PRSC Advt 04/2026 Notification-Clerk,Chowkidar-cum-Mali & Other Posts out

PRSC Advt 04/2026 Notification ਹੇਠ ਦਰਸਾਈਆਂ ਪੋਸਟਾ ਲਈ ਭਾਰਤੀ ਨਾਗਰਿਕਾਂ ਤੋਂ Registered/Speed post  ਰਾਹੀਂ ਯੋਗ ਉਮੀਦਵਾਰ ਅਪਲਾਈ ਕਰ ਸਕਦੇ ਹਨ 

PRSC Advt 04/2026 Notification Overview

ਵਿਭਾਗ ਦਾ ਨਾਮ  Punjab ਰਿਮੋਟ ਸੈਂਸਿੰਗ ਸੈਂਟਰ, PAU ਕੈਂਪਸ LUDHIANA
Advertisement No. 4/2026
Post Name Clerk,Chowkidar-cum-Mali & Other Posts out
No. Of Posts 06
Age Limit 37 Years
Notification Published Date 31.08.2026
Offline Apply Last 05.10.2026
Official Website https://prsc.punjab.gov.in

PRSC Advt 04/2026 Notification Vacancy Details

Sr. No. Post Name No. Of Posts
01 Clerk 02
02 Lab. Attendant (Soil and Water Analysis) 01
03 Lab. Executive (IT & Electronics Network 01
04 Chowkidar-cum-Mali 01
05 Sweeper 01
  Total Posts 06
Post Name Pay Scale Maximum age
as on 1.08.2026
Clerk 19900
(Level 2)
37
Lab. Attendant (Soil and Water
Analysis)
19900
(Level 2)
37
Lab. Executive (IT& Electronics
Network)
19900
(Level 2)
37
Chowkidar cum Mali 18000
(Level 1)
37
Sweeper 18000
(Level 1)
37

PRSC Advt 04/2026 Notification Eligibility Criteria

Sr. No. Post Name Qualification-
01 Clerk

  second class ਨਾਲ Graduate ਪਾਸ ਹੋਣ ਲਾਜ਼ਮੀ ਹੈ & 10th ਪੰਜਾਬੀ ਨਾਲ ਪਾਸ ਕੀਤਾ ਹੋਣਾ ਜ਼ਰੂਰੀ ਹੈ 

2. Government-recognized institution ਜਾਂ ਮਾਨਤਾ ਪ੍ਰਾਪਤ ਸੰਸਥਾ (ਜੋ ISO 9001 ਪ੍ਰਮਾਣਿਤ ਹੋਵੇ) ਤੋਂ Personal Computer or Information Technology Office Productivity Applications ਵਿੱਚ Course, ਜਾਂ 120 Hours ਦਾ ਕੋਰਸ।

Government’s ‘Department of Electronics and Information Technology Accreditation of ਕੰਪਿਊਟਰ ਕੋਰਸ (DOEACC) ਦੇ “O” ਲੈਵਲ certificate ਹੋਵੇ 

3. Punjabi and English Typing ਟੈਸਟ ਪਾਸ ਕੀਤਾ ਹੋਵੇ  ((which will be taken at a speed of 30 words per minute)

02 Lab. Attendant (Soil and Water Analysis)

Science topics (ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ/ਵਾਤਾਵਰਣ ਵਿਗਿਆਨ/ਬਾਇਓਟੈਕਨਾਲੋਜੀ/ਬਾਇਓਕੈਮਿਸਟਰੀ/ਬਾਇਓ-ਕੈਮਿਸਟਰੀ ਲੈਬਾਰਟਰੀ ਅਤੇ ਸਬੰਧਤ ਵਿਸ਼ੇ) ਨਾਲ (ਬਾਰ੍ਹਵੀਂ ਜਮਾਤ) ਪਾਸ ਹੋਣਾ ਚਾਹੀਦਾ ਹੈ 

03 Lab. Executive (IT & Electronics Network

Information Technology (IT) / ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ (EC) / Computer Science (CS) / ਕੰਪਿਊਟਰ ਸਾਇੰਸ ਐਂਡ Engineering (CSE) ਵਿੱਚ First Class ਡਿਪਲੋਮਾ/BCA/B.Sc.

10th ਪੰਜਾਬੀ Subject ਨਾਲ ਪਾਸ ਹੋਣਾ ਜਰੂਰੀ ਹੈ

04 Chowkidar-cum-Mali

ਦਸਵੀਂ ਪੰਜਾਬੀ Subject ਨਾਲ ਪਾਸ ਕੀਤਾ ਹੋਣਾ ਚਾਹੀਦਾ ਹੈ 

ਤੇ 2 ਸਾਲ ਦਾ ਕੰਮ ਕਰਨ ਦਾ Experience ਹੋਣ ਜ਼ਰੂਰੀ ਹੈ ਸਰਕਾਰੀ ਵਿਭਾਗ/ਆਟੋਨੋਮਸ ਬਾਡੀ ਤੋਂ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ

05 Sweeper

ਦਸਵੀਂ ਪਾਸ ਉਮੀਦਵਾਰ ਇਨਾਂ ਪੋਸਟਾਂ ਲਈ ਅਪਲਾਈ ਕਰਨ ਦੇ ਯੋਗ ਹੋਣਗੇ 

ਜ਼ਿੰਮੇਵਾਰੀਆਂ:

ਇਨਾਂ ਨੂੰ ਵੱਖ-2 ਤਰਾਂ ਦੇ ਕੰਮ ਦਿਤੇ ਜਾਣਗੇ 

PRSC Advt 04/2026 Notification Selection Process
Clerk

Punjabi language ਦੀ ਯੋਗਤਾ Exam, Written Exam ਅਤੇ Punjabi ਤੇ English ਵਿੱਚ Typing Test ( 50% ਅੰਕਾਂ ਨਾਲ)।

Lab. Attendant(Soil and Water Analysis)

Punjabi ਭਾਸ਼ਾ ਯੋਗਤਾ Test, ਲਿਖਤੀ Exam ਅਤੇ Skil Test- 50% Marks ਨਾਲ।

Lab. Executive (IT & Electronics Network

ਪੰਜਾਬੀ Language Qualification Test

 Written ਪੇਪਰ ਅਤੇ Skil Test –  50% ਨੰਬਰਾਂ ਨਾਲ।

Chowkidar Cum Mali

ਪੰਜਾਬੀ Language Aptitude ਪ੍ਰੀਖਿਆ,

, Written ਪ੍ਰੀਖਿਆ ਅਤੇ physical ਪ੍ਰੀਖਿਆ —  50% Marks ਨਾਲ।

Sweeper  ਲਿਖਤੀ ਪੇਪਰ ਅਤੇ ਸਕਿਲ ਟੈਸਟ – 50% ਨਾਲ।
PRSC Advt 04/2026 Notification Application Process

 

ਅਰਜ਼ੀ ਦੇਣ ਦਾ ਤਰੀਕਾ 

Registered/Speed post 
How to Apply

Application From ਵੈੱਬਸਾਈਟ https://prsc.punjab.gov.in ਤੋਂ Download ਕਰੋ 

ਡਾਊਨਲੋਡ ਕਰਨ ਤੋਂ ਬਾਅਦ ਵਿੱਚ Application Form ਨੂੰ ਭਰੋ ਤੇ ਯੋਗਤਾ ਦੇ ਅਤੇ ਹੋਰ ਸਬੰਧੀ Documents ਨਾਲ ਲਗਾ ਕੇ ਭੇਜ ਦਿਓ 

Address :-

Punjab Remote Sensing Centre (PRSC), PAU ਲੁਧਿਆਣਾ 141004 ਉਪਰ ਦਿਤੇ ਪਤਾ ਤੇ ਆਪਣੀ Application 05.10.2026 ਤੱਕ ਭੇਜ ਦਿਓ 

Application fee:-

Application Fees

 

Application Fees ਜਾਂ ਤਾਂ Online Account No.32430207442, ਸਟੇਟ ਬੈਂਕ ਆਫ਼ ਇੰਡੀਆ, PAU ਲੁਧਿਆਣਾ, IFSC ਕੋਡ: SBIN0001482 ਵਿੱਚ ਜਮਾਂ ਕਰਾ ਸਕਦੇ ਹੋ 

ਜਾਂ DEMAND DRAFT ਰਾਹੀਂ payment (ਲੁਧਿਆਣਾ ਵਿਖੇ ਡਾਇਰੈਕਟਰ, ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਹੱਕ ਵਿੱਚ ਦੇਣ ਯੋਗ ਹੈ 

 

Important Dates

Offline Apply Start Date 31.08.2026
Offline Apply Last Date 05.10.2026

Important Links

Application From Click Here
Detail Notification Click Here
Official Website Click Here
What’s app Group Join Now Click Here

PRSC Advt 04/2026 Notification

PRSC Advt 04/2026 Notification

 

FAQ (Frequently Asked Questions)

Q. 1 ਇਹ ਭਾਰਤੀ ਕਿਸ ਡਿਪਾਰਟਮੈਂਟ ਵੱਲੋਂ ਕੱਢੀ ਗਈ ਹੈ 

Ans.ਇਹ ਭਰਤੀ ਪੰਜਾਬ ਰਿਮੋਟ ਸੈਂਸਿੰਗ ਸੈਂਟਰ (PRSC), PAU Campus, ਲੁਧਿਆਣਾ ਰਾਹੀਂ Advertisement number 4/2026 (Date 31.08.2026) ਰਾਹੀਂ ਆਊਟ ਕੀਤੀ ਗਈ ਹੈ 

Leave a Comment