PRSC Advt 04/2026 Notification ਹੇਠ ਦਰਸਾਈਆਂ ਪੋਸਟਾ ਲਈ ਭਾਰਤੀ ਨਾਗਰਿਕਾਂ ਤੋਂ Registered/Speed post ਰਾਹੀਂ ਯੋਗ ਉਮੀਦਵਾਰ ਅਪਲਾਈ ਕਰ ਸਕਦੇ ਹਨ
PRSC Advt 04/2026 Notification Overview
| ਵਿਭਾਗ ਦਾ ਨਾਮ | Punjab ਰਿਮੋਟ ਸੈਂਸਿੰਗ ਸੈਂਟਰ, PAU ਕੈਂਪਸ LUDHIANA |
| Advertisement No. | 4/2026 |
| Post Name | Clerk,Chowkidar-cum-Mali & Other Posts out |
| No. Of Posts | 06 |
| Age Limit | 37 Years |
| Notification Published Date | 31.08.2026 |
| Offline Apply Last | 05.10.2026 |
| Official Website | https://prsc.punjab.gov.in |
PRSC Advt 04/2026 Notification Vacancy Details
| Sr. No. | Post Name | No. Of Posts |
| 01 | Clerk | 02 |
| 02 | Lab. Attendant (Soil and Water Analysis) | 01 |
| 03 | Lab. Executive (IT & Electronics Network | 01 |
| 04 | Chowkidar-cum-Mali | 01 |
| 05 | Sweeper | 01 |
| Total Posts | 06 |
| Post Name | Pay Scale | Maximum age
as on 1.08.2026
|
| Clerk | 19900 (Level 2) |
37 |
| Lab. Attendant (Soil and Water
Analysis)
|
19900 (Level 2) |
37 |
| Lab. Executive (IT& Electronics
Network)
|
19900 (Level 2) |
37 |
| Chowkidar cum Mali | 18000 (Level 1) |
37 |
| Sweeper | 18000 (Level 1) |
37 |
PRSC Advt 04/2026 Notification Eligibility Criteria
| Sr. No. | Post Name | Qualification- |
| 01 | Clerk |
second class ਨਾਲ Graduate ਪਾਸ ਹੋਣ ਲਾਜ਼ਮੀ ਹੈ & 10th ਪੰਜਾਬੀ ਨਾਲ ਪਾਸ ਕੀਤਾ ਹੋਣਾ ਜ਼ਰੂਰੀ ਹੈ 2. Government-recognized institution ਜਾਂ ਮਾਨਤਾ ਪ੍ਰਾਪਤ ਸੰਸਥਾ (ਜੋ ISO 9001 ਪ੍ਰਮਾਣਿਤ ਹੋਵੇ) ਤੋਂ Personal Computer or Information Technology Office Productivity Applications ਵਿੱਚ Course, ਜਾਂ 120 Hours ਦਾ ਕੋਰਸ। Government’s ‘Department of Electronics and Information Technology Accreditation of ਕੰਪਿਊਟਰ ਕੋਰਸ (DOEACC) ਦੇ “O” ਲੈਵਲ certificate ਹੋਵੇ 3. Punjabi and English Typing ਟੈਸਟ ਪਾਸ ਕੀਤਾ ਹੋਵੇ ((which will be taken at a speed of 30 words per minute) |
| 02 | Lab. Attendant (Soil and Water Analysis) |
Science topics (ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ/ਵਾਤਾਵਰਣ ਵਿਗਿਆਨ/ਬਾਇਓਟੈਕਨਾਲੋਜੀ/ਬਾਇਓਕੈਮਿਸਟਰੀ/ਬਾਇਓ-ਕੈਮਿਸਟਰੀ ਲੈਬਾਰਟਰੀ ਅਤੇ ਸਬੰਧਤ ਵਿਸ਼ੇ) ਨਾਲ (ਬਾਰ੍ਹਵੀਂ ਜਮਾਤ) ਪਾਸ ਹੋਣਾ ਚਾਹੀਦਾ ਹੈ |
| 03 | Lab. Executive (IT & Electronics Network |
Information Technology (IT) / ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ (EC) / Computer Science (CS) / ਕੰਪਿਊਟਰ ਸਾਇੰਸ ਐਂਡ Engineering (CSE) ਵਿੱਚ First Class ਡਿਪਲੋਮਾ/BCA/B.Sc. 10th ਪੰਜਾਬੀ Subject ਨਾਲ ਪਾਸ ਹੋਣਾ ਜਰੂਰੀ ਹੈ |
| 04 | Chowkidar-cum-Mali |
ਦਸਵੀਂ ਪੰਜਾਬੀ Subject ਨਾਲ ਪਾਸ ਕੀਤਾ ਹੋਣਾ ਚਾਹੀਦਾ ਹੈ ਤੇ 2 ਸਾਲ ਦਾ ਕੰਮ ਕਰਨ ਦਾ Experience ਹੋਣ ਜ਼ਰੂਰੀ ਹੈ ਸਰਕਾਰੀ ਵਿਭਾਗ/ਆਟੋਨੋਮਸ ਬਾਡੀ ਤੋਂ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ |
| 05 | Sweeper |
ਦਸਵੀਂ ਪਾਸ ਉਮੀਦਵਾਰ ਇਨਾਂ ਪੋਸਟਾਂ ਲਈ ਅਪਲਾਈ ਕਰਨ ਦੇ ਯੋਗ ਹੋਣਗੇ ਜ਼ਿੰਮੇਵਾਰੀਆਂ: ਇਨਾਂ ਨੂੰ ਵੱਖ-2 ਤਰਾਂ ਦੇ ਕੰਮ ਦਿਤੇ ਜਾਣਗੇ |
PRSC Advt 04/2026 Notification Selection Process
| Clerk |
Punjabi language ਦੀ ਯੋਗਤਾ Exam, Written Exam ਅਤੇ Punjabi ਤੇ English ਵਿੱਚ Typing Test ( 50% ਅੰਕਾਂ ਨਾਲ)। |
| Lab. Attendant(Soil and Water Analysis) |
Punjabi ਭਾਸ਼ਾ ਯੋਗਤਾ Test, ਲਿਖਤੀ Exam ਅਤੇ Skil Test- 50% Marks ਨਾਲ। |
| Lab. Executive (IT & Electronics Network |
ਪੰਜਾਬੀ Language Qualification Test Written ਪੇਪਰ ਅਤੇ Skil Test – 50% ਨੰਬਰਾਂ ਨਾਲ। |
| Chowkidar Cum Mali |
ਪੰਜਾਬੀ Language Aptitude ਪ੍ਰੀਖਿਆ, , Written ਪ੍ਰੀਖਿਆ ਅਤੇ physical ਪ੍ਰੀਖਿਆ — 50% Marks ਨਾਲ। |
| Sweeper | ਲਿਖਤੀ ਪੇਪਰ ਅਤੇ ਸਕਿਲ ਟੈਸਟ – 50% ਨਾਲ। |
PRSC Advt 04/2026 Notification Application Process
|
ਅਰਜ਼ੀ ਦੇਣ ਦਾ ਤਰੀਕਾ |
Registered/Speed post |
| How to Apply |
Application From ਵੈੱਬਸਾਈਟ https://prsc.punjab.gov.in ਤੋਂ Download ਕਰੋ ਡਾਊਨਲੋਡ ਕਰਨ ਤੋਂ ਬਾਅਦ ਵਿੱਚ Application Form ਨੂੰ ਭਰੋ ਤੇ ਯੋਗਤਾ ਦੇ ਅਤੇ ਹੋਰ ਸਬੰਧੀ Documents ਨਾਲ ਲਗਾ ਕੇ ਭੇਜ ਦਿਓ Address :- Punjab Remote Sensing Centre (PRSC), PAU ਲੁਧਿਆਣਾ 141004 ਉਪਰ ਦਿਤੇ ਪਤਾ ਤੇ ਆਪਣੀ Application 05.10.2026 ਤੱਕ ਭੇਜ ਦਿਓ |
Application fee:-
| Application Fees |
Application Fees ਜਾਂ ਤਾਂ Online Account No.32430207442, ਸਟੇਟ ਬੈਂਕ ਆਫ਼ ਇੰਡੀਆ, PAU ਲੁਧਿਆਣਾ, IFSC ਕੋਡ: SBIN0001482 ਵਿੱਚ ਜਮਾਂ ਕਰਾ ਸਕਦੇ ਹੋ ਜਾਂ DEMAND DRAFT ਰਾਹੀਂ payment (ਲੁਧਿਆਣਾ ਵਿਖੇ ਡਾਇਰੈਕਟਰ, ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਹੱਕ ਵਿੱਚ ਦੇਣ ਯੋਗ ਹੈ
|
Important Dates
| Offline Apply Start Date | 31.08.2026 |
| Offline Apply Last Date | 05.10.2026 |
Important Links
| Application From | Click Here |
| Detail Notification | Click Here |
| Official Website | Click Here |
| What’s app Group Join Now | Click Here |
PRSC Advt 04/2026 Notification

FAQ (Frequently Asked Questions)
Q. 1 ਇਹ ਭਾਰਤੀ ਕਿਸ ਡਿਪਾਰਟਮੈਂਟ ਵੱਲੋਂ ਕੱਢੀ ਗਈ ਹੈ
Ans.ਇਹ ਭਰਤੀ ਪੰਜਾਬ ਰਿਮੋਟ ਸੈਂਸਿੰਗ ਸੈਂਟਰ (PRSC), PAU Campus, ਲੁਧਿਆਣਾ ਰਾਹੀਂ Advertisement number 4/2026 (Date 31.08.2026) ਰਾਹੀਂ ਆਊਟ ਕੀਤੀ ਗਈ ਹੈ