PESCO Tailor Master & Karigar Bharti 2026-How to Apply Before Sep 10
PESCO Tailor Master & Karigar Bharti 2026 ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ, ਐਸਸੀਓ 89-90, ਸੈਕਟਰ 34-ਏ, ਚੰਡੀਗੜ੍ਹ ਦੇ ਵਿਭਾਗ ਵਿੱਚ ਸੁਰੱਖਿਆ ਗਾਰਡਾਂ ਅਤੇ ਫੁਟਕਲ ਕਰਮਚਾਰੀਆਂ ਦੀਆਂ ਵਰਦੀਆਂ ਦੀ ਸਿਲਾਈ ਲਈ ਠੇਕੇ ਦੇ ਆਧਾਰ ‘ਤੇ ਹੁਨਰਮੰਦ ਦਰਜ਼ੀ ਮਾਸਟਰ ਅਤੇ ਟੀਮ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਪੇਸਕੋ ਈ-ਮੇਲ pesco.34chd@punjab.gov.in ਸੰਪਰਕ – 0172-2620423। PESCO Tailor Master & Karigar … Read more