Ludhiana Court Recruitment 2026-6 Lift Operator Post Out

Ludhiana Court Recruitment 2026 ਜਿਲ੍ਹਾ ਲੁਧਿਆਣਾ ਕੋਰਟ ਵੱਲੋ ਲਿਫਟ ਆਪਰੇਟਰ ਦੀਆਂ ਪੋਸਟਾਂ ਨੂੰ ਆਫਲਾਈਨ ਭਰਨ ਲਈ ਪੰਜਾਬ ਦੇ ਯੋਗ ਉਮੀਦਵਾਰਾ ਕੋਲੋਂ ਮਿਤੀ 12/10/2026 ਸ਼ਾਮ 5 ਵੱਜੇ ਤੱਕ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਜੋ ਯੋਗ ਹਨ ਅਪਲਾਈ ਜਰੂਰ ਕਰੇ

Overview

Department Name ਜਿਲ੍ਹਾ ਲੁਧਿਆਣਾ ਕੋਰਟ
EMPLOYMENT NOTICE NO. 3 OF 2026
Post Name ਲਿਫਟ ਆਪਰੇਟਰ
No. Of Posts 6
Age Limit Age 18-37 ਸਾਲ
Qualification- 10th + ITI
Post type contract basis,
Offline Apply Last Date 12.10.2026
Interview Date 16.10.2026
Wepsite Name https://ludhiana.dcourts.gov.in

Vacancy Details

Sr. No. Post Name No. Of Posts
01 ਲਿਫਟ ਆਪਰੇਟਰ 06
  Total Posts 06
Sr. No. Category No. Of Posts
01 ESM (Woman) 01
02 BC (Woman) 01
03 SC (Mazbhi) 01
04 PwBD (Low Vision) 01
05 General (EWS) (Woman) 01
06 General (Woman) 01

Eligibility Criteria

Sr. No. Post Name Qualification-
01 ਲਿਫਟ ਆਪਰੇਟਰ 1. ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਦਸਵੀਂ ਜਾਂ ਇਸਦੇ ਬਰਾਬਰ ਪੰਜਾਬੀ ਇੱਕ ਵਿਸ਼ੇ ਵਜੋਂ ਪਾਸ ਕੀਤੀ ਹੋਵੇ;

ਅਤੇ

2. ਕਿਸੇ ਵੀ ਸਰਕਾਰੀ ਸੰਸਥਾ ਜਾਂ ਇਸਦੇ ਬਰਾਬਰ ਤੋਂ ਮਕੈਨੀਕਲ/ਇਲੈਕਟ੍ਰੀਕਲ ਵਿੱਚ ਆਈ.ਟੀ.ਆਈ. Trade ਸਰਟੀਫਿਕੇਟ।
Age Limit & Pay Scale
Post Name Age Limit Pay Scale
ਲਿਫਟ ਆਪਰੇਟਰ ਉਮਰ ਹੱਦ 18-37 ਸਾਲ ਤੱਕ D. C Rate ਅਨੁਸਾਰ ਹੋਵੇਗੀ
Selection Process
Mode Of Selection • ਇੰਟਰਵਿਊ
• ਯੋਗਤਾ
• ਤਜਰਬਾ

ਜ਼ਰੂਰੀ ਸੂਚਨਾ :-

  1. ਅਰਜ਼ੀਆਂ ਭੇਜਣ ਦੀ ਲਾਸਟ ਮਿਤੀ 12.10.2026 ਸ਼ਾਮ 5 ਵਜੇ ਤੱਕ ਹੈ
  2. ਇੰਟਰਵਿਊ 16.10.2026 ਨੂੰ ਸਵੇਰੇ 10:00 ਵਜੇ ਹੋਵੇਗੀ
  3. ਇੰਟਰਵਿਊ ਦਾ ਪਤਾ ਜੁਡੀਸ਼ੀਅਲ ਕੋਰਟ ਕੰਪਲੈਕਸ, ਲੁਧਿਆਣਾ ਵਿਖੇ
  4. Wepsite Name https://ludhiana.dcourts.gov.in
  5. ਇਸ ਭਰਤੀ ਦੀ ਚੋਣ ਇੰਟਰਵਿਊ ਦੇ ਅਧਾਰ ਤੇ ਕੀਤੀ ਜਾਵੇਗੀ
  6. ਨਿਰਧਾਰਤ ਪ੍ਰੋਫਾਰਮੇ ‘ਤੇ ਅਰਜ਼ੀ ਵੱਡੇ ਅੱਖਰਾਂ ਵਿੱਚ ਪੂਰੇ ਵੇਰਵਿਆਂ ਨਾਲ ਸਾਫ਼-ਸਾਫ਼ ਭਰੀ ਜਾਣੀ ਚਾਹੀਦੀ ਹੈ। ਉਮੀਦਵਾਰ ਨੂੰ ਸਾਰੇ ਲੋੜੀਂਦੇ ਸਹਾਇਕ ਦਸਤਾਵੇਜ਼ਾਂ ਦੇ ਨਾਲ “ਦਸਤਖਤ ਕੀਤਾ ਅਰਜ਼ੀ ਫਾਰਮ” ਭੇਜਣਾ ਪਵੇਗਾ। ਡਾਕ ਦੁਆਰਾ ਲਿਫਾਫੇ ਵਿੱਚ ਭੇਜੀ ਗਈ ਅਰਜ਼ੀ ‘ਤੇ “ਇਕਰਾਰਨਾਮੇ ਦੇ ਅਧਾਰ ‘ਤੇ ਲਿਫਟ ਆਪਰੇਟਰ ਦੇ ਅਹੁਦੇ ਲਈ ਅਰਜ਼ੀ-2026” ਲਿਖਿਆ ਹੋਣਾ ਚਾਹੀਦਾ ਹੈ।
  7. ਗਲਤ ਭਰੇ ਜਾਂ ਅਧੂਰੀ ਜਾਣਕਾਰੀ ਵਾਲੇ ਫਾਰਮ ਰੱਦ ਕਰ ਦਿੱਤੇ ਜਾਣਗੇ। ਇਸ ਦਫ਼ਤਰ ਵੱਲੋਂ ਇਸ ਸਬੰਧ ਵਿੱਚ ਕੋਈ ਪੱਤਰ ਵਿਹਾਰ ਨਹੀਂ ਕੀਤਾ ਜਾਵੇਗਾ।
  8. ਇਹ ਦਫ਼ਤਰ ਕਿਸੇ ਵੀ ਡਾਕ ਦੇਰੀ ਜਾਂ ਗਲਤ ਡਾਕ ਲਈ ਜ਼ਿੰਮੇਵਾਰ ਨਹੀਂ ਹੋਵੇਗਾ। ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

Application Process

Application Apply Mode Offline
How to Apply ਵਿੱਤੀ ਸਾਲ 2026-27 ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਦੁਆਰਾ ਨਿਰਧਾਰਤ ਦਰਾਂ ‘ਤੇ, ਲੁਧਿਆਣਾ (ਹੈੱਡਕੁਆਰਟਰ) ਵਿਖੇ ਲਿਫਟ ਆਪਰੇਟਰ ਦੀਆਂ 6 ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਨਿਰਧਾਰਤ ਪ੍ਰੋਫਾਰਮੇ ‘ਤੇ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਅਰਜ਼ੀ 12.10.2026 ਸ਼ਾਮ 5 ਵਜੇ ਤੱਕ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ ਅਤੇ ਸੰਬੰਧਿਤ ਪ੍ਰਸੰਸਾ ਪੱਤਰਾਂ ਦੀਆਂ ਪ੍ਰਮਾਣਿਤ ਕਾਪੀਆਂ ਜਿਵੇਂ ਕਿ ਯੋਗਤਾ ਦਾ ਸਬੂਤ, ਜਨਮ ਮਿਤੀ, ਸ਼੍ਰੇਣੀ ਦੇ ਨਾਲ-ਨਾਲ ਦੋ ਪਾਸਪੋਰਟ ਆਕਾਰ ਦੀਆਂ ਫੋਟੋਆਂ (ਇੱਕ ਨਿਰਧਾਰਤ ਪ੍ਰੋਫਾਰਮੇ ਦੇ ਸੱਜੇ ਪਾਸੇ ਉੱਪਰ ਚਿਪਕਾਈ ਜਾਣੀ ਹੈ):

ਜਿਸ ਪਤੇ ਤੇ ਤੁਸੀਂ ਅਰਜ਼ੀ ਭੇਜਣੀ ਹੈ :-“Office of the District & Sessions Judge, Ludhiana, New Judicial Courts Complex, Ludhiana”

Application fee:-

Application Fees Nil

Important Dates

Offline Apply Start Date 25/09/2026
Offline Apply Last date 12.10.2026

Important Links

Application Form & Detail Notification Click Here
Official Website Click Here
What’s app Group Join Now Click Here
My Wepsite Link Click Here

Application Form Bharti 2026

Ludhiana Court Recruitment 2026

FAQ (Frequently Asked Questions)

Q. 1.ਏ ਭਰਤੀ ਰੈਗੂਲਰ ਹੈ ਠੇਕੇ ਦੇ ਅਧਾਰ ਤੇ 

Ans. ਏ ਭਰਤੀ ਠੇਕੇ ਦੇ ਅਧਾਰ ਤੇ ਹੈ ਇਸ ਭਰਤੀ ਦੀ ਚੋਣ ਇੰਟਰਵਿਊ,ਯੋਗਤਾ, ਤਜਰਬਾ ਦੇ ਅਧਾਰ ਤੇ ਕੀਤੀ ਜਾਵੇਗੀ 

Q. 2. ਇਸ ਨੋਟੀਫਿਕੇਸ਼ਨ ਵਿੱਚ ਕਿੰਨੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਪੋਸਟ ਦਾ ਕੀ ਨਾਮ ਹੈ 

Ans. ਏ ਨੋਟੀਫਿਕੇਸ਼ਨ 06 ਪੋਸਟਾਂ ਲਈ ਜਾਰੀ ਕੀਤਾ ਗਿਆ ਹੈ ਪੋਸਟ ਦਾ ਨਾਮ ਲਿਫਟ ਆਪਰੇਟਰ ਹੈ 

Q. 3.ਇਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਮਿਤੀ ਕੀ ਹੈ 

Ans.ਇਨਾਂ ਪੋਸਟਾਂ ਲਈ ਮਿਤੀ 12.10.2026 ਸ਼ਾਮ 5 ਵਜੇ ਤੱਕ ਅਪਲਾਈ ਕੀਤਾ ਜਾਂ ਸਕਦਾ ਹੈ 

Q. 4.ਇਨਾਂ ਪੋਸਟਾਂ ਲਈ ਕੌਣ ਕੌਣ ਅਪਲਾਈ ਕਰ ਸਕਦਾ ਹੈ 

Ans. ਇਨਾਂ ਪੋਸਟਾਂ ਲਈ ਮੁੰਡੇ ਅਤੇ ਕੁੜੀਆਂ ਦੋਨੋ ਅਪਲਾਈ ਕਰ ਸਕਦੇ ਹਨ 

Leave a Comment