Punjab Scholarship 2026-27-SC ਅਤੇ OBC ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ ਆਨਲਾਈਨ ਫਾਰਮ ਸ਼ੁਰੂ
Punjab Scholarship 2026-27 ਡਾਇਰੈਕਟੋਰੇਟ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਵੱਲੋਂ SC, OBC, EBC ਅਤੇ DNT ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਅਤੇ PM YASASVI ਸਕਾਲਰਸ਼ਿਪ ਦੇ ਆਨਲਾਈਨ ਫਾਰਮ ਸ਼ੁਰੂ ਕਰ ਦਿੱਤੇ ਗਏ ਹਨ। ਯੋਗਤਾ, ਮਹੱਤਵਪੂਰਨ ਮਿਤੀਆਂ ਅਤੇ ਅਪਲਾਈ ਕਰਨ ਦਾ ਪੂਰਾ ਤਰੀਕਾ ਦੇਖਣ ਲਈ ਆਰਟੀਕਲ ਪੜ੍ਹੋ। 1.ਯੋਗਤਾ ਦੀਆਂ ਸ਼ਰਤਾਂ (Eligibility Criteria) ਵਿਦਿਆਰਥੀਆਂ ਨੂੰ ਇਹ ਦੱਸਣਾ … Read more