GMC Patiala Staff Nurse Recruitment 2026-66 Posts Out

GMC Patiala Staff Nurse Recruitment 2026 ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ Critical Care Block ਲਈ 66 ਸਟਾਫ ਨਰਸਾਂ ਦੀ ਆਸਾਮੀ ਤੇ ਲੇਬਰ ਕਮਿਸ਼ਨ, ਪੰਜਾਬ ਵੱਲੋਂ ਸਮੇਂ-ਸਮੇਂ ’ਤੇ ਨਿਰਧਾਰਤ ਰੇਟਾਂ ‘ਤੇ ਇਕ ਸਾਲ ਲਈ ਠੇਕਾ ਆਧਾਰ ‘ਤੇ ਭਰਨ ਲਈ ਯੋਗ ਉਮੀਦਵਾਰਾਂ (ਪੁਰਸ਼/ਮਹਿਲਾ) ਕੋਲੋਂ ਨਿਰਧਾਰਤ ਪ੍ਰੋਫਾਰਮੇ ‘ਤੇ ਮਿਤੀ 14.09.2026 ਨੂੰ ਸ਼ਾਮ 05.00 ਵਜੇ ਤੱਕ ਬਿਨੈ-ਪੱਤਰ ਮੰਗੇ ਜਾਂਦੇ ਹਨ

Overview

ਵਿਭਾਗ ਦਾ ਨਾਮਸਰਕਾਰੀ ਮੈਡੀਕਲ ਕਾਲਜ, ਪਟਿਆਲਾ
ਪੋਸਟ ਦਾ ਨਾਮਸਟਾਫ ਨਰਸਾਂ
ਪੋਸਟਾਂ ਦੀ ਗਿਣਤੀ66
Post Typeਇਕ ਸਾਲ ਲਈ ਠੇਕਾ ਆਧਾਰ
Application Apply ModeOnline by Google From/ਦਸਤੀ ਜਮ੍ਹਾਂ
Apply Apply Last Date14.09.2026
Official Websitewww.punjabmedicaleducation.org

Vacancy Details

Sr. No.Post NameNo. Of Posts
01ਸਟਾਫ ਨਰਸਾਂ66
 Total Posts66

ਪੋਸਟਾਂ ਦੀ ਵੰਡ

GMC Patiala Staff Nurse Recruitment 2026

Eligibility Criteria

Sr. No.Post NameQualification-
01ਸਟਾਫ ਨਰਸਾਂ• ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਸੀਨੀਅਰ ਸੈਕੰਡਰੀ ਭਾਗ II ਦੀ ਪ੍ਰੀਖਿਆ ਜਾਂ ਇਸਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ;

• ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਜਨਰਲ ਨਰਸਿੰਗ ਅਤੇ ਮਿਡਵਾਈਫਰੀ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ, ਅਤੇ

• ਪੰਜਾਬ ਨਰਸ ਰਜਿਸਟ੍ਰੇਸ਼ਨ ਐਕਟ, 1932 ਦੇ ਤਹਿਤ ਸਥਾਪਿਤ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ।

ਉਮੀਦਵਾਰ ਨੇ ਦਸਵੀਂ ਪੰਜਾਬੀ ਭਾਸ਼ਾ ਨਾਲ ਪਾਸ ਕੀਤਾ ਹੋਣਾ ਜਰੂਰੀ ਹੈ
Post NameAge LimitPay Scale
ਸਟਾਫ ਨਰਸਾਂਉਮਰ 18-37 ਸਾਲ

SC/ST ਕੈਟਾਗਰੀਆਂ ਨੂੰ ਉਮਰ ਹੱਦ ਛੋਟ ਦਿੱਤੀ ਜਾਵੇਗੀ
DC Rate ਅਨੁਸਾਰ

Selection Process

Mode Selection• ਇੰਟਰਵਿਊ
• ਯੋਗਤਾ
• ਤਜਰਬਾ

Application Process

Application Apply ModeOnline by Google From
/ਦਸਤੀ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।
How to Apply

ਉਮੀਦਵਾਰ ਵੱਲੋਂ ਲਿੰਕ ਓਪਨ ਕਰਕੇ ਆਨਲਾਈਨ ਫਾਰਮ ਭਰਿਆ ਜਾਵੇ, ਜਿਸਦਾ ਲਿੰਕ ਵਿਭਾਗ ਦੀ ਵੈੱਬਸਾਈਟ (www.punjabmedicaleducation.org) ਤੇ ਉਪਲੱਭਧ ਹੋਵੇਗਾ। ਉਮੀਦਵਾਰ ਨੂੰ ਆਨਲਾਈਨ ਫਾਰਮ ਭਰਨ ਉਪੰਰਤ ਉਸਦੀ ਈ-ਮੇਲ ਆਈ.ਡੀ. ਤੇ ਉਸਨੂੰ ਉਸ ਦੁਆਰੇ ਭਰੇ ਗਏ ਫਾਰਮ ਦੀ ਪੀ.ਡੀ.ਐਫ ਕਾਪੀ ਪ੍ਰਾਪਤ ਹੋ ਜਾਵੇ ਜਿਸ ਦੀ ਕਾਪੀ ਡਾਊਨਲੋਡ ਕਰਕੇ ਹਾਰਡ ਕਾਪੀ ਚੈੱਕ ਲਿਸਟ (ਅਨੁਲੱਗ-ਅ) ਵਿੱਚ ਦਰਸਾਏ ਦਸਤਾਵੇਜਾਂ ਦੀ ਕਾਪੀ ਸਮੇਤ ਮਿੱਥੀ ਮਿਤੀ/ਸਮੇਂ ਤੋਂ ਪਹਿਲਾਂ-ਪਹਿਲਾਂ ਦਫਤਰ ਡਾਇਰੈਕਟੋਰੇਟ, ਖੋਜ ਅਤੇ ਮੈਡੀਕਲ ਸਿੱਖਿਆ, ਪੰਜਾਬ, ਮੈਡੀਕਲ ਸਿੱਖਿਆ ਭਵਨ, ਪਹਿਲੀ ਮੰਜਿਲ, ਸੈਕਟਰ 69, ਮੋਹਾਲੀ ਵਿਖੇ ਜਮ੍ਹਾਂ ਕਰਵ ਹੋਵੇਗਾ। ਅਰਜ਼ੀਆਂ ਕੰਮ-ਕਾਜ ਵਾਲੇ ਦਿਨਾਂ ਵਿੱਚ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਦਸਤੀ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।


Application fee:-

ਜਨਰਲ ਕੈਟਾਗਰੀRs. 500/-
SC ਅਤੇ BC ਕੈਟਾਗਰੀ ਲਈRS. 250/-

ਆਨਲਾਈਨ ਵਿਧੀ ਰਾਹੀਂ ਭਰੀ ਜਾਵੇਗੀ

Important Dates

Notification Published Date03.09.2026
Application Apply Last Date14.09.2026

Important Links

Online Apply By Google From linkClick Here
Detail NotificationClick Here
Official WebsiteClick Here
What’s app Group Join NowClick Here

Notification ਅੱਜ ਅਖਬਾਰ ਵਿੱਚ ਜਾਰੀ ਕੀਤਾ ਗਿਆ(08/09/2026)

Leave a Comment