HEIS Govt Rajindra College Bathinda Recruitment 2026 HEIS, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵੱਲੋਂ ਸੈਸ਼ਨ 2026-27 ਲਈ ਹੇਠ ਲਿਖੇ ਅਨੁਸਾਰ ਟੀਚਿੰਗ ਸਟਾਫ ਨਿਰੋਲ ਕੰਟਰੈਕਟ ਦੇ ਆਧਾਰ ‘ਤੇ ਰੱਖੋ ਜਾਣੇ ਹਨ:-
HEIS Govt Rajindra College Bathinda Recruitment 2026 Overview
| Department Name | ਐਚ.ਈ.ਆਈ.ਐਸ., ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ |
| Post Name | ਟੀਚਿੰਗ ਸਟਾਫ |
| No. Of Posts | 05 |
| Notification Published Date | 11.08.2026 |
| Interview Date | 14.08.2026 ਨੂੰ ਸਵੇਰੇ 10.00 ਵਜੇ |
| Address | ਪ੍ਰਿੰਸੀਪਲ/ਚੇਅਰਪਰਸਨ, HEIS, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ। |
HEIS Govt Rajindra College Bathinda Recruitment 2026 Vacancy Details
| Sr. No. | Post Name | No. Of Posts |
| 01 | ਕੰਪਿਊਟਰ ਸਾਇੰਸ- | 01 |
| 02 | ਮੈਨੇਜਮੈਂਟ (ਫਾਇਨਾਂਸ) | 01 |
| 03 | ਪੰਜਾਬੀ | 01 |
| 04 | ਕਾਮਰਸ | 01 |
| 05 | ਇਨਵਾਇਰਮੈਂਟ ਸਾਇੰਸ | 01 |
| Total Posts | 05 |
HEIS Govt Rajindra College Bathinda Recruitment 2026 Eligibility Criteria
| Sr. No. | Post Name | Qualification- |
| 01 | ਕੰਪਿਊਟਰ ਸਾਇੰਸ | – |
| 02 | ਮੈਨੇਜਮੈਂਟ (ਫਾਇਨਾਂਸ) | – |
| 03 | ਪੰਜਾਬੀ | ਯੂ.ਜੀ.ਸੀ./ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ |
| 04 | ਕਾਮਰਸ | – |
| 05 | ਇਨਵਾਇਰਮੈਂਟ ਸਾਇੰਸ | – |
HEIS Govt Rajindra College Bathinda Recruitment 2026 Selection Process
| Mode of Selection | • Interview • Qualification- • Experience |
HEIS Govt Rajindra College Bathinda Recruitment 2026 Application Process
| Application Apply Mode | Walk In Interview |
| How to Apply | ਇੰਟਰਵਿਊ 14.08.2026 ਨੂੰ ਸਵੇਰੇ 10.00 ਵਜੇ ਨਿਮਨਹਸਤਾਖਰੀ ਦੇ ਦਫਤਰ ਵਿਖੇ ਹੋਵੇਗੀ। ਉਮੀਦਵਾਰ ਇੰਟਰਵਿਊ ਸਮੇਂ ਆਪਣੇ ਅਸਲੀ ਦਸਤਾਵੇਜ਼ ਸਮੇਤ ਫੋਟੋ ਕਾਪੀਆਂ, ਦੋ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਅਤੇ ਅਰਜ਼ੀ ਨਾਲ ਲੈ ਕੇ ਆਉਣਗੇ। ਇਹ ਪੋਸਟਾਂ ਨਿਰੋਲ ਆਰਜੀ ਹਨ ਅਤੇ ਕਿਸੇ ਨੂੰ ਵੀ ਰੈਗੂਲਰ ਹੋਣ ਦਾ ਦਾਅਵਾ ਕਰਨ ਦਾ ਕੋਈ ਹੱਕ ਨਹੀਂ ਹੋਵੇਗਾ ਅਤੇ ਇਨ੍ਹਾਂ ਪੋਸਟਾਂ ‘ਤੇ HEIS ਦੀਆਂ ਸ਼ਰਤਾਂ ਲਾਗੂ ਹੋਣਗੀਆਂ ਪੋਸਟਾਂ ਦੀ ਗਿਣਤੀ ਘਟਾਈ-ਵਧਾਈ ਜਾ ਸਕਦੀ ਹੈ ਅਤੇ ਨਿਮਨਹਸਤਾਖਰੀ ਨੂੰ ਇੰਟਰਵਿਊ ਰੱਦ ਕਰਨ ਜਾਂ ਅੱਗੇ ਪਾਉਣ ਦਾ ਅਧਿਕਾਰ ਹੈ। ਪਤਾ ਪ੍ਰਿੰਸੀਪਲ/ਚੇਅਰਪਰਸਨ, HEIS, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ। |
Application fee:-
| Application Fees | Nil |
Important Dates
| Notification Published date | 11.08.2026 |
| Interview Date | 14.08.2026 ਨੂੰ ਸਵੇਰੇ 10.00 ਵਜੇ |
Important Links
| Detail Notification | Click Here |
| Official Website | Click Here |
| What’s app Group Join Now | Click Here |

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ
FAQ (Frequently Asked Questions)