Latest Job in Sangrur 2026-Legal Consultant & HR Posts

Latest Job in Sangrur 2026 ਉਦਯੋਗ ਕੇਂਦਰ ਸੰਗਰੂਰ ਵੱਲੋਂ ਲੀਗਲ ਕੰਸਲਟੈਂਟ ਅਤੇ HR (ਆਫਿਸ/ਸੈਕਰੇਟਰੀਅਲ) ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਲਾਅ ਅਤੇ ਸਾਧਾਰਨ ਗ੍ਰੈਜੂਏਟ ਉਮੀਦਵਾਰ 20 ਅਗਸਤ 2026 ਤੱਕ ਈ-ਮੇਲ ਜਾਂ ਦਸਤੀ ਅਪਲਾਈ ਕਰ ਸਕਦੇ ਹਨ। ਪੂਰੀ ਜਾਣਕਾਰੀ ਲਈ ਪੋਸਟ ਪੜ੍ਹੋ।

Latest Job in Sangrur 2026 Overview

Department Name ਦਫ਼ਤਰ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਸੰਗਰੂਰ
Post Name ਲੀਗਲ ਕੰਸਲਟੈਂਟ,ਐਚ.ਆਰ. (ਆਫਿਸ / ਸੈਕ੍ਰੇਟਰੀਅਲ)
No. Of Posts 03
Notification Published date 22.07.2026
Offline Apply Last Date 20 ਅਗਸਤ 2026 (ਸ਼ਾਮ 4.00 ਵਜੇ)
Wepsite Name http://sangrur.nic.in

Latest Job in Sangrur 2026 Vacancy Details

Sr. No. Post Name No. Of Posts
01 ਲੀਗਲ ਕੰਸਲਟੈਂਟ 01
02 ਐਚ.ਆਰ. (ਆਫਿਸ / ਸੈਕ੍ਰੇਟਰੀਅਲ) 02
  Total Posts 03

Latest Job in Sangrur 2026 Eligibility Criteria

Sr. No. Post Name Qualification-
01 ਲੀਗਲ ਕੰਸਲਟੈਂਟ ਘੱਟੋ-ਘੱਟ 50% ਅੰਕਾਂ ਨਾਲ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਲਾਅ ਗ੍ਰੈਜੂਏਟ (Law Graduate)

• ਵੱਖ-ਵੱਖ ਅਦਾਲਤਾਂ/ਟ੍ਰਿਬਿਊਨਲਜ਼/ਸਰਕਾਰੀ/ਅਰਧ ਨਿਆਇਕ ਸੰਸਥਾਵਾਂ ਵਿੱਚ ਘੱਟੋ-ਘੱਟ 02 ਸਾਲਾਂ ਦਾ ਲੀਗਲ ਕੰਮ ਕਰਨ ਦਾ ਤਜਰਬਾ। • ਇਸ ਵਿੱਚ MSME ਵਿਵਾਦਾਂ ਜਾਂ ਸਾਲਸੀ (Arbitration) ਅਤੇ ਮੈਡੀਏਸ਼ਨ (Mediation) ਮਾਮਲਿਆਂ ਨਾਲ ਡੀਲ ਕਰਨ ਦਾ ਘੱਟੋ-ਘੱਟ 01 ਸਾਲ ਦਾ ਸਬੰਧਿਤ ਤਜ਼ਰਬਾ ਲਾਜ਼ਮੀ ਹੈ।
02 ਐਚ.ਆਰ. (ਆਫਿਸ / ਸੈਕ੍ਰੇਟਰੀਅਲ) ਮਾਨਤਾ ਪ੍ਰਾਪਤ ਯੂਨੀਵਰਸਿਟੀ/ਬੋਰਡ ਤੋਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ

• ਡਾਟਾ ਐਂਟਰੀ ਹੈਂਡਲਿੰਗ ਵਿੱਚ 02 ਸਾਲਾਂ ਦਾ ਤਜਰਬਾ। • Excel ਸਾਫਟਵੇਅਰ ਦੀ ਵਰਤੋਂ ਕਰਕੇ ਡਾਟਾ ਪ੍ਰੋਸੈਸਿੰਗ, ਇੰਟਰਪ੍ਰੀਟੇਸ਼ਨ, ਕੰਪਿਊਟਰ ਸਕਿੱਲਜ਼, ਇੰਟਰਨੈੱਟ ਅਤੇ ਵੈੱਬ ਸਰਫਿੰਗ ਦਾ ਚੰਗਾ ਤਜਰਬਾ।
Latest Job in Sangrur 2026 Selection Process
Mode of Selection • ਸ਼ਾਰਟਲਿਸਟਿੰਗ (Shortlisting of Applications)

• ਪ੍ਰਾਪਤ ਹੋਈਆਂ ਅਰਜ਼ੀਆਂ ਦੀ ਪੜਤਾਲ ਕੀਤੀ ਜਾਵੇਗੀ।​

• ਉਮੀਦਵਾਰਾਂ ਦੀ ਉਮਰ, ਵਿਦਿਅਕ ਯੋਗਤਾ ਅਤੇ ਤਜਰਬੇ (Work Experience) ਦੇ ਆਧਾਰ ‘ਤੇ ਸ਼ਾਰਟਲਿਸਟ ਤਿਆਰ ਕੀਤੀ ਜਾਵੇਗੀ।

2.ਇੰਟਰਵਿਊ / ਸਕਿੱਲ ਟੈਸਟ (Interview or Skill Test)

• ਲੀਗਲ ਕੰਸਲਟੈਂਟ (Legal Consultant): ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਸਿੱਧਾ ਇੰਟਰਵਿਊ (Personal Interview) ਲਈ ਬੁਲਾਇਆ ਜਾ ਸਕਦਾ ਹੈ, ਜਿਸ ਵਿੱਚ MSME ਕਾਨੂੰਨ, ਸਾਲਸੀ (Arbitration) ਅਤੇ ਲੀਗਲ ਗਿਆਨ ਦੀ ਪਰਖ ਕੀਤੀ ਜਾਵੇਗੀ।

• ਐਚ.ਆਰ. / ਆਫਿਸ (HR Office/Secretarial): ਕੰਪਿਊਟਰ ਅਤੇ Excel ਸਕਿੱਲਜ਼ ਦੀ ਜਾਂਚ ਲਈ ਇੱਕ ਬੁਨਿਆਦੀ ਟਾਈਪਿੰਗ/ਐਕਸਲ ਸਕਿੱਲ ਟੈਸਟ (Skill Test) ਲਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਇੰਟਰਵਿਊ ਹੋ ਸਕਦੀ ਹੈ।

3.ਅੰਤਿਮ ਮੈਰਿਟ ਸੂਚੀ (Final Merit List)

• ਉਮੀਦਵਾਰ ਦੇ ਤਜਰਬੇ ਅਤੇ ਇੰਟਰਵਿਊ/ਟੈਸਟ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ‘ਤੇ ਅੰਤਿਮ ਚੋਣ ਲਿਸਟ ਤਿਆਰ ਕੀਤੀ ਜਾਵੇਗੀ।
Latest Job in Sangrur 2026
Latest Job in Sangrur 2026 Application Process
Application Apply Mode Email/Offline Apply
ਅਪਲਾਈ ਕਰਨ ਲਈ ਜ਼ਰੂਰੀ ਤਰੀਕੇ (2 ਮਾਧਿਅਮ) ਤੁਸੀਂ ਦੋਵਾਂ ਵਿੱਚੋਂ ਕਿਸੇ ਵੀ ਇੱਕ ਤਰੀਕੇ ਨਾਲ ਆਪਣਾ ਬਿਨੈ-ਪੱਤਰ ਜਮ੍ਹਾਂ ਕਰਵਾ ਸਕਦੇ ਹੋ:

1. ਈ-ਮੇਲ ਰਾਹੀਂ (Online via Email)
• ਅਰਜ਼ੀ ਫਾਰਮ ਡਾਊਨਲੋਡ ਕਰੋ: ਸਭ ਤੋਂ ਪਹਿਲਾਂ ਸੰਗਰੂਰ ਜ਼ਿਲ੍ਹੇ ਦੀ ਆਫੀਸ਼ੀਅਲ ਵੈੱਬਸਾਈਟ sangrur.nic.in ‘ਤੇ ਜਾ ਕੇ ਨੋਟੀਫਿਕੇਸ਼ਨ ਨਾਲ ਦਿੱਤਾ ਗਿਆ ਬਿਨੈ-ਪੱਤਰ ਫਾਰਮ (Application Form) ਡਾਊਨਲੋਡ ਕਰੋ।

• ਫਾਰਮ ਭਰੋ: ਫਾਰਮ ਦਾ ਪ੍ਰਿੰਟ ਕੱਢ ਕੇ ਉਸ ਵਿੱਚ ਆਪਣੀਆਂ ਸਾਰੀਆਂ ਲੋੜੀਂਦੀਆਂ ਵੇਰਵਿਆਂ (ਨਾਮ, ਯੋਗਤਾ, ਤਜਰਬਾ ਆਦਿ) ਨੂੰ ਧਿਆਨ ਨਾਲ ਭਰੋ।

• ਦਸਤਾਵੇਜ਼ ਸਕੈਨ ਕਰੋ: ਭਰੇ ਹੋਏ ਫਾਰਮ ਅਤੇ ਆਪਣੇ ਜ਼ਰੂਰੀ ਦਸਤਾਵੇਜ਼ਾਂ (ਵਿਦਿਅਕ ਯੋਗਤਾ, ਤਜਰਬਾ ਸਰਟੀਫਿਕੇਟ, ਪਛਾਣ ਪੱਤਰ ਆਦਿ) ਦੀ PDF ਤਿਆਰ ਕਰੋ।

• ਈ-ਮੇਲ ਭੇਜੋ: ਇਸ PDF ਨੂੰ msefcsangrur@outlook.com ‘ਤੇ ਈ-ਮੇਲ ਕਰ ਦਿਓ।(ਈ-ਮੇਲ ਦੇ Subject ਵਿੱਚ ਅਸਾਮੀ ਦਾ ਨਾਂਅ ਜ਼ਰੂਰ ਲਿਖੋ, ਜਿਵੇਂ: “Application for Legal Consultant” ਜਾਂ “Application for HR Office/Secretarial”)

2.ਦਫ਼ਤਰ ਵਿਖੇ ਜਾ ਕੇ (By Hand / Offline)

• ਭਰੇ ਹੋਏ ਬਿਨੈ-ਪੱਤਰ ਫਾਰਮ ਨਾਲ ਆਪਣੇ ਸਾਰੇ ਵਿਦਿਅਕ ਅਤੇ ਤਜਰਬੇ ਦੇ ਸਰਟੀਫਿਕੇਟਾਂ ਦੀਆਂ ਸਵੈ-ਤਸਦੀਕਸ਼ੁਦਾ (Self-attested) ਕਾਪੀਆਂ ਨੱਥੀ ਕਰੋ।

• ਇਸ ਫਾਰਮ ਨੂੰ ਹੇਠ ਦਿੱਤੇ ਪਤੇ ‘ਤੇ ਜਾ ਕੇ ਖੁਦ ਜਮ੍ਹਾਂ ਕਰਵਾਓ:

• ​ਪਤਾ: ਕਮਰਾ ਨੰ: 103, ਡੀ.ਸੀ. ਦਫ਼ਤਰ ਕੰਪਲੈਕਸ, ਸੰਗਰੂਰ।

•ਮਹੱਤਵਪੂਰਨ ਮਿਤੀ​
ਅਪਲਾਈ ਕਰਨ ਦੀ ਆਖਰੀ ਮਿਤੀ: 20 ਅਗਸਤ 2026 (ਸ਼ਾਮ 04:00 ਵਜੇ ਤੱਕ)

Application fee:-

Application Fees nil

Important Dates

Notification Published Date 22.07.2026
Offline Apply Last Date 20 ਅਗਸਤ 2026 (ਸ਼ਾਮ 4.00 ਵਜੇ)

Important Links

Application form & Detail Notification Click Here
Official Website Click Here
What’s app Group Join Now Click Here

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ

FAQ (Frequently Asked Questions)

 

Leave a Comment