BFUHS Ophthalmic Officer Recruitment 2026-Online Application Form Short Notification Out

BFUHS Ophthalmic Officer Recruitment 2026 ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS), ਫ਼ਰੀਦਕੋਟ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ ਲਈ ਆਪਥੈਲਮਿਕ ਅਫ਼ਸਰ (Ophthalmic Officer) ਦੀਆਂ ਭਰਤੀਆਂ ਦਾ ਅਧਿਕਾਰਤ ਨੋਟੀਫਿਕੇਸ਼ਨ (ਇਸ਼ਤਿਹਾਰ ਨੰ: BFU-26/27) ਜਾਰੀ ਕੀਤਾ ਗਿਆ ਹੈ। ਜੇਕਰ ਤੁਸੀਂ ਇਸ ਖੇਤਰ ਵਿੱਚ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਇਹ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ।

BFUHS Ophthalmic Officer Recruitment 2026 Overview

Department Name ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫ਼ਰੀਦਕੋਟ

ਵਿਭਾਗ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਇਸ਼ਤਿਹਾਰ ਨੰਬਰ: BFU-26/27
Post Name ਓਫਥਾਲਮਿਕ ਅਫ਼ਸਰ (Ophthalmic Officer)
No. Of Posts 17
Online Apply Last Date 13 ਅਗਸਤ 2026
Wepsite Name www.bfuhs.ac.in

BFUHS Ophthalmic Officer Recruitment 2026 Vacancy Details

Sr. No. Post Name No. Of Posts
01 ਓਫਥਾਲਮਿਕ ਅਫ਼ਸਰ (Ophthalmic Officer) 17
  Total Posts 17

BFUHS Ophthalmic Officer Recruitment 2026 Eligibility Criteria

Sr. No. Post Name Qualification-
01 ਓਫਥਾਲਮਿਕ ਅਫ਼ਸਰ (Ophthalmic Officer)

ਉਮਰ ਹੱਦ 18-37 ਸਾਲ 

​12ਵੀਂ (ਸਾਇੰਸ): ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਮੈਡੀਕਲ ਸਟ੍ਰੀਮ (ਬਾਇਓਲੋਜੀ ਵਿਸ਼ੇ ਨਾਲ 10+2) ਪਾਸ ਕੀਤੀ ਹੋਣੀ ਚਾਹੀਦੀ ਹੈ।

ਆਪਥੈਲਮਿਕ ਅਸਿਸਟੈਂਟ ਡਿਪਲੋਮਾ: ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਆਪਥੈਲਮਿਕ ਅਸਿਸਟੈਂਟ (Ophthalmic Assistant) ਦਾ ਡਿਪਲੋਮਾ ਹੋਣਾ ਲਾਜ਼ਮੀ ਹੈ।

​ਪੰਜਾਬੀ ਵਿਸ਼ੇ ਦੀ ਸ਼ਰਤ: ਦਸਵੀਂ (ਮੈਟ੍ਰਿਕ) ਪੱਧਰ ‘ਤੇ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਅਤਿ ਜ਼ਰੂਰੀ ਹੈ।

BFUHS Ophthalmic Officer Recruitment 2026 Selection Process
Mode of Selection

• Written Exam

• Qualification- 

•Experience 

• Documents Verification 

• Merit list 

 

ਭਾਗ (Criteria) ਕੁੱਲ ਅੰਕ (Marks) ਵੇਰਵਾ (Details)
1. ਲਿਖਤੀ ਪ੍ਰੀਖਿਆ (Written Exam) 90 Marks University ਰਾਹੀਂ MCQ ਪੇਪਰ ਲਿਆ ਜਾਵੇਗਾ।
2. ਤਜਰਬਾ (Experience Marks) 10 Marks  ਤਜਰਬੇ ਦੇ ਅੰਕ ਦਿੱਤੇ ਜਾਣਗੇ।
ਕੁੱਲ ਅੰਕ (Total Marks) 100 Marks Merit List 100 ਅੰਕਾਂ ਵਿੱਚੋ ਬਣਾਈ ਜਾਵੇਗੀ 
 ਨੋਟੀਫਿਕੇਸ਼ਨ ਨੂੰ ਇੱਕ ਵਾਰ ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ ਹੀ Apply ਕੀਤਾ ਜਾਵੇ 
BFUHS Ophthalmic Officer Recruitment 2026 Application Process
Application Apply Mode Online
How to Apply

ਅਧਿਕਾਰਤ ਪੋਰਟਲ ‘ਤੇ ਜਾਓ
ਸਭ ਤੋਂ ਪਹਿਲਾਂ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਮੁੱਖ ਵੈੱਬਸਾਈਟ www.bfuhs.ac.in ਨੂੰ ਆਪਣੇ ਬ੍ਰਾਊਜ਼ਰ ‘ਚ ਖੋਲ੍ਹੋ।

2
ਭਰਤੀ ਲਿੰਕ ਦੀ ਚੋਣ ਕਰੋ
ਹੋਮਪੇਜ ‘ਤੇ Recruitment / Jobs ਸੈਕਸ਼ਨ ਵਿੱਚ ਜਾ ਕੇ ਆਪਥੈਲਮਿਕ ਅਫ਼ਸਰ ਭਰਤੀ (ਇਸ਼ਤਿਹਾਰ ਨੰ: BFU-26/27) ਵਾਲੇ ਲਿੰਕ ‘ਤੇ ਕਲਿੱਕ ਕਰੋ।

3
ਨਵੀਂ ਰਜਿਸਟ੍ਰੇਸ਼ਨ ਸ਼ੁਰੂ ਕਰੋ
New Registration ਦੇ ਵਿਕਲਪ ‘ਤੇ ਜਾ ਕੇ ਆਪਣਾ ਨਾਮ, ਸੰਪਰਕ ਨੰਬਰ ਅਤੇ ਈਮੇਲ ਆਈ.ਡੀ. ਦਰਜ ਕਰਕੇ ਆਪਣਾ ਖਾਤਾ ਤਿਆਰ ਕਰੋ।

4
ਵੇਰਵੇ ਭਰੋ ਅਤੇ ਦਸਤਾਵੇਜ਼ ਨੱਥੀ ਕਰੋ
ਮਿਲੇ ਰਜਿਸਟ੍ਰੇਸ਼ਨ ਆਈ.ਡੀ. ਅਤੇ ਪਾਸਵਰਡ ਨਾਲ ਲੋਗਇਨ ਕਰੋ। ਆਪਣੀ ਵਿਦਿਅਕ ਯੋਗਤਾ, ਪਤਾ ਆਦਿ ਭਰਨ ਤੋਂ ਬਾਅਦ ਆਪਣੀ ਤਾਜ਼ਾ ਫੋਟੋ, ਦਸਤਖਤ ਅਤੇ ਲੋੜੀਂਦੇ ਸਰਟੀਫਿਕੇਟ ਅੱਪਲੋਡ ਕਰੋ।

5
ਅਰਜ਼ੀ ਫੀਸ ਦਾ ਭੁਗਤਾਨ ਕਰੋ
ਆਪਣੀ ਸ਼੍ਰੇਣੀ ਅਨੁਸਾਰ ਤੈਅ ਕੀਤੀ ਗਈ ਫੀਸ ਦਾ ਭੁਗਤਾਨ ਆਨਲਾਈਨ ਮਾਧਿਅਮ (ਯੂ.ਪੀ.ਆਈ., ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ) ਰਾਹੀਂ ਕਰੋ।

6
ਫਾਰਮ ਸਬਮਿਟ ਕਰਕੇ ਪ੍ਰਿੰਟ ਪ੍ਰਾਪਤ ਕਰੋ
ਭਰੀ ਗਈ ਪੂਰੀ ਜਾਣਕਾਰੀ ਦੀ ਜਾਂਚ ਕਰਨ ਤੋਂ ਬਾਅਦ ਫਾਰਮ ਫਾਈਨਲ ਸਬਮਿਟ ਕਰ ਦਿਓ ਅਤੇ ਆਖਰੀ ਕਾਪੀ ਦਾ ਪ੍ਰਿੰਟਆਊਟ ਲੈ ਕੇ ਆਪਣੇ ਕੋਲ ਸੰਭਾਲ ਕੇ ਰੱਖੋ।

Application fee:-

Application fees Coming soon
Fees

Important Dates

Short Notification Publish Date In Newspapers 23. 07. 2026
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 24.06. 2026
ਅਪਲਾਈ ਕਰਨ ਦੀ ਆਖਰੀ ਮਿਤੀ 13.08 2026

Important Links

Apply Online Click Here 
Detail Notification Click Here 
Official Website Click Here
What’s app Group Join Now Click Here

Notification Publish today Newspapers 23.07.2026

Punjab Health Department Jobs 2026,

 

Leave a Comment