BFUHS Ophthalmic Officer Recruitment 2026 Baba Farid University of Health Sciences (BFUHS), Faridkot has issued an official recruitment notification (Advt No. BFU-26/27) for 17 posts of Ophthalmic Officer under the Department of Health and Family Welfare, Government of Punjab. Eligible candidates can submit their online application forms through the official website www.bfuhs.ac.in starting from 24th July 2026 to 13th August 2026. Check full details regarding application fees, category-wise vacancy distribution, educational qualification, age limit, and application process below.
BFUHS Ophthalmic Officer Recruitment 2026 Overview
| Department Name | ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫ਼ਰੀਦਕੋਟ ਵਿਭਾਗ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ |
| ਇਸ਼ਤਿਹਾਰ ਨੰਬਰ: | BFU-26/27 |
| Post Name | ਓਫਥਾਲਮਿਕ ਅਫ਼ਸਰ (Ophthalmic Officer) |
| No. Of Posts | 17 |
| Online Apply Last Date | 13 ਅਗਸਤ 2026 |
| Wepsite Name | www.bfuhs.ac.in |
BFUHS Ophthalmic Officer Recruitment 2026 Vacancy Details
| Sr. No. | Post Name | No. Of Posts |
| 01 | ਓਫਥਾਲਮਿਕ ਅਫ਼ਸਰ (Ophthalmic Officer) | 17 |
| Total Posts | 17 |
BFUHS Ophthalmic Officer Recruitment 2026 Eligibility Criteria
| Sr. No. | Post Name | Qualification- |
| 01 | ਓਫਥਾਲਮਿਕ ਅਫ਼ਸਰ (Ophthalmic Officer) Age Limit 18-37 Years |
10+2 (Science): ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਤੋਂ 10+2 (ਸਾਇੰਸ) ਬਾਇਓਲੋਜੀ (Biology) ਵਿਸ਼ੇ ਨਾਲ ਪਾਸ ਕੀਤੀ ਹੋਵੇ। Diploma in Ophthalmic Assistant: ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ Ophthalmic Assistant ਦਾ ਡਿਪਲੋਮਾ ਕੀਤਾ ਹੋਣਾ ਜ਼ਰੂਰੀ ਹੈ। Punjabi Language: ਦਸਵੀਂ (Matriculation) ਪੱਧਰ ‘ਤੇ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ। |
BFUHS Ophthalmic Officer Recruitment 2026 Selection Process
| Mode of Selection | • ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ (BFUHS) ਵੱਲੋਂ ਓਫਥਾਲਮਿਕ ਅਫ਼ਸਰ ਦੀ ਚੋਣ ਕੁੱਲ 100 ਅੰਕਾਂ (100 Marks) ਦੇ ਆਧਾਰ ‘ਤੇ ਤਿਆਰ ਕੀਤੀ ਗਈ ਮੈਰਿਟ ਲਿਸਟ ਅਨੁਸਾਰ ਕੀਤੀ ਜਾਵੇਗੀ: |
| ਭਾਗ (Criteria) | ਕੁੱਲ ਅੰਕ (Marks) | ਵੇਰਵਾ (Details) |
| 1. ਲਿਖਤੀ ਪ੍ਰੀਖਿਆ (Written Exam) | 90 Marks | ਯੂਨੀਵਰਸਿਟੀ ਵੱਲੋਂ MCQ ਆਧਾਰਿਤ ਲਿਖਤੀ ਟੈਸਟ ਲਿਆ ਜਾਵੇਗਾ। |
| 2. ਤਜਰਬਾ (Experience Marks) | 10 Marks | ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਿਹਤ ਸੰਸਥਾਵਾਂ ਦੇ ਤਜਰਬੇ ਦੇ ਅੰਕ ਦਿੱਤੇ ਜਾਣਗੇ। |
| ਕੁੱਲ ਅੰਕ (Total Marks) | 100 Marks | ਮੈਰਿਟ ਲਿਸਟ 100 ਅੰਕਾਂ ‘ਚੋਂ ਤਿਆਰ ਹੋਵੇਗੀ |
ਇਹ ਜਾਣਕਾਰੀ ਅਨੁਮਾਨਿਤ ਹੈ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਨੂੰ ਇੱਕ ਵਾਰ ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ ਹੀ ਅਪਲਾਈ ਕਰੋ
BFUHS Ophthalmic Officer Recruitment 2026 Application Process
| Application Apply Mode | Online |
| How to Apply | ਅਧਿਕਾਰਤ ਵੈੱਬਸਾਈਟ ‘ਤੇ ਜਾਓ (Visit Portal) ਸਭ ਤੋਂ ਪਹਿਲਾਂ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ www.bfuhs.ac.in ‘ਤੇ ਜਾਓ। 2 ਰਜਿਸਟ੍ਰੇਸ਼ਨ ਲਿੰਕ ਖੋਲ੍ਹੋ (Find Link)Jobs / Recruitment Section ਹੋਮਪੇਜ ‘ਤੇ “Jobs & Careers” ਜਾਂ “Recruitment” ਸੈਕਸ਼ਨ ‘ਚ Advt No. BFU-26/27 (Ophthalmic Officer) ਦੇ ਲਿੰਕ ‘ਤੇ ਕਲਿੱਕ ਕਰੋ। 3 ਨਵੀਂ ਰਜਿਸਟ੍ਰੇਸ਼ਨ ਕਰੋ (New Registration) Personal Details”New Registration” ‘ਤੇ ਕਲਿੱਕ ਕਰਕੇ ਆਪਣਾ ਨਾਮ, ਮੋਬਾਈਲ ਨੰਬਰ, ਈਮੇਲ ਅਤੇ ਹੋਰ ਮੰਗੀ ਗਈ ਬੁਨਿਆਦੀ ਜਾਣਕਾਰੀ ਭਰ ਕੇ ਰਜਿਸਟਰ ਕਰੋ। 4 ਫਾਰਮ ਭਰੋ ਅਤੇ ਦਸਤਾਵੇਜ਼ ਅੱਪਲੋਡ ਕਰੋ (Fill Form & Upload) Documents & Photo ਆਪਣੇ Registration ID / Password ਨਾਲ ਲੋਗਇਨ ਕਰੋ। ਆਪਣੀ ਵਿਦਿਅਕ ਯੋਗਤਾ, ਪਤਾ ਅਤੇ ਹੋਰ ਵੇਰਵੇ ਭਰੋ। ਆਪਣੀ ਪਾਸਪੋਰਟ ਸਾਈਜ਼ ਫੋਟੋ, ਦਸਤਖਤ ਅਤੇ ਲੋੜੀਂਦੇ ਸਰਟੀਫਿਕੇਟ ਸਕੈਨ ਕਰਕੇ ਅੱਪਲੋਡ ਕਰੋ। 5 ਫੀਸ ਦਾ ਭੁਗਤਾਨ ਕਰੋ (Pay Application Fee)Online Payment ਆਪਣੀ ਕੈਟਾਗਰੀ ਅਨੁਸਾਰ ਤੈਅ ਕੀਤੀ ਗਈ ਆਨਲਾਈਨ ਫੀਸ (Net Banking / Debit Card / UPI ਰਾਹੀਂ) ਭਰੋ। 6 ਫਾਰਮ ਸਬਮਿਟ ਕਰੋ ਅਤੇ ਪ੍ਰਿੰਟ ਲਵੋ (Submit & Print)Final Step ਫਾਰਮ ਨੂੰ ਧਿਆਨ ਨਾਲ ਚੈੱਕ ਕਰਨ ਤੋਂ ਬਾਅਦ Final Submit ਕਰੋ ਅਤੇ ਭਵਿੱਖ ਦੇ ਹਵਾਲੇ ਲਈ ਸਬਮਿਟ ਕੀਤੇ ਫਾਰਮ ਦਾ Printout ਲੈ ਕੇ ਆਪਣੇ ਕੋਲ ਰੱਖੋ। |
Application fee:-
| Application fees | Coming soon |
| Fees | – |
Important Dates
| Short Notification Publish Date In Newspapers | 23 ਜੁਲਾਈ 2026 |
| ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ | 24 ਜੁਲਾਈ 2026 |
| ਅਪਲਾਈ ਕਰਨ ਦੀ ਆਖਰੀ ਮਿਤੀ | 13 ਅਗਸਤ 2026 |
Important Links
| Apply Online | Click Here (COMING SOON (24 ਜੁਲਾਈ 2026) |
| Detail Notification | Click Here (Upload Coming Soon) |
| Official Website | Click Here |
| What’s app Group Join Now | Click Here |
Notification Publish today Newspapers 23.07.2026

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ FAQ (Frequently Asked Questions)