RCF Kapurthala Apprentice Recruitment 2026 ‘ਐਪਰੈਂਟਿਸਸ਼ਿਪ ਐਕਟ, 1961’ ਦੇ ਤਹਿਤ ਰੇਲ ਕੋਚ ਫੈਕਟਰੀ (Kapurthala) ਦੇ ਤਕਨੀਕੀ ਸਿਖਲਾਈ ਕੇਂਦਰ ਵਿਖੇ ਸਿਖਲਾਈ ਲਈ ਹੇਠ ਦਿਖਾਈਆਂ ਟਰੇਡਾਂ (trades) ਲਈ 734 ਐਕਟ-Apprenticeship ਦੀ ਭਰਤੀ ਲਈ ਦਿਤੇ ਹੋਏ ਫਾਰਮ ਵਿੱਚ Online Applications ਮੰਗ ਕੀਤੀ ਜਾਂਦੀ ਹੈ । candidates ਵੈੱਬਸਾਈਟ (www.rcf.indianrailways.gov.in) ‘ਤੇ ਦਿਤੇ ਹੋਏ ਪ੍ਰੋਫਾਰਮੇ ਦਾ ਭਰਕੇ 05.09.2026 ਨੂੰ ਰਾਤ 12:00 ਵਜੇ (24:00 ਵਜੇ) ਤੱਕ ਆਪਣੀਆਂ Application Online ਰਜਿਸਟਰ ਕੀਤੀ ਜਾਂ ਸਕਦੀ ਹੈ । ਇਹ Link 05/09/2026 ਨੂੰ ਰਾਤ 12:00 ਵਜੇ ਤੋਂ ਬਾਅਦ ਬੰਦ ਹੋ ਜਾਵੇਗਾ।
RCF Kapurthala Apprentice Recruitment 2026 Overview
| Department Name | Rail Coach Factory, Kapurthala |
| Advertisement No. | 50-M/2026-27 |
| Post Name | Act Apprentice (Trade Apprentice) |
| No. Of Posts | 734 Seats |
| Notification Publish Date | 13.08.2026 |
| Online Apply Last Date | 05.09.2026 |
| Official Website | www.rcf.indianrailways.gov.in |
RCF Kapurthala Apprentice Recruitment 2026 Vacancy Details
| Sr. No. | Post Name | No. Of Posts |
| 01 | Fitter | 180 |
| 02 | Welder (G&E) | 220 |
| 03 | Machinist | 60 |
| 04 | Painter (G) | 40 |
| 05 | Carpenter | 40 |
| 06 | Electrician | 110 |
| 07 | AC& Ref. Mechanic | 44 |
| 08 | Mechanic (Motor Vehicle) | 20 |
| 09 | Electronic Mechanic | 20 |
| Total Posts | 734 |
RCF Kapurthala Apprentice Recruitment 2026 Eligibility Criteria
| Sr. No. | Post Name | Qualification- |
| 01 | Fitter | “ |
| 02 | Welder (G&E) | “ |
| 03 | Machinist | “ |
| 04 | Painter (G) | “ |
| 05 | Carpenter | ਪ੍ਰਾਰਥੀ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 50% ਅੰਕਾਂ ਨਾਲ ਦਸਵੀਂ ਜਮਾਤ ਜਾਂ ਇਸਦੇ ਬਰਾਬਰ 12th ਪ੍ਰੀਖਿਆ ਪ੍ਰਣਾਲੀ ਅਧੀਨ) Examination ਪਾਸ ਕੀਤਾ ਜ਼ਰੂਰੀ ਹੈ ਅਤੇ National Council for Vocational Training ਦੁਬਾਰਾ ਪ੍ਰਸਤੁਤ ਹੋਣ ਵਾਲੇ Notified Trade ਵਿੱਚ ਰਾਸ਼ਟਰੀ ਵਪਾਰ Certificate ਲਾਜਮੀ ਹੈ Cumulative Grade Point Average (CGPA) ਲਾਗੂ ਹੁੰਦਾ ਹੈ, ਉੱਥੇ Marks ਦੀ % Age ਦੀ ਗਣਨਾ ਕਰਨ ਦੀ ਪ੍ਰਕਿਰਿਆ। |
| 06 | Electrician | “ |
| 07 | AC& Ref. Mechanic | “ |
| 08 | Mechanic (Motor Vehicle) | “ |
| 09 | Electronic Mechanic | “ |
Age Limit :-
ਉਮਰ ਹੱਦ 15-24 ਸਾਲ
| SC/ST | SC/ST, ਨੂੰ 5 ਸਾਲ ਦੀ 5 ਸਾਲ ਦੀ ਰਾਹ ਦਿੱਤੀ ਜਾਵੇਗੀ |
| ਸਾਬਕਾ ਸੈਨਿਕਾਂ ਲਈ | Defence forces ਵਿੱਚ ਕੀਤੀ ਗਈ ਸੇਵਾ ਦੇ ਆਧਾਰ ‘ਤੇ ਉਮਰ ਹੱਦ ਵਿੱਚ 3 ਸਾਲਾਂ ਤੋਂ ਇਲਾਵਾ 10 ਸਾਲਾਂ ਤੱਕ ਦੀ ਹੋਰ ਛੋਟ ਦਿੱਤੀ ਜਾਵੇਗੀ |
| SC/ST ਦੇ Reservation ਦਾ ਲਾਭ ਲੈਣਾ ਚਾਹੁੰਦੇ ਹਨ | Documents Verification ਦੇ ਸਮੇਂ ਉਨ੍ਹਾਂ ਨੂੰ ਯੋਗ ਅਧਿਕਾਰੀ ਦੁਆਰਾ ਜਾਰੀ ਹੋਇਆ ਹੋਣਾ ਚਾਹੀਦਾ ਹੈ ਆਪਣਾ Caste Certificate ਦਿਖਾਣਾ ਹੋਵੇਗਾ। ਇਸੇ ਤਰ੍ਹਾਂ, ਜਿਹੜੇ candidates (OBC) Reservation ਦਾਲਾਹ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ Document verification ਦੇ ਸਮੇਂ ਯੋਗ ਅਧਿਕਾਰੀ ਦੁਆਰਾ ਜਾਰੀ ਜਾਤੀ Certificate ਅਤੇ ‘ਨਾਨ-ਕਰੀਮੀ ਲੇਅਰ’ (non-creamy layer) Certificate ਪੇਸ਼ ਕਰਨਾ ਪਵੇਗਾ। |
RCF Kapurthala Apprentice Recruitment 2026 Selection Process
| Selection criteria |
• ਮੈਰਿਟ ਦੇ ਅਧਾਰ ਤੇ • Document Verification • Medical Fitness |
RCF Kapurthala Apprentice Recruitment 2026 Application Process
| ਅਪਲਾਈ ਕਰਨ ਦਾ ਤਰੀਕਾ | ਔਨਲਾਈਨ |
| How to Apply |
Candidates ਨੂੰ www.rcf.indianrailways.gov.in ‘ਤੇ ਜਾ ਕੇ Online ਅਰਜ਼ੀ ਅਪਲਾਈ ਕਰਨੀ ਹੋਵੇਗੀ ।
• RCF Wepsite www.rcf.indianrailways.gov.in ‘ਤੇ login ਕਰਨਾ ਹੋਵੇਗਾ ਅਤੇ ਜਰੂਰੀ ਡਾਟਾ ਬਹੁਤ ਹੀ ਧਿਆਨ ਨਾਲ ਭਰਨਾ ਹੋਵੇਗਾ
• ਜੋ ਉਮੀਦਵਾਰ ਨੇ ਡਾਟਾ ਭਰਿਆ ਹੈ ਉਹਨੂੰ ਆਪਣੇ ਸਰਟੀਫਿਕੇਟਾਂ ਦੇ ਨਾਲ ਮਿਲਾਪ ਕਰਨ ਤੋਂ ਬਾਅਦ ਚੈੱਕ ਕਰਕੇ ਕਰਨਾ ਹੋਵੇਗਾ ਕੀ ਸਾਰਾ ਡਾਟਾ ਸਹੀ ਭਰਿਆ ਗਿਆ ਹੈ
• ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੀ ਮੇਲ ਆਈਡੀ ਅਤੇ ਮੋਬਾਇਲ ਨੰਬਰ ਜਰੂਰ ਭਰਨ • ਅਪਲਾਈ ਕਰਨ ਤੋਂ ਬਾਅਦ ਐਪਲੀਕੇਸ਼ਨ ਫਾਰਮ ਜੋ ਤੁਸੀਂ ਭਰਿਆ ਉਹਦਾ ਪ੍ਰਿੰਟ ਆਊਟ ਲੈ ਕੇ ਆਪਣੇ ਨਾਲ ਰੱਖਣਾ ਹੋਵੇਗਾ ਅਤੇ ਜਦੋਂ ਵੀ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਉਸ ਸਮੇਂ ਤੁਹਾਨੂੰ ਦਿਖਾਣਾ ਹੋਵੇਗਾ
ਅਰਜ਼ੀ ਪ੍ਰਾਪਤ ਕਰਨ ਦੀ ਆਖਰੀ ਮਿਤੀ:
• online application ਤਰਾਂ ਨਾਲ ਪੂਰੀ,Online process ਰਾਹੀਂ RCF ਨੂੰ 05/09/2026 ਤੱਕ ਆਪਣੀ ਅਰਜੀ ਜਮਾ ਕਰਾਣੀ ਹੋਵੇਗੀ ।
|
Application fee:-
|
Application fees |
Rs.100/-
|
Important Dates
| Online apply start date | 13.08.2026 |
| Online Apply Last Date | 05.09.2026 |
Important Links
| Apply Online | Click Here |
| Detail Notification | Click Here |
| Official Website | Click Here |
| What’s app Group Join Now | Click Here |

FAQ (Frequently Asked Questions)
Q. 1 What is the full name of RCF?
Ans. ਰੇਲ ਕੋਚ ਫੈਕਟਰੀ ਇਸ ਦਾ ਪੂਰਾ ਨਾਮ ਹੈ
Q 2 When was RCF Kapurthala established?
Ans. ਇਸ ਦੀ ਸਥਾਪਨਾ 1986 ਵਿੱਚ ਹੋਈ ਸੀ ਅਤੇ ਪਹਿਲਾ ਕੋਚ ਜੋ ਤਿਆਰ ਕੀਤਾ ਗਿਆ ਸੀ 1988 ਵਿੱਚ
Q 3 What kind of rail coaches are made in RCF?
Ans.LHB (Linke Hofmann Busch) ਰਾਜਧਾਨੀ,ਬੰਦੇ ਭਾਰਤ,ਸ਼ਤਾਬਦੀ ਅਤੇ ਹੋਰ ਵੀ ਕੋਚ ਬਣਾਏ ਗਏ ਸੀ