PUNBUS Driver & Conductor Vacancy 2026-ਪਨਬੱਸ ਡਿਪੂਆਂ ਵਿੱਚ ਕੰਟਰੈਕਟ ਦੇ ਆਧਾਰ ‘ਤੇ ਨਵੀਂ ਭਰਤੀ, ਇਸ ਮਿਤੀ ਤੱਕ ਭਰੋ ਆਨਲਾਈਨ ਫਾਰਮ

PUNBUS Driver & Conductor Vacancy 2026 ਪੰਜਾਬ ਰੋਡਵੇਜ਼ (PUNBUS) ਵੱਲੋਂ ਵੱਖ-ਵੱਖ ਡਿਪੂਆਂ ਵਿੱਚ ਡਰਾਈਵਰਾਂ ਅਤੇ ਕੰਡਕਟਰਾਂ ਦੀਆਂ ਖਾਲੀ ਪੋਸਟਾਂ ਭਰਨ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜੇਕਰ ਤੁਸੀਂ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਯੋਗਤਾ, ਉਮਰ ਸੀਮਾ, ਲਾਇਸੈਂਸ ਦੀ ਸ਼ਰਤ ਅਤੇ ਫਾਰਮ ਭਰਨ ਦਾ ਪੂਰਾ ਤਰੀਕਾ ਇੱਥੇ ਦੇਖੋ। ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ 30 ਸਤੰਬਰ 2026 ਹੈ।

ਮੁੱਖ ਜਾਣਕਾਰੀ ਇੱਕ ਨਜ਼ਰ ਵਿੱਚ (Overview Table)

ਵਿਭਾਗ ਦਾ ਨਾਮ ਪਨਬਸ (ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮਟਿਡ)
ਇਸ਼ਤਿਹਾਰ ਨੰਬਰ 4/A1/3A3/12204
ਪੋਸਟ ਦਾ ਨਾਮ ਡਰਾਈਵਰ ਅਤੇ ਕੰਡਕਟਰ
ਪੋਸਟਾਂ ਦੀ ਗਿਣਤੀ
ਜਨਤਕ ਨੋਟਿਸ 16.09.2026
ਅਪਲਾਈ ਕਰਨ ਦੀ ਲਾਸਟ ਮਿਤੀ 30.09.2026
ਅਧਿਕਾਰਤ ਪੋਰਟਲ punjabroadways.punjab.gov.in

ਪੋਸਟਾਂ ਦੀ ਗਿਣਤੀ (No.Of Posts)

ਲੜੀ ਨੰਬਰ ਪੋਸਟ ਦਾ ਨਾਮ ਪੋਸਟਾਂ ਦੀ ਗਿਣਤੀ
01 ਡਰਾਈਵਰ
02 ਕੰਡਕਟਰ
  ਕੁੱਲ ਪੋਸਟਾਂ ਪਤਾ ਨਹੀਂ ਹੈ

ਕੌਣ-ਕੌਣ ਅਪਲਾਈ ਕਰਨ ਲਈ ਯੋਗ ਹੈ? (Eligibility Criteria)

ਲੜੀ ਨੰਬਰ ਪੋਸਟ ਦਾ ਨਾਮ ਯੋਗਤਾ
01 ਡਰਾਈਵਰ ਘੱਟੋ-ਘੱਟ 8ਵੀਂ ਜਾਂ 10ਵੀਂ ਪਾਸ ਹੋਣੀ ਚਾਹੀਦੀ ਹੈ (ਦਸਵੀਂ ਪੱਧਰ ‘ਤੇ ਪੰਜਾਬੀ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ)।

ਘੱਟੋ-ਘੱਟ 3 ਤੋਂ 5 ਸਾਲ ਪੁਰਾਣਾ ਵੈਧ Heavy Transport Vehicle (HTV) ਡ੍ਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ।

ਭਾਰੀ ਵਾਹਨ (Bus/Truck) ਚਲਾਉਣ ਦਾ ਜ਼ਰੂਰੀ ਤਜਰਬਾ ਹੋਣਾ ਚਾਹੀਦਾ ਹੈ।
02 ਕੰਡਕਟਰ ਘੱਟੋ-ਘੱਟ 10ਵੀਂ (Matriculation) ਪਾਸ ਹੋਣੀ ਚਾਹੀਦੀ ਹੈ।

10ਵੀਂ ਵਿੱਚ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ।

ਵੈਧ Conductor License ਅਤੇ ਫਰਸਟ ਏਡ (First Aid) ਸਰਟੀਫਿਕੇਟ ਹੋਣਾ ਚਾਹੀਦਾ ਹੈ।

ਉਮਰ ਸੀਮਾ ਅਤੇ ਛੋਟ (Age Limit)

ਪੋਸਟ ਦਾ ਨਾਮ ਉਮਰ ਹੱਦ
ਡਰਾਈਵਰ 18-37 ਸਾਲ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ।
ਕੰਡਕਟਰ 18-37 ਸਾਲ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ ਕਿਵੇਂ ਹੋਵੇਗੀ? (Selection Process)
ਸਲੈਕਸ਼ਨ ਕਿਵੇਂ ਹੋਵੇਗਾ • Qualification-
• Experience
• Driving/Skil Test
• Document Verification
ਫਾਰਮ ਭਰਨ ਦਾ ਸਹੀ ਤਰੀਕਾ (Step-by-Step Apply Guide)
ਐਪਲੀਕੇਸ਼ਨ ਅਪਲਾਈ ਕਰਨ ਦਾ ਤਰੀਕਾ ਆਨਲਾਈਨ ਮੋਡ ਦੁਬਾਰਾ
ਅਪਲਾਈ ਕਿਵੇਂ ਕਰੀਏ ਸਭ ਤੋਂ ਪਹਿਲਾਂ ਪਨਬੱਸ ਦੀ ਆਧਿਕਾਰਿਤ ਵੈੱਬਸਾਈਟ [https://punjabroadways.punjab.gov.in/en ‘ਤੇ ਜਾਓ।

​ਵੈੱਬਸਾਈਟ ‘ਤੇ ਦਿੱਤੇ ਗਏ Driver / Conductor Recruitment 2026 ਲਿੰਕ ‘ਤੇ ਕਲਿੱਕ ਕਰੋ।

​ਆਪਣੀ ਸਾਰੀ ਜ਼ਰੂਰੀ ਜਾਣਕਾਰੀ ਅਤੇ ਦਸਤਾਵੇਜ਼ ਸਹੀ-ਸਹੀ ਅਪਲੋਡ ਕਰੋ।

​ਫਾਰਮ ਚੈੱਕ ਕਰਨ ਤੋਂ ਬਾਅਦ ਸਬਮਿਟ ਕਰੋ ਅਤੇ ਭਵਿੱਖ ਲਈ ਪ੍ਰਿੰਟ ਆਊਟ ਸੰਭਾਲ ਕੇ ਰੱਖੋ।

ਅਰਜ਼ੀ ਫੀਸ ਦਾ ਵੇਰਵਾ (Application Fee)

CATEGORIES
GEN/UR
SC/BC/EWS(Punjab)
ਸਾਬਕਾ ਫੌਜੀ
(Ex- serviceman)

ਨੋਟੀਫਿਕੇਸ਼ਨ ਦੇਖੋ ਜੀ

PUNBUS Driver & Conductor Vacancy 2026

ਅਕਸਰ ਪੁੱਛੇ ਜਾਣ ਵਾਲੇ ਸਵਾਲ (Important FAQs)

Q. 1.PUNBUS ਵਿੱਚ ਕਿਹੜੀਆਂ ਪੋਸਟਾਂ ਲਈ ਭਰਤੀ ਨਿਕਲੀ ਹੈ?

Ans.ਪਨਬੱਸ (PUNBUS) ਦੇ ਵੱਖ-ਵੱਖ ਡਿਪੂਆਂ ਵਿੱਚ ਡਰਾਈਵਰਾਂ (Drivers) ਅਤੇ ਕੰਡਕਟਰਾਂ (Conductors) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

Q. 2 ਕੀ ਇਹ ਸਰਕਾਰੀ ਨੌਕਰੀ ਪੱਕੀ ਹੈ ਜਾਂ ਕੰਟਰੈਕਟ ‘ਤੇ?

Ans.ਇਹ ਭਰਤੀ ਕੰਟਰੈਕਟ (ਠੇਕੇ) ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ।

Q.3 ਅਪਲਾਈ ਕਰਨ ਦੀ ਆਖਰੀ ਮਿਤੀ ਕੀ ਹੈ?

Ans.ਆਨਲਾਈਨ ਫਾਰਮ ਭਰਨ ਦੀ ਆਖਰੀ ਮਿਤੀ 30 ਸਤੰਬਰ 2026 (30.09.2026)

Q. 4 ਭਰਤੀ ਲਈ ਯੋਗਤਾ ਅਤੇ ਉਮਰ ਸੀਮਾ ਕੀ ਹੈ?

Ans.ਵਿਦਿਅਕ ਯੋਗਤਾ, ਡਰਾਈਵਿੰਗ ਲਾਇਸੈਂਸ/ਕੰਡਕਟਰ ਲਾਇਸੈਂਸ, ਤਜਰਬਾ ਅਤੇ ਉਮਰ ਸੀਮਾ ਦੀ ਪੂਰੀ ਜਾਣਕਾਰੀ ਵਿਭਾਗ ਦੀ ਆਧਿਕਾਰਿਤ ਵੈੱਬਸਾਈਟ ‘ਤੇ ਉਪਲਬਧ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਹੈ।

Q. 5 ਜੇਕਰ ਫਾਰਮ ਭਰਨ ਵਿੱਚ ਕੋਈ ਦਿੱਕਤ ਆਵੇ ਤਾਂ ਕਿੱਥੇ ਸੰਪਰਕ ਕਰੀਏ?

Ans.ਬਿਨੈਕਾਰ ਕਿਸੇ ਵੀ ਪੁੱਛਗਿੱਛ ਲਈ ਪਨਬੱਸ ਦਫ਼ਤਰ ਦੇ ਹੈਲਪਲਾਈਨ ਨੰਬਰ 0172-2704114 ‘ਤੇ ਸੰਪਰਕ ਕਰ ਸਕਦੇ ਹਨ।

Leave a Comment