PSSSB Group B Recruitment Notification Out-Online Application Form

PSSSB Group B Recruitment Notification Out Applications are invited from eligible candidates by the Subordinate Services Selection Board, Punjab, for filling Group-B posts via the online mode only, through the Board’s website https://sssb.punjab.gov.in, from 01-10-2026 to 22-10-2026.

Overview

Department Name ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ
Advertisement no 13 Of 2026
Post Name ਹੈੱਡ ਡਰਾਫਟਸਮੈਨ,ਲਾਅ ਅਫਸਰ ਤੇ ਹੋਰ ਪੋਸਟਾਂ
No. Of Posts 10
Age Limit 18-37 ਸਾਲ
Pay Scale 35400-112400 (Level-6)
Notification Published Date 29-08-2026
Online Apply Last Date 22-10-2026
Wepsite Name https://sssb.punjab.gov.in

Vacancy Details

ਵਿਭਾਗ ਦਾ ਨਾਮ Post Name No. Of Posts
ਡਾਇਰੈਕਟੋਰੇਟ, ਸਥਾਨਕ ਸਰਕਾਰ ਵਿਭਾਗ, ਪੰਜਾਬ (ਖੇਤਰੀ ਦਫਤਰ) ਹੈੱਡ ਡਰਾਫਟਸਮੈਨ 02
ਦਫਤਰ ਡਾਇਰੈਕਟੋਰੇਟ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਲਾਅ ਅਫਸਰ 01
ਦਫਤਰ ਡਾਇਰੈਕਟੋਰੇਟ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਲੀਗਲ ਸਹਾਇਕ 01
ਆਬਕਾਰੀ ਤੇ ਕਰ ਵਿਭਾਗ (ਖੇਤਰੀ ਦਫਤਰ) ਅਕਾਉਂਟੈਂਟ 5
ਡਾਇਰੈਕਟੋਰੇਟ, ਸਥਾਨਕ ਸਰਕਾਰ ਵਿਭਾਗ, ਪੰਜਾਬ (ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ) ਲੀਗਲ ਸਹਾਇਕ 1
  Total Posts 10
Eligibility Criteria
Sr. No. Post Name Qualification-
01 ਹੈੱਡ ਡਰਾਫਟਸਮੈਨ Diploma In Civil engineering
Or
Higher Qualification Relevant Field
02 ਲਾਅ ਅਫਸਰ Degree In Law
3 Years Experience
03 ਲੀਗਲ ਸਹਾਇਕ Degree In Law
2 Years Experience
04 ਅਕਾਉਂਟੈਂਟ Bachelor Of Commerce
120 Hour Computer Course
C Level Certificate
05 ਲੀਗਲ ਸਹਾਇਕ Degree In Law
Age Limit & Pay Scale
Post Name Age Limit Pay Scale
ਹੈੱਡ ਡਰਾਫਟਸਮੈਨ 18-37 ਸਾਲ 35400-112400 (Level-6)
ਲਾਅ ਅਫਸਰ “ “
ਲੀਗਲ ਸਹਾਇਕ “ “
ਅਕਾਉਂਟੈਂਟ “ “
ਲੀਗਲ ਸਹਾਇਕ “ “
ਕਿਸੇ ਵੀ ਸ਼੍ਰੇਣੀ ਲਈ ਉਮਰ ਹੱਦ 18-37 ਸਾਲ
ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾ 42 ਸਾਲ ਤੱਕ
ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾਂ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ
ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ ਉਮਰ ਦੀ ਉਪਰਲੀ ਸੀਮਾਂ ਵਿੱਚ ਛੋਟ ਲੈਣ ਲਈ ਆਪਣੇ ਵਿਭਾਗ ਤੋਂ NOC ਲੈ ਕੇ ਕਾਉਂਸਲਿੰਗ ਸਮੇਂ ਪੇਸ਼ ਕਰਨਾ ਪਵੇਗਾ।

Selection Process

Mode of Selection • Written Exam
• Counseling & Documents Verification
• Final Merit list

Application Process

Application Apply Mode Online Apply
How to Apply

(1) Wepsite ਤੇ ਜਾਓ https://sssb.punjab.gov.in Online Apply ਲਿੰਕ ਤੇ ਲਿੰਕ ਕਰੋ 

2 Registration ਤੇ ਕਲਿੱਕ ਕਰਕੇ ਆਪਣੀ ਮੇਲ ਆਈਡੀ ਤੇ ਹੋਰ ਜ਼ਰੂਰੀ ਭਰੋ ਜਿਸ ਨਾਲ ਤੁਹਾਡੀ User Id (Email) ਤੇ Password ਬਣ ਜਾਵੇਗਾ 

3 Login & Form Apply ਕਰੋ ਆਪਣੀ User Id ਤੇ ਪਾਸਵਰਡ ਨਾਲ ਲੋਗਇਨ ਕਰੋ Qualification- ਦੀ ਜਾਣਕਾਰੀ ਭਰੋ 

4 Photo & signature ਲੋਗਇਨ ਕਰਕੇ ਆਪਣੀ ਫੋਟੋ ਅਤੇ ਸਿਗਨੇਚਰ ਅਪਲੋਡ ਕਰੋ 

5 Documents Upload ਸਾਰੇ ਜਰੂਰੀ ਡਾਕੂਮੈਂਟ ਅਪਲੋਡ ਕਰੋ ਅਤੇ ਸੇਵ ਤੇ ਕਲਿੱਕ ਕਰੋ 

6 Fees Payment ਆਪਣੀ ਐਪਲੀਕੇਸ਼ਨ ਫੀਸ ਪੇਮੈਂਟ ਕਰੋ ਫੀਸ ਪੇਮੈਂਟ ਆਨਲਾਈਨ ਹੋਵੇਗੀ

7 Submit ਸਾਰੀ ਜਾਣਕਾਰੀ ਚੰਗੀ ਤਰ੍ਹਾਂ ਭਰਨ ਤੋਂ ਬਾਅਦ ਉਹਨੂੰ ਚੈੱਕ ਕਰੋ ਅਤੇ ਸਬਮਿਟ ਕਰੋ ਅਤੇ ਉਹਦੀ ਪੀਡੀਐਫ ਫਾਈਲ ਡਾਊਨਲੋਡ ਕਰਕੇ ਸੇਵ ਕਰ ਲਓ ਅੱਗੇ ਕੰਮ ਆਵੇਗੀ 

 

Application fee:-

Sc In Punjab Only Rs.750/-
Other All Categories Rs.1500/-
Fees Payment Mode Online

Important Dates

Notification Published Date 29-08-2026
Online Apply Start Date 01-10-2026
Online Apply Last Date 22-10-2026

Important Links

Apply Online Click Here
Detail Notification Click Here
Official Website Click Here
What’s app Group Join Now Click Here

FAQ (Frequently Asked Questions)

Q. 1. ਇਹ ਨੋਟਫਿਕੇਸ਼ਨ ਕਿੰਨੀ ਤਰੀਕ ਨੂੰ ਪਬਲਿਸ਼ ਕੀਤਾ ਗਿਆ ਸੀ

Ans. ਇਹ ਨੋਟੀਫਿਕੇਸ਼ਨ 29.08.2026 ਨੂੰ ਵੱਖ ਵੱਖ ਅਖਬਾਰਾਂ ਵਿੱਚ ਪਬਲਿਸ਼ ਕੀਤਾ ਗਿਆ ਸੀ 

Q. 2. ਕਿਹੜੀਆਂ ਕਿਹੜੀਆਂ ਪੋਸਟਾਂ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ 

Ans.ਏ ਨੋਟੀਫਿਕੇਸ਼ਨ ਹੈੱਡ ਡਰਾਫਟਸਮੈਨ,ਲਾਅ ਅਫਸਰ ਤੇ ਹੋਰ ਪੋਸਟਾਂ ਲਈ ਜਾਰੀ ਕੀਤਾ ਗਿਆ ਹੈ 

Q. 3. ਮੈਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ ਕੀ ਹੋਵੇਗੀ 

Ans.ਇਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਮਿਤੀ 22-10-2026 ਹੈ 

Q. 4. ਇਹਨਾਂ ਪੋਸਟਾਂ ਲਈ ਪੇ ਸਕੇਲ ਕੀ ਦਿੱਤਾ ਜਾਵੇਗਾ 

Ans. ਇਨਾਂ ਪੋਸਟਾਂ ਲਈ ਤਨਖਾਹ 35400-112400 ਤੱਕ ਹੋਵੇਗਾ 

Q. 5. ਗਰੁੱਪ ਬੀ ਦੀਆਂ ਕਿੰਨੀਆਂ ਪੋਸਟਾਂ ਦੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ 

Ans. ਤੇ ਨੋਟੀਫਿਕੇਸ਼ਨ 10 ਪੋਸਟਾਂ ਲਈ ਜਾਰੀ ਕੀਤਾ ਗਿਆ ਹੈ ਜੋ ਉਮੀਦਵਾਰ ਅਪਲਾਈ ਜਰੂਰ ਕਰਿਓ 

2 thoughts on “PSSSB Group B Recruitment Notification Out-Online Application Form”

Leave a Comment