PSSSB Group C Vacancy 2026 Subordinate Services Selection Board, Punjab
Applications are invited from candidates via the online mode through the Board’s website (https://sssb.punjab.gov.in) for filling Group-C posts, for the period from 25-09-2026 to 19-10-2026.
Overview
| Department Name | ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ |
| Advt. No. | 12/2026 |
| Post Name | ਡਰਾਈਵਰ,ਕਲਰਕ (ਲੀਗਲ),ਕਲਰਕ (ਅਕਾਉਂਟਸ) ਤੇ ਹੋਰ ਪੋਸਟਾਂ ਆਊਟ |
| No. Of Posts | 70 |
| Age Limit | 18-37 ਸਾਲ |
| Post Type | ਰੈਗੂਲਰ |
| Online Apply Last Date | 19-10-2026 |
| Wepsite Name | https://sssb.punjab.gov.in |
Vacancy Details
| Department Name | Post Name | No. Of Posts |
| ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ | ਡਰਾਈਵਰ | – |
| ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ | ਕਲਰਕ (ਲੀਗਲ) | – |
| ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ | ਕਲਰਕ (ਅਕਾਉਂਟਸ) | – |
| ਰੱਖਿਆ ਸੇਵਾਵਾਂ ਭਲਾਈ ਪੰਜਾਬ | ਕਲਰਕ (ਲੀਗਲ) | – |
| ਆਬਕਾਰੀ ਤੇ ਕਰ ਵਿਭਾਗ (ਖੇਤਰੀ ਦਫਤਰ) | ਕਲਰਕ (ਅਕਾਉਂਟਸ) | – |
| ਆਬਕਾਰੀ ਤੇ ਕਰ ਵਿਭਾਗ (ਖੇਤਰੀ ਦਫਤਰ) | ਕਲਰਕ (ਲੀਗਲ) | – |
| ਆਬਕਾਰੀ ਤੇ ਕਰ ਵਿਭਾਗ (ਮੁੱਖ ਦਫਤਰ) | ਕਲਰਕ (ਆਈ.ਟੀ) | – |
| ਦਫਤਰ ਕਿਰਤ ਕਮਿਸ਼ਨਰ, ਪੰਜਾਬ | ਕਲਰਕ (ਆਈ.ਟੀ) | – |
| ਦਫਤਰ ਕਿਰਤ ਕਮਿਸ਼ਨਰ, ਪੰਜਾਬ | ਕਲਰਕ (ਲੀਗਲ) | – |
| ਦਫਤਰ ਕਿਰਤ ਕਮਿਸ਼ਨਰ, ਪੰਜਾਬ | ਟਰਾਂਸਲੇਟਰ | – |
| ਸ਼ਹਿਰੀ ਹਵਾਬਾਜੀ ਵਿਭਾਗ, ਪੰਜਾਬ | ਕਲਰਕ (ਆਈ.ਟੀ) | – |
| ਸਭਿਆਚਾਰਕ ਮਾਮਲੇ, ਪੁਰਾਤੱਤਵ ਤੇ ਅਜਾਇਬਘਰ ਵਿਭਾਗ, ਪੰਜਾਬ | ਫ਼ੀਲਡ ਆਰਟਿਸਟ | – |
| ਸਭਿਆਚਾਰਕ ਮਾਮਲੇ , ਪੁਰਾਤੱਤਵ ਤੇ ਅਜਾਇਬਘਰ ਵਿਭਾਗ, ਪੰਜਾਬ | ਕਲਰਕ (ਲੀਗਲ) | – |
| ਡੇਅਰੀ ਵਿਕਾਸ ਵਿਭਾਗ, ਪੰਜਾਬ | ਕਲਰਕ (ਲੀਗਲ) | – |
| ਕੁੱਲ ਪੋਸਟਾਂ | 70 |
Eligibility Criteria
| Sr. No. | Post Name | Qualification- |
| 01 | ਡਰਾਈਵਰ | Matric Standard Examination driving licence for light and heavy minimum period fo three year. Experience |
| 02 | ਕਲਰਕ (ਲੀਗਲ) | Graduate in Law Test & Qualification- Typing Test Punjabi & English |
| 03 | ਕਲਰਕ (ਅਕਾਉਂਟਸ) | Degree of Commerce Test & Qualification- Typing Test Typing Test Punjabi & English |
| 04 | ਕਲਰਕ (ਆਈ.ਟੀ) | B.E. or B.Tech in Information Technology or Electronics Bachelor’s Degree in Computer Application Punjabi subject at the Matriculation Qualifies Typing test Punjabi & English |
| 05 | ਟਰਾਂਸਲੇਟਰ | Graduation Degree 120 Hour Computer Course O Level Certificate |
| 06 | ਫ਼ੀਲਡ ਆਰਟਿਸਟ | Graduate in Music or Drama or Dance |
Age Limit & Pay Scale
| Post Name | Age Limit | Pay Scale |
| ਡਰਾਈਵਰ | 18-37 | 21700-69100 (Level 3) |
| ਕਲਰਕ (ਲੀਗਲ) | “ | 19900 (level-5) |
| ਕਲਰਕ (ਅਕਾਉਂਟਸ) | “ | 19900 |
| ਕਲਰਕ (ਆਈ.ਟੀ) | “ | Level-2 Pay 19900 |
| ਟਰਾਂਸਲੇਟਰ | “ | Level-2, Pay 19900 |
| ਫ਼ੀਲਡ ਆਰਟਿਸਟ | “ | 19900 (Level-2) |
Selection Process
| Mode Of Selection | • Written Exam (Objective Type MCQs) • Type Writing Test (Skil Test) • Documents Verification • Final Merit list |
Application Process
| Application Apply Mode | Online |
| How to Apply | • ਸਭ ਤੋਂ ਪਹਿਲਾ wepsite ਤੇ ਜਾਓ (https://sssb.punjab.gov.in) ਨੋਟੀਫਿਕੇਸ਼ਨ ਦੇਖੋ • ਨੋਟੀਫਿਕੇਸ਼ਨ ਡਾਊਨਲੋਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਇਸਤਿਆਰ ਨੰਬਰ 12/2026 ਰਾਹੀਂ ਜਾਰੀ ਨੋਟੀਫਿਕੇਸ਼ਨ ਤੇ ਕਲਿੱਕ ਕਰੋ ਅਪਲਾਈ ਦੇ ਬਟਨ ਨੂੰ ਦੱਬੋ ਆਪਣੀ ਮੇਲ ਆਈਡੀ ਦੁਬਾਰਾ ਯੂਜ਼ਰ ਆਈਡੀਆ ਅਤੇ ਪਾਸਵਰਡ ਜਨਰੇਟ ਕਰੋ ਉਸ ਤੋਂ ਬਾਅਦ ਲੋਗਇਨ ਕਰਨ ਤੋਂ ਬਾਅਦ ਪੂਰੀ ਡਿਟੇਲ ਫਿਲ ਕਰੋ ਅਤੇ ਸਬੰਧੀ ਡਾਕੂਮੈਂਟਸ ਅਪਲੋਡ ਕਰੋ ਫੀਸ ਪੇਮੈਂਟ ਕਰੋ ਅਤੇ ਸੇਵ ਕਰੋ ਅਪਲਾਈ ਕੀਤੇ ਫਾਰਮ ਦੀ ਪੀਡੀਐਫ ਫਾਈਲ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਲਿਓ ਅੱਗੇ ਕੰਮ ਆਵੇਗੀ ਅਤੇ ਲਾਸਟ ਮਿਤੀ ਤੋਂ ਪਹਿਲਾ ਕਰ ਲੈਣ ਚਾਹੀਦਾ ਹੈ |
Application fee:-
| General Category | Rs.1000/- |
| SC/BC/EWS | Rs.250/- |
| Ex-Serviceman & Dependent | Rs.200/- |
| Physical Handicap | Rs.500/- |
Important Dates
| ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ | 18-09-2026 |
| ਔਨਲਾਈਨ ਅਪਲਾਈ ਸ਼ੁਰੂ ਹੋਣ ਦੀ ਮਿਤੀ | 25-09-2026 |
| ਔਨਲਾਈਨ ਅਪਲਾਈ ਆਖਰੀ ਮਿਤੀ | 19-10-2026 |
Important Links
| Apply Online | Click Here |
| Detail Notification | Click Here |
| Official Website | Click Here |
| What’s app Group Link | Click Here |
| My Wepsite Link | Click Here |
| Telegram Channel Link | Click Here |
FAQ (Frequently Asked Questions)
Q. 1.PSSSB ਵੱਲੋ ਜਾਰੀ 12/2026 ਦੇ ਨੋਟੀਫਿਕੇਸ਼ਨ ਲਈ ਅਪਲਾਈ ਕਿਵੇਂ ਕਰਨਾ ਹੋਵੇਗਾ
Ans. PSSSB ਵੱਲੋ ਜੋ ਵੱਖ ਵੱਖ ਤਰ੍ਹਾਂ ਦੀਆਂ ਪੋਸਟਾਂ ਕੀਤੀਆਂ ਗਈਆਂ ਨੇ ਜੀ ਉਹਨਾਂ ਪੋਸਟਾਂ ਲਈ ਕੇਵਲ ਆਨਲਾਈਨ ਹੀ ਅਪਲਾਈ ਕਰਨਾ ਹੋਵੇਗਾ।
Q. 2.ਇਸ ਨੋਟੀਫਿਕੇਸ਼ਨ ਵਿੱਚ ਕਿਹੜੀਆਂ ਕਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ
Ans.ਇਸ ਨੋਟੀਫਿਕੇਸ਼ਨ ਵਿੱਚ ਡਰਾਈਵਰ,ਕਲਰਕ (ਲੀਗਲ),ਕਲਰਕ (ਅਕਾਉਂਟਸ) ਤੇ ਹੋਰ ਪੋਸਟਾਂ ਆਊਟ ਕੀਤੀਆਂ ਗਈਆਂ ਹਨ
Q. ਇਨਾਂ ਪੋਸਟਾਂ ਲਈ ਕੌਣ ਕੌਣ ਅਪਲਾਈ ਕਰ ਸਕਦਾ ਹੈ
Ans. ਇਨਾਂ ਪੋਸਟਾਂ ਲਈ ਜਿਨਾਂ ਨੇ ਸੰਬੰਧਿਤ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਹੈ ਅਤੇ ਦਸਵੀਂ ਪੰਜਾਬ ਭਾਸ਼ਾ ਵਾਲਾ ਪਾਸ ਕੀਤੀ ਹੈ। ਉਹ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੇ ਯੋਗ ਹੋਣਗੇ