APS Bathinda Notification 2026-Teaching & Non-Teaching Jobs Released

APS Bathinda Notification 2026 APS ਬਠਿੰਡਾ ਮਿਲਟਰੀ ਸਟੇਸ਼ਨ ਵੱਲੋ ਹੇਠ ਦਰਸਾਈਆਂ ਗਈਆਂ ਪੋਸਟਾਂ ਨੂੰ ਭਰਨ ਲਈ ਪੰਜਾਬ ਦੇ ਯੋਗ ਉਮੀਦਵਾਰਾਂ ਕੋਲੋਂ ਆਫਲਾਈਨ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ ਵੱਖ ਵੱਖ ਪ੍ਰਕਾਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ 

APS Bathinda Notification 2026 Overview

Department Name  ਆਰਮੀ ਪਬਲਿਕ ਸਕੂਲ ਬਠਿੰਡਾ ਮਿਲਟਰੀ ਸਟੇਸ਼ਨ 
Post Name Teaching & Non-Teaching Jobs
Application / Processing Fee: ₹250/- via Demand Draft (DD) in favor of “Principal APS Bathinda”
Offline Apply start Date 26.07.2026
Offline Apply Last Date
10 Aug 2026 (5:00 PM
Wepsite Name www.apsbathinda.org

APS Bathinda Notification 2026 Vacancy Details

Sr. No. Post Name Salary
01 PGT Biology Rs. 32,550/-(Consolidated)
02 AI/Data Sci/IT Rs. 30,450/-(Consolidated)
03 TGT Yoga Rs. 30,450/-(Consolidated)
04 PRT(All Subjects) Rs. 28,350/-(Consolidated)
05 Science Lab
Attendant (Biology)
Rs. 15,786/-(Consolidated)
06 Peon Rs. 11,500/-(Consolidated)
07 Watchman Rs. 11,500/-(Consolidated)
08 Lady Attendant(for
Infirmary)
Rs. 11,500/-(Consolidated)

APS Bathinda Notification 2026 Eligibility Criteria

Sr. No. Post Name Qualification-
01 PGT Biology
  • NCERT ਦੁਬਾਰਾ 
  • 50% Marks ਨਾਲ ਲੱਗਦੇ ਵਿਸ਼ੇ ਵਿੱਚ 2-Years Integrated M.A./M.Sc. Degree।
  •  
  •  ਕਿਸੇ ਵੀ ਯੂਨੀਵਰਸਿਟੀ ਤੋਂ  50% ਨੰਬਰਾਂ ਨਾਲ ਖੇਡ ਦਰਸਾਏ ਵਿਸ਼ੇ ਵਿੱਚ 
  • ਪੋਸਟ-ਗ੍ਰੈਜੂਏਸ਼ਨ:
    • ​Botany,Zoology),,Life Sciences,Bio Sciences Etc.
    • ​Graduation (B.Sc.) ਪੱਧਰ ‘ਤੇ Botany,Zoology 
    •  ਦੋਵੇਂ ਪੜਾਈ ਕੀਤਾ ਹੋਣਾ ਜਰੂਰੀ ਹੈ 
  • B.Ed./M.Ed. Post Graduation ਨਾਲ 55% ਨੰਬਰਾਂ ਨਾਲ ਹੀ 3-Years Integrated B.Ed./M.Ed. Degree

 

  1. :
    • ​ ਅੰਗਰੇਜੀ ਅਤੇ ਹਿੰਦੀ ਭਾਸ਼ਾ ਦੀ ਚੰਗੀ ਜਾਣਕਾਰੀ ਰੱਖਦਾ ਹੋਵੇ ਅਤੇ ਬੱਚਿਆਂ ਨੂੰ ਪੜਾਉਣ ਲਈ ਯੋਗ ਹੋਵੇ 
  2. ਤਕਨੀਕੀ ਗਿਆਨ:
    • ​ ਕੰਪਿਊਟਰ ਦੀ ਬੇਸਿਕ ਜਾਣਕਾਰੀ ਰੱਖਦਾ ਹੋਵੇ
02 AI/Data Sci/IT

 Computer science (CS) ਜਾਂ ਇਨਫਾਰਮੇਸ਼ਨ ਟੈਕਨਾਲੋਜੀ (IT) ਵਿੱਚ ਡਿਪਲੋਮਾ ਹੋਵੇ 

​ ਕੰਪਿਊਟਰ subject ਨਾਲ ਜੁੜੀ ਡਿਗਰੀ ਹੋਣੀ ਜਰੂਰੀ ਹੈ 

 

​Degree in other subjects + PGDCA: Any (Stream) ਵਿੱਚ Bachelor Degree ਅਤੇ  Computer Application 1 ਸਾਲ ਦਾ Post-Graduate Diploma (PGDCA)।

03 TGT Yoga ਸੀਬੀਐਸਈ ਦੇ ਨਿਯਮਾਂ ਅਨੁਸਾਰ
04 PRT(All Subjects)

Graduation ਕਿਸੇ ਵੀ University  ਤੋਂ 50% ਨੰਬਰਾਂ ਨਾਲ bachelor degree ਪੂਰੀ ਕੀਤੀ ਹੋਵੇ 

​ B.El.Ed. Or  2 Years D.El.Ed. ਦਾ Course ਪੂਰਾ ਕੀਤਾ ਹੋਵੇ 

 NCTE ਦੀਆਂ ਸਰਤਾਂ ਅਨੁਸਾਰ CBSE ਦੁਬਾਰਾ ਕਰਵਾਇਆ ਜਾਂਦਾ CTET ਜਾਂ ਕਿਸੇ ਵੀ ਸਟੇਟ ਸਰਕਾਰ ਦੁਬਾਰਾ TET ਪੂਰੀ ਤਰਹਾਂ ਕੰਪਲੀਟ ਕੀਤਾ ਹੋਣਾ ਜਰੂਰੀ ਹੈ 

​ ਹਿੰਦੀ ਅਤੇ ਅੰਗਰੇਜ਼ੀ ਵਿੱਚ ਪੜਾਉਣ ਵਿੱਚ ਮਾਹਿਰ ਹੋਣਾ ਜਰੂਰੀ ਹੈ 

​ ਕੰਪਿਊਟਰ ਦੀ ਬੇਸਿਕ ਜਾਣਕਾਰੀ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ 

05 Science Lab
Attendant (Biology)

 Candidate ਦਾ Science subjects ਨਾਲ ਬਾਰ੍ਹਵੀਂ ਪੂਰੀ ਕੀਤਾ ਹੋਣਾ ਜ਼ਰੂਰੀ ਹੈ 

​ ਕੰਪਿਊਟਰ ਨੂੰ ਚਲਾਉਣ ਵਿੱਚ ਮਾਹਿਰ ਹੋਣਾ ਜਰੂਰੀ ਹੈ 

06 Peon
  •  ਉਮੀਦਵਾਰ ਨੇ ਅੱਠਵੀਂ ਕਲਾਸ ਕੰਪਲੀਟ ਕੀਤਾ ਹੋਣਾ ਲਾਜ਼ਮੀ ਹੈ 
  • ​ ਅੱਠਵੀਂ ਕਲਾਸ ਤੋਂ ਜਿਆਦਾ ਪੜੇ ਲਿਖੇ ਉਮੀਦਵਾਰ ਇਸ ਪੋਸਟ ਲਈ ਦਾਵੇਦਾਰੀ ਪੇਸ਼ ਕਰ ਸਕਦੇ ਹਨ 
07 Watchman  ਉਮੀਦਵਾਰ ਨੇ ਅੱਠਵੀਂ ਕਲਾਸ ਚੰਗੀ ਤਰ੍ਹਾਂ ਪੜ੍ ਕੇ ਪਾਸ ਕੀਤਾ ਹੋਣਾ ਜਰੂਰੀ ਹੈ 
​ ਉਸ ਉਮੀਦਵਾਰ ਕੋਲ ਅੱਠਵੀਂ ਕਲਾਸ ਦਾ ਮਾਨਤਾ ਪ੍ਰਾਪਤ ਸੰਸਥਾ ਤੋਂ ਇੱਕ ਸਰਟੀਫਿਕੇਟ ਹੋਣਾ ਜਰੂਰੀ ਹੈ 
08 Lady Attendant(for
Infirmar

 ਉਮੀਦਵਾਰ ਨੇ ਦਸਵੀਂ ਕਲਾਸ ਕੰਪਲੀਟ ਕੀਤਾ ਹੋਣਾ ਜਰੂਰੀ ਹੈ 

​ ਕਿਸੇ ਵੀ ਕਲੀਨਿਕ ਜਾਂ Hospital ਜਾਂ Nursing Assistant/Attendant at the Health Center ਦੁਬਾਰਾ ਕੰਮ ਕਰਨ ਦਾ ਚੰਗਾ ਗਿਆਨ ਰੱਖਦਾ ਹੋਣਾ ਜਰੂਰੀ ਹੈ 

​ ਜੋ ਉਮੀਦ ਬਾਰਾਂ ਕੋਲ ਫਸਟ ਏਡ ਨਰਸਿੰਗ ਅਸਿਸਟੈਂਟ ਸਹਿਤ ਸੰਭਾਲ ਨਾਲ ਸੰਬੰਧਿਤ ਕੋਈ ਵੀ ਸਰਟੀਫਿਕੇਟ ਉਹਨਾਂ ਕੋਲ ਹੈ ਤਾਂ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ 

APS Bathinda Notification 2026 Selection Process
Mode of Selection

​ਸ਼ਾਰਟਲਿਸਟ ਉਮੀਦਵਾਰ

ਇੰਟਰਵਿਊ 

Qualification- 

Experience 

 

APS Bathinda Notification 2026 Application Process
Application Apply Mode Offline
How to Apply 

ਵੈੱਬਸਾਈਟ ਤੇ visit ਕਰੋ (www.apsbathinda.org)

 ਵੈਬਸਾਈਟ ਤੋਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਕੇ ਉਹਦਾ ਪ੍ਰਿੰਟ ਆਊਟ ਲੈ ਲਿਓ 

​ ਐਪਲੀਕੇਸ਼ਨ ਫਾਰਮ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਭਰਿਆ ਜਾਵੇ ਅਤੇ ਆਪਣੀ ਯੋਗਤਾ ਅਤੇ Experience ਦੀ ਸਹੀ ਜਾਣਕਾਰੀ ਮੈਨਸ਼ਨ ਕਰਨਾ ਬਹੁਤ ਹੀ ਜਰੂਰੀ ਹੋਵੇਗਾ 

​ ਐਪਲੀਕੇਸ਼ਨ ਫੀਸ 250 ਰੁਪਏ ਹੈ ਜਿਹਦਾ ਤੁਸੀਂ ਬਣਾਉਣਾ ਹੋਵੇਗਾ ਬੈਂਕ ਡਰਾਫਟ Principal APS Bathinda” ਨੂੰ ਦੇਣ ਯੋਗ ਹੋਵੇ

​ ਦਸਵੀਂ ਤੋਂ ਲੈ ਕੇ ਹੋਰ ਉੱਚ ਜੋ ਸਰਟੀਫਿਕੇਟ ਨੇ ਉਹ ਸਾਰੇ ਤੁਸੀਂ ਨਾਲ ਅਟੈਚ ਕਰਨੇ ਹੋਣਗੇ 

B.ED. Diploma, Experience certificate, identity proof  certificate, Bank Draft copy 

 ਫਾਰਮ ਨੂੰ ਡਾਊਨਲੋਡ ਕਰਕੇ ਚੰਗੀ ਤਰਾਂ ਪੜ ਲੈਣਾ ਹੈ ਚੰਗੀ ਤਰ੍ਹਾਂ ਭਰ ਲੈਣਾ ਹੈ ਇੱਕ ਲਿਫਾਫੇ ਵਿੱਚ ਪਾ ਕੇ 10.08.2026 ਤੱਕ ਤੁਹਾਡੀਆਂ ਅਰਜ਼ੀਆਂ ਪਹੁੰਚ ਜਾਣੀਆਂ ਚਾਹੀਦੀਆਂ ਹਨ ਅਰਜੀ ਤੁਹਾਡੀ ਆਫਲਾਈਨ ਮੋਡ ਰਾਹੀਂ ਡਾਕ ਦੁਆਰਾ ਭੇਜੀ ਜਾਣੀ ਚਾਹੀਦੀ 

Application fees

 

 ਐਪਲੀਕੇਸ਼ਨ ਫੀਸ 250 ਰੁਪਏ ਹੈ ਜਿਸ ਦਾ ਤੁਸੀਂ ਬਣਾਉਣਾ ਡਿਮਾਂਡ ਡਰਾਫਟ Principal APS Bathinda ਦੇ ਨਾਂ ਤੇ ਬਣਾਇਆ ਜਾਵੇ 

 

Important Dates

Offline Apply Start Date 26.07.2026
Offline Apply Last Date 10. 08. 2026 

Important Links

Detail Notification & Application Form Click Here
Official Website Click Here
What’s app Group Join Now Click Here
Punjab Job Alert 2026

 

Leave a Comment