Ludhiana Court Recruitment 2026 ਜਿਲ੍ਹਾ ਲੁਧਿਆਣਾ ਕੋਰਟ ਵੱਲੋ ਲਿਫਟ ਆਪਰੇਟਰ ਦੀਆਂ ਪੋਸਟਾਂ ਨੂੰ ਆਫਲਾਈਨ ਭਰਨ ਲਈ ਪੰਜਾਬ ਦੇ ਯੋਗ ਉਮੀਦਵਾਰਾ ਕੋਲੋਂ ਮਿਤੀ 12/10/2026 ਸ਼ਾਮ 5 ਵੱਜੇ ਤੱਕ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਜੋ ਯੋਗ ਹਨ ਅਪਲਾਈ ਜਰੂਰ ਕਰੇ
Overview
| Department Name | ਜਿਲ੍ਹਾ ਲੁਧਿਆਣਾ ਕੋਰਟ |
| EMPLOYMENT NOTICE NO. | 3 OF 2026 |
| Post Name | ਲਿਫਟ ਆਪਰੇਟਰ |
| No. Of Posts | 6 |
| Age Limit | Age 18-37 ਸਾਲ |
| Qualification- | 10th + ITI |
| Post type | contract basis, |
| Offline Apply Last Date | 12.10.2026 |
| Interview Date | 16.10.2026 |
| Wepsite Name | https://ludhiana.dcourts.gov.in |
Vacancy Details
| Sr. No. | Post Name | No. Of Posts |
| 01 | ਲਿਫਟ ਆਪਰੇਟਰ | 06 |
| Total Posts | 06 |
| Sr. No. | Category | No. Of Posts |
| 01 | ESM (Woman) | 01 |
| 02 | BC (Woman) | 01 |
| 03 | SC (Mazbhi) | 01 |
| 04 | PwBD (Low Vision) | 01 |
| 05 | General (EWS) (Woman) | 01 |
| 06 | General (Woman) | 01 |
Eligibility Criteria
| Sr. No. | Post Name | Qualification- |
| 01 | ਲਿਫਟ ਆਪਰੇਟਰ | 1. ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਦਸਵੀਂ ਜਾਂ ਇਸਦੇ ਬਰਾਬਰ ਪੰਜਾਬੀ ਇੱਕ ਵਿਸ਼ੇ ਵਜੋਂ ਪਾਸ ਕੀਤੀ ਹੋਵੇ; ਅਤੇ 2. ਕਿਸੇ ਵੀ ਸਰਕਾਰੀ ਸੰਸਥਾ ਜਾਂ ਇਸਦੇ ਬਰਾਬਰ ਤੋਂ ਮਕੈਨੀਕਲ/ਇਲੈਕਟ੍ਰੀਕਲ ਵਿੱਚ ਆਈ.ਟੀ.ਆਈ. Trade ਸਰਟੀਫਿਕੇਟ। |
Age Limit & Pay Scale
| Post Name | Age Limit | Pay Scale |
| ਲਿਫਟ ਆਪਰੇਟਰ | ਉਮਰ ਹੱਦ 18-37 ਸਾਲ ਤੱਕ | D. C Rate ਅਨੁਸਾਰ ਹੋਵੇਗੀ |
Selection Process
| Mode Of Selection | • ਇੰਟਰਵਿਊ • ਯੋਗਤਾ • ਤਜਰਬਾ |
ਜ਼ਰੂਰੀ ਸੂਚਨਾ :-
- ਅਰਜ਼ੀਆਂ ਭੇਜਣ ਦੀ ਲਾਸਟ ਮਿਤੀ 12.10.2026 ਸ਼ਾਮ 5 ਵਜੇ ਤੱਕ ਹੈ
- ਇੰਟਰਵਿਊ 16.10.2026 ਨੂੰ ਸਵੇਰੇ 10:00 ਵਜੇ ਹੋਵੇਗੀ
- ਇੰਟਰਵਿਊ ਦਾ ਪਤਾ ਜੁਡੀਸ਼ੀਅਲ ਕੋਰਟ ਕੰਪਲੈਕਸ, ਲੁਧਿਆਣਾ ਵਿਖੇ
- Wepsite Name https://ludhiana.dcourts.gov.in
- ਇਸ ਭਰਤੀ ਦੀ ਚੋਣ ਇੰਟਰਵਿਊ ਦੇ ਅਧਾਰ ਤੇ ਕੀਤੀ ਜਾਵੇਗੀ
- ਨਿਰਧਾਰਤ ਪ੍ਰੋਫਾਰਮੇ ‘ਤੇ ਅਰਜ਼ੀ ਵੱਡੇ ਅੱਖਰਾਂ ਵਿੱਚ ਪੂਰੇ ਵੇਰਵਿਆਂ ਨਾਲ ਸਾਫ਼-ਸਾਫ਼ ਭਰੀ ਜਾਣੀ ਚਾਹੀਦੀ ਹੈ। ਉਮੀਦਵਾਰ ਨੂੰ ਸਾਰੇ ਲੋੜੀਂਦੇ ਸਹਾਇਕ ਦਸਤਾਵੇਜ਼ਾਂ ਦੇ ਨਾਲ “ਦਸਤਖਤ ਕੀਤਾ ਅਰਜ਼ੀ ਫਾਰਮ” ਭੇਜਣਾ ਪਵੇਗਾ। ਡਾਕ ਦੁਆਰਾ ਲਿਫਾਫੇ ਵਿੱਚ ਭੇਜੀ ਗਈ ਅਰਜ਼ੀ ‘ਤੇ “ਇਕਰਾਰਨਾਮੇ ਦੇ ਅਧਾਰ ‘ਤੇ ਲਿਫਟ ਆਪਰੇਟਰ ਦੇ ਅਹੁਦੇ ਲਈ ਅਰਜ਼ੀ-2026” ਲਿਖਿਆ ਹੋਣਾ ਚਾਹੀਦਾ ਹੈ।
- ਗਲਤ ਭਰੇ ਜਾਂ ਅਧੂਰੀ ਜਾਣਕਾਰੀ ਵਾਲੇ ਫਾਰਮ ਰੱਦ ਕਰ ਦਿੱਤੇ ਜਾਣਗੇ। ਇਸ ਦਫ਼ਤਰ ਵੱਲੋਂ ਇਸ ਸਬੰਧ ਵਿੱਚ ਕੋਈ ਪੱਤਰ ਵਿਹਾਰ ਨਹੀਂ ਕੀਤਾ ਜਾਵੇਗਾ।
- ਇਹ ਦਫ਼ਤਰ ਕਿਸੇ ਵੀ ਡਾਕ ਦੇਰੀ ਜਾਂ ਗਲਤ ਡਾਕ ਲਈ ਜ਼ਿੰਮੇਵਾਰ ਨਹੀਂ ਹੋਵੇਗਾ। ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।
Application Process
| Application Apply Mode | Offline |
| How to Apply | ਵਿੱਤੀ ਸਾਲ 2026-27 ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਦੁਆਰਾ ਨਿਰਧਾਰਤ ਦਰਾਂ ‘ਤੇ, ਲੁਧਿਆਣਾ (ਹੈੱਡਕੁਆਰਟਰ) ਵਿਖੇ ਲਿਫਟ ਆਪਰੇਟਰ ਦੀਆਂ 6 ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਨਿਰਧਾਰਤ ਪ੍ਰੋਫਾਰਮੇ ‘ਤੇ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਅਰਜ਼ੀ 12.10.2026 ਸ਼ਾਮ 5 ਵਜੇ ਤੱਕ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ ਅਤੇ ਸੰਬੰਧਿਤ ਪ੍ਰਸੰਸਾ ਪੱਤਰਾਂ ਦੀਆਂ ਪ੍ਰਮਾਣਿਤ ਕਾਪੀਆਂ ਜਿਵੇਂ ਕਿ ਯੋਗਤਾ ਦਾ ਸਬੂਤ, ਜਨਮ ਮਿਤੀ, ਸ਼੍ਰੇਣੀ ਦੇ ਨਾਲ-ਨਾਲ ਦੋ ਪਾਸਪੋਰਟ ਆਕਾਰ ਦੀਆਂ ਫੋਟੋਆਂ (ਇੱਕ ਨਿਰਧਾਰਤ ਪ੍ਰੋਫਾਰਮੇ ਦੇ ਸੱਜੇ ਪਾਸੇ ਉੱਪਰ ਚਿਪਕਾਈ ਜਾਣੀ ਹੈ): ਜਿਸ ਪਤੇ ਤੇ ਤੁਸੀਂ ਅਰਜ਼ੀ ਭੇਜਣੀ ਹੈ :-“Office of the District & Sessions Judge, Ludhiana, New Judicial Courts Complex, Ludhiana” |
Application fee:-
| Application Fees | Nil |
Important Dates
| Offline Apply Start Date | 25/09/2026 |
| Offline Apply Last date | 12.10.2026 |
Important Links
| Application Form & Detail Notification | Click Here |
| Official Website | Click Here |
| What’s app Group Join Now | Click Here |
| My Wepsite Link | Click Here |
Application Form Bharti 2026

FAQ (Frequently Asked Questions)
Q. 1.ਏ ਭਰਤੀ ਰੈਗੂਲਰ ਹੈ ਠੇਕੇ ਦੇ ਅਧਾਰ ਤੇ
Ans. ਏ ਭਰਤੀ ਠੇਕੇ ਦੇ ਅਧਾਰ ਤੇ ਹੈ ਇਸ ਭਰਤੀ ਦੀ ਚੋਣ ਇੰਟਰਵਿਊ,ਯੋਗਤਾ, ਤਜਰਬਾ ਦੇ ਅਧਾਰ ਤੇ ਕੀਤੀ ਜਾਵੇਗੀ
Q. 2. ਇਸ ਨੋਟੀਫਿਕੇਸ਼ਨ ਵਿੱਚ ਕਿੰਨੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਪੋਸਟ ਦਾ ਕੀ ਨਾਮ ਹੈ
Ans. ਏ ਨੋਟੀਫਿਕੇਸ਼ਨ 06 ਪੋਸਟਾਂ ਲਈ ਜਾਰੀ ਕੀਤਾ ਗਿਆ ਹੈ ਪੋਸਟ ਦਾ ਨਾਮ ਲਿਫਟ ਆਪਰੇਟਰ ਹੈ
Q. 3.ਇਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਮਿਤੀ ਕੀ ਹੈ
Ans.ਇਨਾਂ ਪੋਸਟਾਂ ਲਈ ਮਿਤੀ 12.10.2026 ਸ਼ਾਮ 5 ਵਜੇ ਤੱਕ ਅਪਲਾਈ ਕੀਤਾ ਜਾਂ ਸਕਦਾ ਹੈ
Q. 4.ਇਨਾਂ ਪੋਸਟਾਂ ਲਈ ਕੌਣ ਕੌਣ ਅਪਲਾਈ ਕਰ ਸਕਦਾ ਹੈ
Ans. ਇਨਾਂ ਪੋਸਟਾਂ ਲਈ ਮੁੰਡੇ ਅਤੇ ਕੁੜੀਆਂ ਦੋਨੋ ਅਪਲਾਈ ਕਰ ਸਕਦੇ ਹਨ