Ferozepur Cantonment Board Vacancy 2026 ਛਾਉਣੀ ਬੋਰਡ ਦਫ਼ਤਰ, ਫਿਰੋਜ਼ਪੁਰ (ਪੰਜਾਬ) ਵੱਲੋਂ ਕੈਂਟੋਨਮੈਂਟ ਜਨਰਲ ਹਸਪਤਾਲ ਲਈ Lady Doctor (Full Time) ਅਤੇ Visiting Specialists (Eye, Paediatrician, ENT) ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਭਰਤੀ ਪੂਰੀ ਤਰ੍ਹਾਂ ਅਸਥਾਈ (Temporary Basis) ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਯੋਗ ਅਤੇ ਚਾਹਵਾਨ ਡਾਕਟਰ 30 ਜੁਲਾਈ 2026 ਤੱਕ ਆਪਣੀ ਅਰਜ਼ੀ ਡਾਕ ਰਾਹੀਂ ਜਾਂ ਈਮੇਲ (ceofero-stats@nic.in) ਰਾਹੀਂ ਭੇਜ ਸਕਦੇ ਹਨ।
Ferozepur Cantonment Board Vacancy 2026 Overview
| Department Name | Cantonment Board, Ferozepur |
| ਪੱਤਰ ਨੰਬਰ: | FCB/CGH/Adv/32/14/1314 |
| Post Name | Lady Doctor, Eye Specialist, Paediatrician, ENT Specialist |
| No. Of Posts | Lady Doctor (1) + Visiting Specialists |
| Apply Last Date | 30 ਜੁਲਾਈ 2026 |
| Mail id | ceofero-stats@nic.in |
| Job location | ਫਿਰੋਜ਼ਪੁਰ ਕੈਂਟ (ਪੰਜਾਬ) |
Ferozepur Cantonment Board Vacancy 2026 Vacancy Details
| Sr. No. | Post Name | No. Of Posts |
| 01 | Lady Doctor (Full Time) | 01 |
| Visiting Specialists (ਅੰਸ਼ਕਾਲਿਕ ਮਾਹਰ) | ||
| 01 | Eye Specialist (ਅੱਖਾਂ ਦੇ ਡਾਕਟਰ) | – |
| 02 | Paediatrician (ਬੱਚਿਆਂ ਦੇ ਡਾਕਟਰ) | – |
| 03 | ENT Specialist (ਕੰਨ, ਨੱਕ, ਗਲੇ ਦੇ ਡਾਕਟਰ) | – |
Ferozepur Cantonment Board Vacancy 2026 Eligibility Criteria
| Sr. No. | Post Name | Qualification- |
| 01 | Lady Doctor (Full Time) | ਯੋਗਤਾ: MBBS + ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਤੋਂ OBG (ਇਸਤਰੀ ਰੋਗ) ਵਿੱਚ ਘੱਟੋ-ਘੱਟ 2 ਸਾਲ ਦਾ ਤਜਰਬਾ / ਦੋ ਹਾਊਸ ਜੌਬਾਂ (6-6 ਮਹੀਨੇ) ਕੀਤੀਆਂ ਹੋਣ। |
| 02 | Eye Specialist (ਅੱਖਾਂ ਦੇ ਡਾਕਟਰ) | MS (Ophthalmologist) |
| 03 | Paediatrician (ਬੱਚਿਆਂ ਦੇ ਡਾਕਟਰ) | MD (Paediatrics) |
| ENT Specialist (ਕੰਨ, ਨੱਕ, ਗਲੇ ਦੇ ਡਾਕਟਰ) | MS (ENT) |
Ferozepur Cantonment Board Vacancy 2026 Selection Process
| • Shortlisting of Applications: Initial screening will be done based on the eligibility criteria, educational qualifications (MBBS/MS/MD), and relevant work experience submitted with your application. • Personal Interview (ਇੰਟਰਵਿਊ): • Selection for all positions (Lady Doctor and Visiting Specialists) will be made purely through a Personal Interview. • There is no written test for these roles. • Intimation of Interview Date: The exact date, time, and venue for the interview will be intimated separately to the eligible/shortlisted candidates. • Important Note: Only applications received on or before 30.07.2026 with self-attested documents via post or email (ceofero-stats@nic.in) will be considered for shortlisting. Late or incomplete applications will be rejected without prior notice. |
Ferozepur Cantonment Board Vacancy 2026 Application Process
| How to Apply | By Mail |
| ਅਰਜ਼ੀ ਕਿਵੇਂ ਦੇਣੀ ਹੈ? (How to Apply) |
• ਆਖਰੀ ਮਿਤੀ: 30 ਜੁਲਾਈ 2026 • ਅਰਜ਼ੀ ਭੇਜਣ ਦਾ ਤਰੀਕਾ: ਚਾਹਵਾਨ ਡਾਕਟਰ ਆਪਣੀ ਅਰਜ਼ੀ ਦੇ ਨਾਲ ਸਾਰੇ ਜ਼ਰੂਰੀ ਦਸਤਾਵੇਜ਼ (Self-attested) ਡਾਕ ਰਾਹੀਂ, ਬਾਈ ਹੈਂਡ ਜਾਂ ਈਮੇਲ ਰਾਹੀਂ ਭੇਜ ਸਕਦੇ ਹਨ। • ਈਮੇਲ ID: ceofero-stats@nic.in •ਡਾਕ ਪਤਾ: Cantonment General Hospital, 83, Jhoke Road, Ferozepur Cantonment, Punjab – 152001 ਨੋਟ: ਇੰਟਰਵਿਊ ਦੀ ਮਿਤੀ ਬਾਰੇ ਜਾਣਕਾਰੀ ਯੋਗ ਉਮੀਦਵਾਰਾਂ ਨੂੰ ਅੱਡ ਤੋਂ ਦਿੱਤੀ ਜਾਵੇਗੀ। ਆਖਰੀ ਮਿਤੀ ਤੋਂ ਬਾਅਦ ਮਿਲਣ ਵਾਲੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ। |
Application fee:-
| Application Fees | Nil |
Important Dates
| Notification Published Date | 23.07.2026 |
| Apply Last Date | 30.07.2026 |
Important Links
| Detail Notification | Click Here |
| Official Website | Click Here |
| What’s app Group Join Now | Click Here |


ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ FAQ (Frequently Asked Questions)