Punjab State AIDS Control Society New Recruitment 2026 ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋ ਡਾਟਾ ਮੈਨੇਜਰ,ਫਾਰਮਾਸਿਸਟ,ਸਟਾਫ ਨਰਸ ਦੀਆਂ ਅਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਭਰਨ ਲਈ ਮਿਤੀ 13.10.2026 ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ
Overview
| ਵਿਭਾਗ ਦਾ ਨਾਮ | ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ |
| ਭਰਤੀ ਨੋਟਿਸ ਨੰਬਰ | Admn/PSACS/2026/507 |
| ਪੋਸਟਾਂ ਦਾ ਨਾਮ | ਡਾਟਾ ਮੈਨੇਜਰ,ਫਾਰਮਾਸਿਸਟ,ਸਟਾਫ ਨਰਸ |
| ਪੋਸਟਾਂ ਦੀ ਗਿਣਤੀ | 19 |
| Post Type | ਠੇਕੇ ਦੇ ਆਧਾਰ ਤੇ ਹਨ |
| ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ | 28.09.2026 |
| ਔਨਲਾਈਨ ਅਪਲਾਈ ਲਾਸਟ ਮਿਤੀ | 13.10.2026 |
| Wepsite Name | http://punjabsacs.punjab.gov.in |
Vacancy Details
| ਲੜੀ ਨੰ. | ਪੋਸਟ ਦਾ ਨਾਮ | ਪੋਸਟਾਂ ਦੀ ਗਿਣਤੀ |
| 01 | ਡਾਟਾ ਮੈਨੇਜਰ | 06 |
| 02 | ਫਾਰਮਾਸਿਸਟ | 08 |
| 03 | ਸਟਾਫ ਨਰਸ | 05 |
| ਕੁੱਲ ਪੋਸਟਾਂ | 19 |
| ਲੜੀ ਨੰ. | ਪੋਸਟ ਦਾ ਨਾਮ | ਕੈਟਾਗਰੀ |
| 01 | ਡਾਟਾ ਮੈਨੇਜਰ | ਐਸ ਸੀ-ਮਹਿਲਾ-1 ਐਸ ਸੀ ਪੁਰਸ਼ ਜਾਂ ਮਹਿਲਾ-1 ਈ ਐਸ ਐਮ (ਮਹਿਲਾ)-1 ਜਨਰਲ (ਈ ਡਬਲਿਊ ਐਸ) ਮਹਿਲਾ 1 ਸਰੀਰਕ ਤੌਰ ‘ਤੇ ਅਪਾਹਜ (ਮਹਿਲਾ)-1 ਈ ਐਸ ਐਮ (ਜਨਰਲ)-1 |
| 02 | ਫਾਰਮਾਸਿਸਟ | ਐਸ ਸੀ-ਮਹਿਲਾ-1 ਜਨਰਲ-2 ਐਸ ਸੀ ਪੁਰਸ਼ ਜਾਂ ਮਹਿਲਾ-1 ਈ ਐਸ ਐਮ (ਮਹਿਲਾ) ਜਨਰਲ-1 ਜਨਰਲ (ਈ ਡਬਲਿਊ ਐਸ)-ਮਹਿਲਾ-1 ਸਰੀਰਕ ਤੌਰ ‘ਤੇ ਅਪਾਹਜ (ਪੁਰਸ਼ ਜਾਂ ਮਹਿਲਾ)-1 ਈ ਐਸ ਐਮ (ਜਨਰਲ ਪੁਰਸ਼ ਜਾਂ ਮਹਿਲਾ)-1 |
| 003 | ਸਟਾਫ ਨਰਸ | ਐਸ ਸੀ-1 ਈ ਐਸ ਐਮ (ਮਹਿਲਾ) ਜਨਰਲ-1 ਜਨਰਲ (ਈ ਡਬਲਿਊ ਐਸ)-ਮਹਿਲਾ-1 ਸਰੀਰਕ ਤੌਰ ‘ਤੇ ਅਪਾਹਜ (ਪੁਰਸ਼ ਜਾਂ ਮਹਿਲਾ)-1 ਈ ਐਸ ਐਮ (ਪੁਰਸ਼ ਜਾਂ ਮਹਿਲਾ) ਜਨਰਲ-1 |
Eligibility Criteria
| ਲੜੀ ਨੰ. | ਪੋਸਟ ਦਾ ਨਾਮ | ਯੋਗਤਾ |
| 01 | ਡਾਟਾ ਮੈਨੇਜਰ | ਗਰੈਜੂਏਟ ਡਿਗਰੀ/ਇੱਕ ਸਾਲ ਦਾ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ |
| 02 | ਫਾਰਮਾਸਿਸਟ |
ਬੈਚਲਰ ਡਿਗਰੀ/ MS ਦਫ਼ਤਰ ਦਾ ਚੰਗਾ ਕੰਮਕਾਜੀ ਗਿਆਨ। |
| 03 | ਸਟਾਫ ਨਰਸ | B.Sc. ਨਰਸਿੰਗ/ 1 Year Experience registered with Nursing Council, Punjab
|
Age Limit & Pay Scale
| ਲੜੀ ਨੰ. | ਪੋਸਟਾਂ ਦਾ ਨਾਮ | ਉਮਰ ਹੱਦ | ਤਨਖਾਹ |
| 01 | ਡਾਟਾ ਮੈਨੇਜਰ | 60 ਸਾਲ ਤੱਕ | Rs.21,000/- |
| 02 | ਫਾਰਮਾਸਿਸਟ | 60/- | Rs.21,000/- |
| 03 | ਸਟਾਫ ਨਰਸ | 60/- | Rs.21,000/- |
Selection Process
| ਇਨਾਂ ਪੋਸਟਾਂ ਦੀ ਚੋਣ ਦਾ ਤਰੀਕਾ | • Written Exam • computer typing test • Documents Verification • Final Merit list • ਦਸਵੀਂ ਪੰਜਾਬੀ ਭਾਸ਼ਾ ਨਾਲ ਪਾਸ ਕੀਤਾ ਹੋਣਾ ਜਰੂਰੀ ਹੈ |
| ਯੋਗਤਾ | ਨਿਯਮਤ | ਪੱਤਰ ਵਿਹਾਰ/ਦੂਰੀ |
| ਜ਼ਰੂਰੀ | 25 | 23 |
| ਉੱਚਾ | 15 | 13 |
| ਪੇਸ਼ਕਾਰੀ | ਦਸਤਾਵੇਜ਼ ਤਸਦੀਕ ਤੋਂ ਬਾਅਦ ਯੋਗ ਪਾਏ ਜਾਣ ਵਾਲੇ ਸਾਰੇ ਉਮੀਦਵਾਰਾਂ ਨੂੰ ਉਹਨਾਂ ਨੂੰ ਦਿੱਤੇ ਗਏ ਵਿਸ਼ੇ ‘ਤੇ ਟਾਈਪਿੰਗ ਟੈਸਟ/ਪ੍ਰਸਤੁਤੀ ਲਈ ਬੁਲਾਇਆ ਜਾਵੇਗਾ ਜਿਸਦਾ ਮੁਲਾਂਕਣ/10 ਵਿੱਚੋਂ ਅੰਕ ਪ੍ਰਾਪਤ ਕੀਤੇ ਜਾਣਗੇ। |
ਪ੍ਰਸ਼ਨ ਪੱਤਰ ਵਿੱਚ ਇਹਨਾਂ ਵਿਸ਼ਿਆਂ ‘ਤੇ ਪ੍ਰਸ਼ਨ ਹੋਣਗੇ:-
1. ਐੱਚਆਈਵੀ ਅਤੇ ਡਰੱਗ ਦੀਆਂ ਮੂਲ ਗੱਲਾਂ
2. ਸੰਚਾਰ ਅਤੇ ਮਰੀਜ਼ ਪ੍ਰਬੰਧਨ
3. ਸਟਾਕ ਅਤੇ ਸਪਲਾਈ ਪ੍ਰਬੰਧਨ
4. ਫਾਰਮੇਸੀ ਦੀਆਂ ਮੂਲ ਗੱਲਾਂ
Application Process
| Application Apply Mode | ਔਨਲਾਈਨ By Google from |
| How to Apply | ਇਨਾਂ ਪੋਸਟਾਂ ਲਈ ਅਪਲਾਈ ਔਨਲਾਈਨ ਕਰਨਾ ਹੋਵੇਗਾ ਇਨਾਂ ਨੇ ਅਪਲਾਈ ਕਰਨ ਲਈ Google from ਦਾ ਲਿੰਕ ਜਾਰੀ ਕੀਤਾ ਹੈ ਇਸ ਲਿੰਕ ਦੇ ਉਪਰ ਜਾਂ ਕੇ ਤੁਸੀਂ ਆਪਣੀ ਪੂਰੀ ਡਿਟੇਲ ਭਰ ਦੇਣੀ ਹੈ ਅਤੇ ਉਸ ਤੋਂ ਬਾਦ ਸਬੰਧਿਤ ਸਰਟੀਫਿਕੇਟ ਦੀਆਂ ਕਾਪੀਆਂ Submit ਕਰ ਦਿਓ ਤਿੰਨਾਂ ਪੋਸਟਾਂ ਦੇ Google from Link ਹੇਠਾਂ ਦਿਤੇ ਗਏ ਹਨ |
Application fee:-
| Application ਫੀਸ | ਕੋਈ ਫੀਸ ਨਹੀਂ |
Important Dates
| ਔਨਲਾਈਨ ਅਪਲਾਈ ਸ਼ੁਰੂ ਮਿਤੀ | 28.09.2026 |
| ਔਨਲਾਈਨ ਅਪਲਾਈ ਲਾਸਟ ਮਿਤੀ | 13.10.2026 |
Important Links
| Apply Online By Google from | Data Manager Click Here Pharmacist Click Here Staff Nurse Click Here |
| Detail Notification | Click Here |
| Official Website | Click Here |
| What’s app Group Join Now | Click Here |

FAQ :-
Q. 1.ਏ ਨੋਟੀਫਿਕੇਸ਼ਨ ਕਦੋ ਜਾਰੀ ਹੋਇਆ ਹੈ ਅਤੇ ਕਿਹੜੀਆਂ ਕਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ
Ans. ਏ ਨੋਟੀਫਿਕੇਸ਼ਨ ਮਿਤੀ 28.09.2026 ਨੂੰ ਜਾਰੀ ਕੀਤਾ ਗਿਆ ਹੈ
ਇਸ ਨੋਟੀਫਿਕੇਸ਼ਨ ਵਿੱਚ ਡਾਟਾ ਮੈਨੇਜਰ,ਫਾਰਮਾਸਿਸਟ,ਸਟਾਫ ਨਰਸ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ
Q. 2. ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ ਕੀ ਹੈ
Ans. ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਮਿਤੀ 13.10.2026 ਹੈ
Q. 3. ਇਨਾ ਪੋਸਟਾਂ ਲਈ ਅਪਲਾਈ ਕਿਵੇਂ ਕਰਨਾ ਹੋਵੇਗਾ
Ans. ਇਹਨਾਂ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਗੂਗਲ ਫਾਰਮ ਦੇ ਲਿੰਕ ਦੇ ਉੱਪਰ ਜਾ ਕੇ ਆਨਲਾਈਨ ਅਪਲਾਈ ਕਰਨਾ ਹੋਵੇਗਾ
Q. 4. ਇਨਾਂ ਪੋਸਟਾਂ ਲਈ ਚੋਣ ਪ੍ਰਕਿਰਿਆ ਕੀ ਹੋਵੇਗੀ
Ans. ਇਨਾਂ ਪੋਸਟਾਂ ਲਈ Written Exam,computer typing test, Documents Verification,Final Merit list ਦੇ ਆਧਾਰ ਤੇ ਚੋਣ ਹੋਵੇਗੀ