RCF Kapurthala Apprentice Recruitment 2026-734 Vacancies Out Online Application From

RCF Kapurthala Apprentice Recruitment 2026 ‘ਐਪਰੈਂਟਿਸਸ਼ਿਪ ਐਕਟ, 1961’ ਦੇ ਤਹਿਤ ਰੇਲ ਕੋਚ ਫੈਕਟਰੀ (Kapurthala) ਦੇ ਤਕਨੀਕੀ ਸਿਖਲਾਈ ਕੇਂਦਰ ਵਿਖੇ ਸਿਖਲਾਈ ਲਈ ਹੇਠ ਦਿਖਾਈਆਂ ਟਰੇਡਾਂ (trades) ਲਈ 734 ਐਕਟ-Apprenticeship ਦੀ ਭਰਤੀ ਲਈ ਦਿਤੇ ਹੋਏ ਫਾਰਮ ਵਿੱਚ Online Applications ਮੰਗ ਕੀਤੀ ਜਾਂਦੀ ਹੈ । candidates ਵੈੱਬਸਾਈਟ (www.rcf.indianrailways.gov.in) ‘ਤੇ ਦਿਤੇ ਹੋਏ ਪ੍ਰੋਫਾਰਮੇ ਦਾ ਭਰਕੇ 05.09.2026 ਨੂੰ ਰਾਤ 12:00 ਵਜੇ (24:00 ਵਜੇ) ਤੱਕ ਆਪਣੀਆਂ Application Online ਰਜਿਸਟਰ ਕੀਤੀ ਜਾਂ ਸਕਦੀ ਹੈ । ਇਹ Link 05/09/2026 ਨੂੰ ਰਾਤ 12:00 ਵਜੇ ਤੋਂ ਬਾਅਦ ਬੰਦ ਹੋ ਜਾਵੇਗਾ।

 

RCF Kapurthala Apprentice Recruitment 2026 Overview

 

Department Name Rail Coach Factory, Kapurthala
Advertisement No. 50-M/2026-27
Post Name Act Apprentice (Trade Apprentice)
No. Of Posts 734 Seats
Notification Publish Date 13.08.2026
Online Apply Last Date 05.09.2026
Official Website www.rcf.indianrailways.gov.in

 

RCF Kapurthala Apprentice Recruitment 2026 Vacancy Details

 

Sr. No. Post Name No. Of Posts
01 Fitter 180
02 Welder (G&E) 220
03 Machinist 60
04 Painter (G) 40
05 Carpenter 40
06 Electrician 110
07 AC& Ref. Mechanic 44
08 Mechanic (Motor Vehicle) 20
09 Electronic Mechanic 20
  Total Posts 734

 

RCF Kapurthala Apprentice Recruitment 2026 Eligibility Criteria

 

Sr. No. Post Name Qualification-
01 Fitter “
02 Welder (G&E) “
03 Machinist “
04 Painter (G) “
05 Carpenter  ਪ੍ਰਾਰਥੀ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 50% ਅੰਕਾਂ ਨਾਲ ਦਸਵੀਂ ਜਮਾਤ ਜਾਂ ਇਸਦੇ ਬਰਾਬਰ 12th ਪ੍ਰੀਖਿਆ ਪ੍ਰਣਾਲੀ ਅਧੀਨ) Examination ਪਾਸ ਕੀਤਾ ਜ਼ਰੂਰੀ ਹੈ ਅਤੇ National Council for Vocational Training ਦੁਬਾਰਾ ਪ੍ਰਸਤੁਤ ਹੋਣ ਵਾਲੇ Notified Trade ਵਿੱਚ ਰਾਸ਼ਟਰੀ ਵਪਾਰ Certificate ਲਾਜਮੀ ਹੈ 

Cumulative Grade Point Average (CGPA) ਲਾਗੂ ਹੁੰਦਾ ਹੈ, ਉੱਥੇ Marks ਦੀ % Age ਦੀ ਗਣਨਾ ਕਰਨ ਦੀ ਪ੍ਰਕਿਰਿਆ।

06 Electrician “
07 AC& Ref. Mechanic “
08 Mechanic (Motor Vehicle) “
09 Electronic Mechanic “

 

Age Limit :-

 

ਉਮਰ ਹੱਦ 15-24 ਸਾਲ 

 

SC/ST SC/ST, ਨੂੰ 5 ਸਾਲ ਦੀ 5 ਸਾਲ ਦੀ ਰਾਹ ਦਿੱਤੀ ਜਾਵੇਗੀ 
ਸਾਬਕਾ ਸੈਨਿਕਾਂ ਲਈ Defence forces ਵਿੱਚ ਕੀਤੀ ਗਈ ਸੇਵਾ ਦੇ ਆਧਾਰ ‘ਤੇ ਉਮਰ ਹੱਦ ਵਿੱਚ 3 ਸਾਲਾਂ ਤੋਂ ਇਲਾਵਾ 10 ਸਾਲਾਂ ਤੱਕ ਦੀ ਹੋਰ ਛੋਟ ਦਿੱਤੀ ਜਾਵੇਗੀ 
 SC/ST ਦੇ Reservation ਦਾ ਲਾਭ ਲੈਣਾ ਚਾਹੁੰਦੇ ਹਨ  Documents Verification ਦੇ ਸਮੇਂ ਉਨ੍ਹਾਂ ਨੂੰ ਯੋਗ ਅਧਿਕਾਰੀ ਦੁਆਰਾ ਜਾਰੀ ਹੋਇਆ ਹੋਣਾ ਚਾਹੀਦਾ ਹੈ ਆਪਣਾ Caste Certificate ਦਿਖਾਣਾ ਹੋਵੇਗਾ। ਇਸੇ ਤਰ੍ਹਾਂ, ਜਿਹੜੇ candidates (OBC) Reservation ਦਾਲਾਹ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ Document verification ਦੇ ਸਮੇਂ ਯੋਗ ਅਧਿਕਾਰੀ ਦੁਆਰਾ ਜਾਰੀ ਜਾਤੀ Certificate ਅਤੇ ‘ਨਾਨ-ਕਰੀਮੀ ਲੇਅਰ’ (non-creamy layer) Certificate ਪੇਸ਼ ਕਰਨਾ ਪਵੇਗਾ।

 

RCF Kapurthala Apprentice Recruitment 2026 Selection Process

 

Selection criteria

• ਮੈਰਿਟ ਦੇ ਅਧਾਰ ਤੇ 

• Document Verification

• Medical Fitness

 

RCF Kapurthala Apprentice Recruitment 2026 Application Process

 

 ਅਪਲਾਈ ਕਰਨ ਦਾ ਤਰੀਕਾ ਔਨਲਾਈਨ 
How to Apply

 Candidates  ਨੂੰ www.rcf.indianrailways.gov.in ‘ਤੇ ਜਾ ਕੇ Online ਅਰਜ਼ੀ ਅਪਲਾਈ ਕਰਨੀ ਹੋਵੇਗੀ ।

 

•  RCF Wepsite www.rcf.indianrailways.gov.in ‘ਤੇ login ਕਰਨਾ ਹੋਵੇਗਾ ਅਤੇ ਜਰੂਰੀ ਡਾਟਾ ਬਹੁਤ ਹੀ ਧਿਆਨ ਨਾਲ ਭਰਨਾ ਹੋਵੇਗਾ

 

• ਜੋ ਉਮੀਦਵਾਰ ਨੇ ਡਾਟਾ ਭਰਿਆ ਹੈ ਉਹਨੂੰ ਆਪਣੇ ਸਰਟੀਫਿਕੇਟਾਂ ਦੇ ਨਾਲ ਮਿਲਾਪ ਕਰਨ ਤੋਂ ਬਾਅਦ ਚੈੱਕ ਕਰਕੇ  ਕਰਨਾ ਹੋਵੇਗਾ ਕੀ ਸਾਰਾ ਡਾਟਾ ਸਹੀ ਭਰਿਆ ਗਿਆ ਹੈ 

 

• ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੀ ਮੇਲ ਆਈਡੀ ਅਤੇ ਮੋਬਾਇਲ ਨੰਬਰ ਜਰੂਰ ਭਰਨ 

• ਅਪਲਾਈ ਕਰਨ ਤੋਂ ਬਾਅਦ ਐਪਲੀਕੇਸ਼ਨ ਫਾਰਮ ਜੋ ਤੁਸੀਂ ਭਰਿਆ ਉਹਦਾ ਪ੍ਰਿੰਟ ਆਊਟ ਲੈ ਕੇ ਆਪਣੇ ਨਾਲ ਰੱਖਣਾ ਹੋਵੇਗਾ ਅਤੇ ਜਦੋਂ ਵੀ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਉਸ ਸਮੇਂ ਤੁਹਾਨੂੰ ਦਿਖਾਣਾ ਹੋਵੇਗਾ 

 

ਅਰਜ਼ੀ ਪ੍ਰਾਪਤ ਕਰਨ ਦੀ ਆਖਰੀ ਮਿਤੀ:

 

• online application ਤਰਾਂ ਨਾਲ  ਪੂਰੀ,Online process ਰਾਹੀਂ RCF ਨੂੰ 05/09/2026  ਤੱਕ ਆਪਣੀ ਅਰਜੀ ਜਮਾ ਕਰਾਣੀ ਹੋਵੇਗੀ ।

 

 

Application fee:-

 

 

 Application fees

 

Rs.100/- 

 

 

Important Dates

 

Online apply start date 13.08.2026
Online Apply Last Date 05.09.2026

 

Important Links

 

Apply Online Click Here
Detail Notification Click Here
Official Website Click Here
What’s app Group Join Now Click Here

 

RCF Kapurthala Apprentice Recruitment 2026

 

 

 

FAQ (Frequently Asked Questions)

Q. 1 What is the full name of RCF?

Ans. ਰੇਲ ਕੋਚ ਫੈਕਟਰੀ ਇਸ ਦਾ ਪੂਰਾ ਨਾਮ ਹੈ 

Q 2 When was RCF Kapurthala established?

Ans. ਇਸ ਦੀ ਸਥਾਪਨਾ 1986 ਵਿੱਚ ਹੋਈ ਸੀ ਅਤੇ ਪਹਿਲਾ ਕੋਚ ਜੋ ਤਿਆਰ ਕੀਤਾ ਗਿਆ ਸੀ 1988 ਵਿੱਚ 

Q 3 What kind of rail coaches are made in RCF?

Ans.LHB (Linke Hofmann Busch) ਰਾਜਧਾਨੀ,ਬੰਦੇ ਭਾਰਤ,ਸ਼ਤਾਬਦੀ ਅਤੇ ਹੋਰ ਵੀ ਕੋਚ ਬਣਾਏ ਗਏ ਸੀ 

 

 

 

Leave a Comment