PSSSB Group C Vacancy 2026-Driver,Clerk And Other Posts Out

PSSSB Group C Vacancy 2026 Subordinate Services Selection Board, Punjab
Applications are invited from candidates via the online mode through the Board’s website (https://sssb.punjab.gov.in) for filling Group-C posts, for the period from 25-09-2026 to 19-10-2026.

Overview

Department Name ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ
Advt. No. 12/2026
Post Name ਡਰਾਈਵਰ,ਕਲਰਕ (ਲੀਗਲ),ਕਲਰਕ (ਅਕਾਉਂਟਸ) ਤੇ ਹੋਰ ਪੋਸਟਾਂ ਆਊਟ
No. Of Posts 70
Age Limit 18-37 ਸਾਲ
Post Type ਰੈਗੂਲਰ
Online Apply Last Date 19-10-2026
Wepsite Name https://sssb.punjab.gov.in

Vacancy Details

Department Name Post Name No. Of Posts
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਡਰਾਈਵਰ –
ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਕਲਰਕ (ਲੀਗਲ) –
ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਕਲਰਕ (ਅਕਾਉਂਟਸ) –
ਰੱਖਿਆ ਸੇਵਾਵਾਂ ਭਲਾਈ ਪੰਜਾਬ ਕਲਰਕ (ਲੀਗਲ) –
ਆਬਕਾਰੀ ਤੇ ਕਰ ਵਿਭਾਗ (ਖੇਤਰੀ ਦਫਤਰ) ਕਲਰਕ (ਅਕਾਉਂਟਸ) –
ਆਬਕਾਰੀ ਤੇ ਕਰ ਵਿਭਾਗ (ਖੇਤਰੀ ਦਫਤਰ) ਕਲਰਕ (ਲੀਗਲ) –
ਆਬਕਾਰੀ ਤੇ ਕਰ ਵਿਭਾਗ (ਮੁੱਖ ਦਫਤਰ) ਕਲਰਕ (ਆਈ.ਟੀ) –
ਦਫਤਰ ਕਿਰਤ ਕਮਿਸ਼ਨਰ, ਪੰਜਾਬ ਕਲਰਕ (ਆਈ.ਟੀ) –
ਦਫਤਰ ਕਿਰਤ ਕਮਿਸ਼ਨਰ, ਪੰਜਾਬ ਕਲਰਕ (ਲੀਗਲ) –
ਦਫਤਰ ਕਿਰਤ ਕਮਿਸ਼ਨਰ, ਪੰਜਾਬ ਟਰਾਂਸਲੇਟਰ –
ਸ਼ਹਿਰੀ ਹਵਾਬਾਜੀ ਵਿਭਾਗ, ਪੰਜਾਬ ਕਲਰਕ (ਆਈ.ਟੀ) –
ਸਭਿਆਚਾਰਕ ਮਾਮਲੇ, ਪੁਰਾਤੱਤਵ ਤੇ ਅਜਾਇਬਘਰ ਵਿਭਾਗ, ਪੰਜਾਬ ਫ਼ੀਲਡ ਆਰਟਿਸਟ –
ਸਭਿਆਚਾਰਕ ਮਾਮਲੇ , ਪੁਰਾਤੱਤਵ ਤੇ ਅਜਾਇਬਘਰ ਵਿਭਾਗ, ਪੰਜਾਬ ਕਲਰਕ (ਲੀਗਲ) –
ਡੇਅਰੀ ਵਿਕਾਸ ਵਿਭਾਗ, ਪੰਜਾਬ ਕਲਰਕ (ਲੀਗਲ) –
  ਕੁੱਲ ਪੋਸਟਾਂ 70

Eligibility Criteria

Sr. No. Post Name Qualification-
01 ਡਰਾਈਵਰ
Matric Standard Examination

driving licence for light and heavy

minimum period fo three year.
Experience
02 ਕਲਰਕ (ਲੀਗਲ) Graduate in Law Test & Qualification- Typing Test Punjabi & English
03 ਕਲਰਕ (ਅਕਾਉਂਟਸ)  Degree of Commerce
Test & Qualification- Typing Test

Typing Test Punjabi & English
04 ਕਲਰਕ (ਆਈ.ਟੀ) B.E. or B.Tech in Information Technology or Electronics

Bachelor’s Degree in Computer Application

Punjabi subject at the Matriculation

Qualifies Typing test Punjabi & English
05 ਟਰਾਂਸਲੇਟਰ Graduation Degree
120 Hour Computer Course
O Level Certificate
06 ਫ਼ੀਲਡ ਆਰਟਿਸਟ Graduate in Music or Drama or Dance
Age Limit & Pay Scale
Post Name Age Limit Pay Scale
ਡਰਾਈਵਰ 18-37 21700-69100 (Level 3)
ਕਲਰਕ (ਲੀਗਲ) “ 19900 (level-5)
ਕਲਰਕ (ਅਕਾਉਂਟਸ) “ 19900
ਕਲਰਕ (ਆਈ.ਟੀ) “ Level-2 Pay 19900
ਟਰਾਂਸਲੇਟਰ “ Level-2, Pay 19900
ਫ਼ੀਲਡ ਆਰਟਿਸਟ “ 19900 (Level-2)
Selection Process
Mode Of Selection  • Written Exam (Objective Type MCQs)
• Type Writing Test (Skil Test)
• Documents Verification
• Final Merit list

Application Process

Application Apply Mode Online
How to Apply • ਸਭ ਤੋਂ ਪਹਿਲਾ wepsite ਤੇ ਜਾਓ (https://sssb.punjab.gov.in) ਨੋਟੀਫਿਕੇਸ਼ਨ ਦੇਖੋ

• ਨੋਟੀਫਿਕੇਸ਼ਨ ਡਾਊਨਲੋਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਇਸਤਿਆਰ ਨੰਬਰ 12/2026 ਰਾਹੀਂ ਜਾਰੀ ਨੋਟੀਫਿਕੇਸ਼ਨ ਤੇ ਕਲਿੱਕ ਕਰੋ ਅਪਲਾਈ ਦੇ ਬਟਨ ਨੂੰ ਦੱਬੋ
ਆਪਣੀ ਮੇਲ ਆਈਡੀ ਦੁਬਾਰਾ ਯੂਜ਼ਰ ਆਈਡੀਆ ਅਤੇ ਪਾਸਵਰਡ ਜਨਰੇਟ ਕਰੋ
ਉਸ ਤੋਂ ਬਾਅਦ ਲੋਗਇਨ ਕਰਨ ਤੋਂ ਬਾਅਦ ਪੂਰੀ ਡਿਟੇਲ ਫਿਲ ਕਰੋ ਅਤੇ ਸਬੰਧੀ ਡਾਕੂਮੈਂਟਸ ਅਪਲੋਡ ਕਰੋ

ਫੀਸ ਪੇਮੈਂਟ ਕਰੋ ਅਤੇ ਸੇਵ ਕਰੋ

ਅਪਲਾਈ ਕੀਤੇ ਫਾਰਮ ਦੀ ਪੀਡੀਐਫ ਫਾਈਲ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਲਿਓ ਅੱਗੇ ਕੰਮ ਆਵੇਗੀ ਅਤੇ ਲਾਸਟ ਮਿਤੀ ਤੋਂ ਪਹਿਲਾ ਕਰ ਲੈਣ ਚਾਹੀਦਾ ਹੈ 

Application fee:-

General Category Rs.1000/-
SC/BC/EWS Rs.250/-
Ex-Serviceman & Dependent Rs.200/-
Physical Handicap Rs.500/-

Important Dates

ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 18-09-2026
ਔਨਲਾਈਨ ਅਪਲਾਈ ਸ਼ੁਰੂ ਹੋਣ ਦੀ ਮਿਤੀ 25-09-2026
ਔਨਲਾਈਨ ਅਪਲਾਈ ਆਖਰੀ ਮਿਤੀ 19-10-2026

Important Links

Apply Online Click Here
Detail Notification Click Here
Official Website Click Here
What’s app Group Link Click Here
My Wepsite Link Click Here
Telegram Channel Link Click Here

FAQ (Frequently Asked Questions)

Q. 1.PSSSB ਵੱਲੋ ਜਾਰੀ 12/2026 ਦੇ ਨੋਟੀਫਿਕੇਸ਼ਨ ਲਈ ਅਪਲਾਈ ਕਿਵੇਂ ਕਰਨਾ ਹੋਵੇਗਾ

Ans. PSSSB ਵੱਲੋ ਜੋ ਵੱਖ ਵੱਖ ਤਰ੍ਹਾਂ ਦੀਆਂ ਪੋਸਟਾਂ ਕੀਤੀਆਂ ਗਈਆਂ ਨੇ ਜੀ ਉਹਨਾਂ ਪੋਸਟਾਂ ਲਈ ਕੇਵਲ ਆਨਲਾਈਨ ਹੀ ਅਪਲਾਈ ਕਰਨਾ ਹੋਵੇਗਾ।

Q. 2.ਇਸ ਨੋਟੀਫਿਕੇਸ਼ਨ ਵਿੱਚ ਕਿਹੜੀਆਂ ਕਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ 

Ans.ਇਸ ਨੋਟੀਫਿਕੇਸ਼ਨ ਵਿੱਚ ਡਰਾਈਵਰ,ਕਲਰਕ (ਲੀਗਲ),ਕਲਰਕ (ਅਕਾਉਂਟਸ) ਤੇ ਹੋਰ ਪੋਸਟਾਂ ਆਊਟ ਕੀਤੀਆਂ ਗਈਆਂ ਹਨ

Q. ਇਨਾਂ ਪੋਸਟਾਂ ਲਈ ਕੌਣ ਕੌਣ ਅਪਲਾਈ ਕਰ ਸਕਦਾ ਹੈ 

Ans. ਇਨਾਂ ਪੋਸਟਾਂ ਲਈ ਜਿਨਾਂ ਨੇ ਸੰਬੰਧਿਤ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਹੈ ਅਤੇ ਦਸਵੀਂ ਪੰਜਾਬ ਭਾਸ਼ਾ ਵਾਲਾ ਪਾਸ ਕੀਤੀ ਹੈ। ਉਹ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੇ ਯੋਗ ਹੋਣਗੇ 

Leave a Comment