APS Bathinda Notification 2026 APS ਬਠਿੰਡਾ ਮਿਲਟਰੀ ਸਟੇਸ਼ਨ ਵੱਲੋ ਹੇਠ ਦਰਸਾਈਆਂ ਗਈਆਂ ਪੋਸਟਾਂ ਨੂੰ ਭਰਨ ਲਈ ਪੰਜਾਬ ਦੇ ਯੋਗ ਉਮੀਦਵਾਰਾਂ ਕੋਲੋਂ ਆਫਲਾਈਨ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ ਵੱਖ ਵੱਖ ਪ੍ਰਕਾਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ
APS Bathinda Notification 2026 Overview
| Department Name | ਆਰਮੀ ਪਬਲਿਕ ਸਕੂਲ ਬਠਿੰਡਾ ਮਿਲਟਰੀ ਸਟੇਸ਼ਨ |
| Post Name | Teaching & Non-Teaching Jobs |
| Application / Processing Fee: | ₹250/- via Demand Draft (DD) in favor of “Principal APS Bathinda” |
| Offline Apply start Date | 26.07.2026 |
| Offline Apply Last Date |
10 Aug 2026 (5:00 PM
|
| Wepsite Name | www.apsbathinda.org |
APS Bathinda Notification 2026 Vacancy Details
| Sr. No. | Post Name | Salary |
| 01 | PGT Biology | Rs. 32,550/-(Consolidated) |
| 02 | AI/Data Sci/IT | Rs. 30,450/-(Consolidated) |
| 03 | TGT Yoga | Rs. 30,450/-(Consolidated) |
| 04 | PRT(All Subjects) | Rs. 28,350/-(Consolidated) |
| 05 | Science Lab
Attendant (Biology)
|
Rs. 15,786/-(Consolidated) |
| 06 | Peon | Rs. 11,500/-(Consolidated) |
| 07 | Watchman | Rs. 11,500/-(Consolidated) |
| 08 | Lady Attendant(for Infirmary) |
Rs. 11,500/-(Consolidated) |
APS Bathinda Notification 2026 Eligibility Criteria
| Sr. No. | Post Name | Qualification- |
| 01 | PGT Biology |
|
| 02 | AI/Data Sci/IT |
Computer science (CS) ਜਾਂ ਇਨਫਾਰਮੇਸ਼ਨ ਟੈਕਨਾਲੋਜੀ (IT) ਵਿੱਚ ਡਿਪਲੋਮਾ ਹੋਵੇ ਕੰਪਿਊਟਰ subject ਨਾਲ ਜੁੜੀ ਡਿਗਰੀ ਹੋਣੀ ਜਰੂਰੀ ਹੈ
Degree in other subjects + PGDCA: Any (Stream) ਵਿੱਚ Bachelor Degree ਅਤੇ Computer Application 1 ਸਾਲ ਦਾ Post-Graduate Diploma (PGDCA)। |
| 03 | TGT Yoga | ਸੀਬੀਐਸਈ ਦੇ ਨਿਯਮਾਂ ਅਨੁਸਾਰ |
| 04 | PRT(All Subjects) |
Graduation ਕਿਸੇ ਵੀ University ਤੋਂ 50% ਨੰਬਰਾਂ ਨਾਲ bachelor degree ਪੂਰੀ ਕੀਤੀ ਹੋਵੇ B.El.Ed. Or 2 Years D.El.Ed. ਦਾ Course ਪੂਰਾ ਕੀਤਾ ਹੋਵੇ NCTE ਦੀਆਂ ਸਰਤਾਂ ਅਨੁਸਾਰ CBSE ਦੁਬਾਰਾ ਕਰਵਾਇਆ ਜਾਂਦਾ CTET ਜਾਂ ਕਿਸੇ ਵੀ ਸਟੇਟ ਸਰਕਾਰ ਦੁਬਾਰਾ TET ਪੂਰੀ ਤਰਹਾਂ ਕੰਪਲੀਟ ਕੀਤਾ ਹੋਣਾ ਜਰੂਰੀ ਹੈ ਹਿੰਦੀ ਅਤੇ ਅੰਗਰੇਜ਼ੀ ਵਿੱਚ ਪੜਾਉਣ ਵਿੱਚ ਮਾਹਿਰ ਹੋਣਾ ਜਰੂਰੀ ਹੈ ਕੰਪਿਊਟਰ ਦੀ ਬੇਸਿਕ ਜਾਣਕਾਰੀ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ |
| 05 | Science Lab Attendant (Biology) |
Candidate ਦਾ Science subjects ਨਾਲ ਬਾਰ੍ਹਵੀਂ ਪੂਰੀ ਕੀਤਾ ਹੋਣਾ ਜ਼ਰੂਰੀ ਹੈ ਕੰਪਿਊਟਰ ਨੂੰ ਚਲਾਉਣ ਵਿੱਚ ਮਾਹਿਰ ਹੋਣਾ ਜਰੂਰੀ ਹੈ |
| 06 | Peon |
|
| 07 | Watchman | ਉਮੀਦਵਾਰ ਨੇ ਅੱਠਵੀਂ ਕਲਾਸ ਚੰਗੀ ਤਰ੍ਹਾਂ ਪੜ੍ ਕੇ ਪਾਸ ਕੀਤਾ ਹੋਣਾ ਜਰੂਰੀ ਹੈ ਉਸ ਉਮੀਦਵਾਰ ਕੋਲ ਅੱਠਵੀਂ ਕਲਾਸ ਦਾ ਮਾਨਤਾ ਪ੍ਰਾਪਤ ਸੰਸਥਾ ਤੋਂ ਇੱਕ ਸਰਟੀਫਿਕੇਟ ਹੋਣਾ ਜਰੂਰੀ ਹੈ |
| 08 | Lady Attendant(for
Infirmar
|
ਉਮੀਦਵਾਰ ਨੇ ਦਸਵੀਂ ਕਲਾਸ ਕੰਪਲੀਟ ਕੀਤਾ ਹੋਣਾ ਜਰੂਰੀ ਹੈ ਕਿਸੇ ਵੀ ਕਲੀਨਿਕ ਜਾਂ Hospital ਜਾਂ Nursing Assistant/Attendant at the Health Center ਦੁਬਾਰਾ ਕੰਮ ਕਰਨ ਦਾ ਚੰਗਾ ਗਿਆਨ ਰੱਖਦਾ ਹੋਣਾ ਜਰੂਰੀ ਹੈ ਜੋ ਉਮੀਦ ਬਾਰਾਂ ਕੋਲ ਫਸਟ ਏਡ ਨਰਸਿੰਗ ਅਸਿਸਟੈਂਟ ਸਹਿਤ ਸੰਭਾਲ ਨਾਲ ਸੰਬੰਧਿਤ ਕੋਈ ਵੀ ਸਰਟੀਫਿਕੇਟ ਉਹਨਾਂ ਕੋਲ ਹੈ ਤਾਂ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ |
APS Bathinda Notification 2026 Selection Process
| Mode of Selection |
ਸ਼ਾਰਟਲਿਸਟ ਉਮੀਦਵਾਰ ਇੰਟਰਵਿਊ Qualification- Experience
|
APS Bathinda Notification 2026 Application Process
| Application Apply Mode | Offline |
| How to Apply |
ਵੈੱਬਸਾਈਟ ਤੇ visit ਕਰੋ (www.apsbathinda.org) ਵੈਬਸਾਈਟ ਤੋਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਕੇ ਉਹਦਾ ਪ੍ਰਿੰਟ ਆਊਟ ਲੈ ਲਿਓ ਐਪਲੀਕੇਸ਼ਨ ਫਾਰਮ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਭਰਿਆ ਜਾਵੇ ਅਤੇ ਆਪਣੀ ਯੋਗਤਾ ਅਤੇ Experience ਦੀ ਸਹੀ ਜਾਣਕਾਰੀ ਮੈਨਸ਼ਨ ਕਰਨਾ ਬਹੁਤ ਹੀ ਜਰੂਰੀ ਹੋਵੇਗਾ ਐਪਲੀਕੇਸ਼ਨ ਫੀਸ 250 ਰੁਪਏ ਹੈ ਜਿਹਦਾ ਤੁਸੀਂ ਬਣਾਉਣਾ ਹੋਵੇਗਾ ਬੈਂਕ ਡਰਾਫਟ Principal APS Bathinda” ਨੂੰ ਦੇਣ ਯੋਗ ਹੋਵੇ ਦਸਵੀਂ ਤੋਂ ਲੈ ਕੇ ਹੋਰ ਉੱਚ ਜੋ ਸਰਟੀਫਿਕੇਟ ਨੇ ਉਹ ਸਾਰੇ ਤੁਸੀਂ ਨਾਲ ਅਟੈਚ ਕਰਨੇ ਹੋਣਗੇ B.ED. Diploma, Experience certificate, identity proof certificate, Bank Draft copy ਫਾਰਮ ਨੂੰ ਡਾਊਨਲੋਡ ਕਰਕੇ ਚੰਗੀ ਤਰਾਂ ਪੜ ਲੈਣਾ ਹੈ ਚੰਗੀ ਤਰ੍ਹਾਂ ਭਰ ਲੈਣਾ ਹੈ ਇੱਕ ਲਿਫਾਫੇ ਵਿੱਚ ਪਾ ਕੇ 10.08.2026 ਤੱਕ ਤੁਹਾਡੀਆਂ ਅਰਜ਼ੀਆਂ ਪਹੁੰਚ ਜਾਣੀਆਂ ਚਾਹੀਦੀਆਂ ਹਨ ਅਰਜੀ ਤੁਹਾਡੀ ਆਫਲਾਈਨ ਮੋਡ ਰਾਹੀਂ ਡਾਕ ਦੁਆਰਾ ਭੇਜੀ ਜਾਣੀ ਚਾਹੀਦੀ |
|
ਐਪਲੀਕੇਸ਼ਨ ਫੀਸ 250 ਰੁਪਏ ਹੈ ਜਿਸ ਦਾ ਤੁਸੀਂ ਬਣਾਉਣਾ ਡਿਮਾਂਡ ਡਰਾਫਟ Principal APS Bathinda ਦੇ ਨਾਂ ਤੇ ਬਣਾਇਆ ਜਾਵੇ |
Important Dates
| Offline Apply Start Date | 26.07.2026 |
| Offline Apply Last Date | 10. 08. 2026 |
Important Links
| Detail Notification & Application Form | Click Here |
| Official Website | Click Here |
| What’s app Group Join Now | Click Here |
