Punjab Vidhan Sabha Group D Bharti 2026-Online Application Chowkidar & Safai Sevak Posts

Punjab Vidhan Sabha Group D Bharti 2026 Punjab Vidhan Sabha Secretariat has invited online applications from eligible candidates for the posts of Chowkidar and Safai Sewak under advertisement number 01/2026. 10th pass candidates can apply for the post of Chowkidar. The last date for filling the online form is 27 August 2026. Read the entire post carefully for age limit, eligibility, fee, and link to apply online.

Punjab Vidhan Sabha Group D Bharti 2026 Overview

Department NamePunjab Vidhan Sabha Secretariat
Advertisement No.01/2026
Post NameChowkidar and Safai Sewak
No Of Posts07
Age Limit18-37 Years
Online Apply last date27.08.2026
Official Websitehttp://punjabassembly.gov.in

Punjab Vidhan Sabha Group D Bharti 2026 Vacancy Details

Sr. No.Post NameNo. Of Posts
01Chowkidar02
02Safai Sewak05
 Total Posts07

Punjab Vidhan Sabha Group D Bharti 2026 Eligibility Criteria

Sr. No.Post NameQualification-
01Chowkidar

Age Limit 18-37 Years
Minimum 10th (Matric) pass from a recognized board/institution.

Important Instructions: It is mandatory to upload the 10th class certificate while filling the online form.
02Safai Sewak

Age Limit 18-37 Years
Nil

Punjab Vidhan Sabha Group D Bharti 2026 Selection Process

Mode of Selectionਅਪਣਾਇਆ ਜਾ ਸਕਦਾ ਹੈ, ਜਿਸ ਵਿੱਚ ਪੰਜਾਬੀ ਯੋਗਤਾ ਟੈਸਟ/ਲਿਖਤੀ ਟੈਸਟ/Skilled Test-cum-Interview ਆਦਿ ਕੀਤੀ ਜਾ ਸਕਦੀ ਹੈ।

ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ/Skilled Test-cum-Interview ਲਈ ਪੰਜਾਬ ਵਿਧਾਨ ਸਭਾ ਸਕੱਤਰੇਤ ਦੀ ਵੈੱਬਸਾਈਟ ਤੇ online Admit Card ਜਾਰੀ ਕੀਤੇ ਜਾਣਗੇ ਜੋ ਕਿ ਪ੍ਰਿੰਟ ਲੈਣ ਉਪਰੰਤ ਪ੍ਰੀਖਿਆ/ਇੰਟਰਵਿਊ ਸਮੇਂ ਨਾਲ ਲਿਆਉਣਾ ਲਾਜ਼ਮੀ ਹੋਵੇਗਾ

Punjab Vidhan Sabha Group D Bharti 2026 Application Process

Application Apply ModeOnline
How to Apply1️⃣ ਅਧਿਕਾਰਤ ਵੈੱਬਸਾਈਟ ‘ਤੇ ਜਾਓ
ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਅਧਿਕਾਰਤ ਵੈੱਬਸਾਈਟ punjabassembly.gov.in ‘ਤੇ ਜਾਓ।


2️⃣
ਰਜਿਸਟ੍ਰੇਸ਼ਨ (Registration) ਕਰੋ:​

• ਹੋਮਪੇਜ ‘ਤੇ Recruitment / Advertisement No. 01 of 2026 ਵਾਲੇ ਲਿੰਕ ‘ਤੇ ਕਲਿੱਕ ਕਰੋ।

• ​ਆਪਣਾ ਨਾਮ, ਮੋਬਾਈਲ ਨੰਬਰ, ਈਮੇਲ ਆਈਡੀ ਅਤੇ ਹੋਰ ਬੁਨਿਆਦੀ ਵੇਰਵੇ ਭਰ ਕੇ ਨਵੀਂ ਰਜਿਸਟ੍ਰੇਸ਼ਨ ਕਰੋ।

3️⃣ ਫਾਰਮ ਭਰੋ (Fill Application Form):​

• ਮਿਲੇ ਹੋਏ ਰਜਿਸਟ੍ਰੇਸ਼ਨ ਨੰਬਰ/ਪਾਸਵਰਡ ਨਾਲ ਲੋਗਇਨ ਕਰੋ।​

• ਆਪਣੀ ਨਿੱਜੀ ਜਾਣਕਾਰੀ, ਪਤਾ, ਅਤੇ ਵਿਦਿਅਕ ਯੋਗਤਾ (ਚੌਕੀਦਾਰ ਲਈ 10ਵੀਂ ਦੇ ਅੰਕ) ਦਰਜ ਕਰੋ।

4️⃣ ਜ਼ਰੂਰੀ ਦਸਤਾਵੇਜ਼ ਅਪਲੋਡ ਕਰੋ (Upload Documents):

• ​ਆਪਣੀ ਪਾਸਪੋਰਟ ਸਾਈਜ਼ ਫੋਟੋ ਅਤੇ ਦਸਤਖਤ (Signature) ਅਪਲੋਡ ਕਰੋ।​

• 10ਵੀਂ ਦਾ ਸਰਟੀਫਿਕੇਟ (ਚੌਕੀਦਾਰ ਦੀ ਅਸਾਮੀ ਲਈ) ਅਪਲੋਡ ਕਰੋ।​

• ਜਾਤੀ ਸਰਟੀਫਿਕੇਟ (ਜੇਕਰ ਫੀਸ ਵਿੱਚ ਛੋਟ ਲੈਣੀ ਹੈ) ਅਪਲੋਡ ਕਰੋ।

5️⃣ ਅਰਜ਼ੀ ਫੀਸ ਦਾ ਭੁਗਤਾਨ ਕਰੋ (Pay Application Fee):​

• ਵੈੱਬਸਾਈਟ ‘ਤੇ ਦਿੱਤੇ ਗਏ ਆਨਲਾਈਨ ਪੇਮੈਂਟ ਗੇਟਵੇਅ (UPI, Net Banking, Card) ਰਾਹੀਂ ਫੀਸ ਭਰੋ:​

• ਜਨਰਲ ਸ਼੍ਰੇਣੀ: ₹200/-​

• SC / ST / BC (ਪੰਜਾਬ ਦੇ ਵਸਨੀਕ): ₹100/-

6️⃣ ਫਾਰਮ ਸਬਮਿਟ ਕਰੋ ਅਤੇ ਪ੍ਰਿੰਟ ਲਵੋ:​

• ਸਾਰੀ ਜਾਣਕਾਰੀ ਚੈੱਕ ਕਰਨ ਤੋਂ ਬਾਅਦ ਫਾਰਮ ਨੂੰ Final Submit ਕਰੋ।​

• ਭਰੇ ਹੋਏ ਫਾਰਮ ਅਤੇ ਫੀਸ ਦੀ ਰਸੀਦ ਦਾ ਪ੍ਰਿੰਟਆਊਟ/PDF ਆਪਣੇ ਕੋਲ ਸੰਭਾਲ ਕੇ ਰੱਖੋ।

Application fee:-

ਜਨਰਲ ਸ਼੍ਰੇਣੀ:₹200/-​
• SC / ST / BC (ਪੰਜਾਬ ਦੇ ਵਸਨੀਕ):₹100/-

Important Dates

Online Apply Start Date13.08.2026
Online App Last Date27.08.2026

Important Links

Apply OnlineClick Here
Detail NotificationClick Here
Official WebsiteClick Here
What’s app Group Join NowClick Here
Punjab Vidhan Sabha Group D Bharti 2026

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ

FAQ (Frequently Asked Questions)

Leave a Comment