PSSSB Group B Recruitment Notification Out Applications are invited from eligible candidates by the Subordinate Services Selection Board, Punjab, for filling Group-B posts via the online mode only, through the Board’s website https://sssb.punjab.gov.in, from 01-10-2026 to 22-10-2026.
Overview
| Department Name | ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ |
| Advertisement no | 13 Of 2026 |
| Post Name | ਹੈੱਡ ਡਰਾਫਟਸਮੈਨ,ਲਾਅ ਅਫਸਰ ਤੇ ਹੋਰ ਪੋਸਟਾਂ |
| No. Of Posts | 10 |
| Age Limit | 18-37 ਸਾਲ |
| Pay Scale | 35400-112400 (Level-6) |
| Notification Published Date | 29-08-2026 |
| Online Apply Last Date | 22-10-2026 |
| Wepsite Name | https://sssb.punjab.gov.in |
Vacancy Details
| ਵਿਭਾਗ ਦਾ ਨਾਮ | Post Name | No. Of Posts |
| ਡਾਇਰੈਕਟੋਰੇਟ, ਸਥਾਨਕ ਸਰਕਾਰ ਵਿਭਾਗ, ਪੰਜਾਬ (ਖੇਤਰੀ ਦਫਤਰ) | ਹੈੱਡ ਡਰਾਫਟਸਮੈਨ | 02 |
| ਦਫਤਰ ਡਾਇਰੈਕਟੋਰੇਟ, ਉਚੇਰੀ ਸਿੱਖਿਆ ਵਿਭਾਗ, ਪੰਜਾਬ | ਲਾਅ ਅਫਸਰ | 01 |
| ਦਫਤਰ ਡਾਇਰੈਕਟੋਰੇਟ, ਉਚੇਰੀ ਸਿੱਖਿਆ ਵਿਭਾਗ, ਪੰਜਾਬ | ਲੀਗਲ ਸਹਾਇਕ | 01 |
| ਆਬਕਾਰੀ ਤੇ ਕਰ ਵਿਭਾਗ (ਖੇਤਰੀ ਦਫਤਰ) | ਅਕਾਉਂਟੈਂਟ | 5 |
| ਡਾਇਰੈਕਟੋਰੇਟ, ਸਥਾਨਕ ਸਰਕਾਰ ਵਿਭਾਗ, ਪੰਜਾਬ (ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ) | ਲੀਗਲ ਸਹਾਇਕ | 1 |
| Total Posts | 10 |
Eligibility Criteria
| Sr. No. | Post Name | Qualification- |
| 01 | ਹੈੱਡ ਡਰਾਫਟਸਮੈਨ | Diploma In Civil engineering Or Higher Qualification Relevant Field |
| 02 | ਲਾਅ ਅਫਸਰ | Degree In Law 3 Years Experience |
| 03 | ਲੀਗਲ ਸਹਾਇਕ | Degree In Law 2 Years Experience |
| 04 | ਅਕਾਉਂਟੈਂਟ | Bachelor Of Commerce 120 Hour Computer Course C Level Certificate |
| 05 | ਲੀਗਲ ਸਹਾਇਕ | Degree In Law |
Age Limit & Pay Scale
| Post Name | Age Limit | Pay Scale |
| ਹੈੱਡ ਡਰਾਫਟਸਮੈਨ | 18-37 ਸਾਲ | 35400-112400 (Level-6) |
| ਲਾਅ ਅਫਸਰ | “ | “ |
| ਲੀਗਲ ਸਹਾਇਕ | “ | “ |
| ਅਕਾਉਂਟੈਂਟ | “ | “ |
| ਲੀਗਲ ਸਹਾਇਕ | “ | “ |
| ਕਿਸੇ ਵੀ ਸ਼੍ਰੇਣੀ ਲਈ ਉਮਰ ਹੱਦ | 18-37 ਸਾਲ |
| ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾ | 42 ਸਾਲ ਤੱਕ |
| ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾਂ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ | 45 ਸਾਲ |
| ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ ਉਮਰ ਦੀ ਉਪਰਲੀ ਸੀਮਾਂ ਵਿੱਚ ਛੋਟ ਲੈਣ ਲਈ ਆਪਣੇ ਵਿਭਾਗ | ਤੋਂ NOC ਲੈ ਕੇ ਕਾਉਂਸਲਿੰਗ ਸਮੇਂ ਪੇਸ਼ ਕਰਨਾ ਪਵੇਗਾ। |
Selection Process
| Mode of Selection | • Written Exam • Counseling & Documents Verification • Final Merit list |
Application Process
| Application Apply Mode | Online Apply |
| How to Apply |
(1) Wepsite ਤੇ ਜਾਓ https://sssb.punjab.gov.in Online Apply ਲਿੰਕ ਤੇ ਲਿੰਕ ਕਰੋ 2 Registration ਤੇ ਕਲਿੱਕ ਕਰਕੇ ਆਪਣੀ ਮੇਲ ਆਈਡੀ ਤੇ ਹੋਰ ਜ਼ਰੂਰੀ ਭਰੋ ਜਿਸ ਨਾਲ ਤੁਹਾਡੀ User Id (Email) ਤੇ Password ਬਣ ਜਾਵੇਗਾ 3 Login & Form Apply ਕਰੋ ਆਪਣੀ User Id ਤੇ ਪਾਸਵਰਡ ਨਾਲ ਲੋਗਇਨ ਕਰੋ Qualification- ਦੀ ਜਾਣਕਾਰੀ ਭਰੋ 4 Photo & signature ਲੋਗਇਨ ਕਰਕੇ ਆਪਣੀ ਫੋਟੋ ਅਤੇ ਸਿਗਨੇਚਰ ਅਪਲੋਡ ਕਰੋ 5 Documents Upload ਸਾਰੇ ਜਰੂਰੀ ਡਾਕੂਮੈਂਟ ਅਪਲੋਡ ਕਰੋ ਅਤੇ ਸੇਵ ਤੇ ਕਲਿੱਕ ਕਰੋ 6 Fees Payment ਆਪਣੀ ਐਪਲੀਕੇਸ਼ਨ ਫੀਸ ਪੇਮੈਂਟ ਕਰੋ ਫੀਸ ਪੇਮੈਂਟ ਆਨਲਾਈਨ ਹੋਵੇਗੀ 7 Submit ਸਾਰੀ ਜਾਣਕਾਰੀ ਚੰਗੀ ਤਰ੍ਹਾਂ ਭਰਨ ਤੋਂ ਬਾਅਦ ਉਹਨੂੰ ਚੈੱਕ ਕਰੋ ਅਤੇ ਸਬਮਿਟ ਕਰੋ ਅਤੇ ਉਹਦੀ ਪੀਡੀਐਫ ਫਾਈਲ ਡਾਊਨਲੋਡ ਕਰਕੇ ਸੇਵ ਕਰ ਲਓ ਅੱਗੇ ਕੰਮ ਆਵੇਗੀ
|
Application fee:-
| Sc In Punjab Only | Rs.750/- |
| Other All Categories | Rs.1500/- |
| Fees Payment Mode | Online |
Important Dates
| Notification Published Date | 29-08-2026 |
| Online Apply Start Date | 01-10-2026 |
| Online Apply Last Date | 22-10-2026 |
Important Links
| Apply Online | Click Here |
| Detail Notification | Click Here |
| Official Website | Click Here |
| What’s app Group Join Now | Click Here |
FAQ (Frequently Asked Questions)
Q. 1. ਇਹ ਨੋਟਫਿਕੇਸ਼ਨ ਕਿੰਨੀ ਤਰੀਕ ਨੂੰ ਪਬਲਿਸ਼ ਕੀਤਾ ਗਿਆ ਸੀ
Ans. ਇਹ ਨੋਟੀਫਿਕੇਸ਼ਨ 29.08.2026 ਨੂੰ ਵੱਖ ਵੱਖ ਅਖਬਾਰਾਂ ਵਿੱਚ ਪਬਲਿਸ਼ ਕੀਤਾ ਗਿਆ ਸੀ
Q. 2. ਕਿਹੜੀਆਂ ਕਿਹੜੀਆਂ ਪੋਸਟਾਂ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ
Ans.ਏ ਨੋਟੀਫਿਕੇਸ਼ਨ ਹੈੱਡ ਡਰਾਫਟਸਮੈਨ,ਲਾਅ ਅਫਸਰ ਤੇ ਹੋਰ ਪੋਸਟਾਂ ਲਈ ਜਾਰੀ ਕੀਤਾ ਗਿਆ ਹੈ
Q. 3. ਮੈਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ ਕੀ ਹੋਵੇਗੀ
Ans.ਇਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਮਿਤੀ 22-10-2026 ਹੈ
Q. 4. ਇਹਨਾਂ ਪੋਸਟਾਂ ਲਈ ਪੇ ਸਕੇਲ ਕੀ ਦਿੱਤਾ ਜਾਵੇਗਾ
Ans. ਇਨਾਂ ਪੋਸਟਾਂ ਲਈ ਤਨਖਾਹ 35400-112400 ਤੱਕ ਹੋਵੇਗਾ
Q. 5. ਗਰੁੱਪ ਬੀ ਦੀਆਂ ਕਿੰਨੀਆਂ ਪੋਸਟਾਂ ਦੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ
Ans. ਤੇ ਨੋਟੀਫਿਕੇਸ਼ਨ 10 ਪੋਸਟਾਂ ਲਈ ਜਾਰੀ ਕੀਤਾ ਗਿਆ ਹੈ ਜੋ ਉਮੀਦਵਾਰ ਅਪਲਾਈ ਜਰੂਰ ਕਰਿਓ
singhbagaa81@gmail.com
Ha ji