Punjab State AIDS Control Society New Recruitment 2026-ਡਾਟਾ ਮੈਨੇਜਰ,ਫਾਰਮਾਸਿਸਟ,ਸਟਾਫ ਨਰਸ ਦੀਆਂ ਪੋਸਟਾਂ ਆਊਟ

Punjab State AIDS Control Society New Recruitment 2026 ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋ ਡਾਟਾ ਮੈਨੇਜਰ,ਫਾਰਮਾਸਿਸਟ,ਸਟਾਫ ਨਰਸ ਦੀਆਂ ਅਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਭਰਨ ਲਈ ਮਿਤੀ 13.10.2026 ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ

Overview

ਵਿਭਾਗ ਦਾ ਨਾਮ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ
ਭਰਤੀ ਨੋਟਿਸ ਨੰਬਰ Admn/PSACS/2026/507
ਪੋਸਟਾਂ ਦਾ ਨਾਮ ਡਾਟਾ ਮੈਨੇਜਰ,ਫਾਰਮਾਸਿਸਟ,ਸਟਾਫ ਨਰਸ
ਪੋਸਟਾਂ ਦੀ ਗਿਣਤੀ 19
Post Type ਠੇਕੇ ਦੇ ਆਧਾਰ ਤੇ ਹਨ
ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 28.09.2026
ਔਨਲਾਈਨ ਅਪਲਾਈ ਲਾਸਟ ਮਿਤੀ 13.10.2026
Wepsite Name http://punjabsacs.punjab.gov.in

Vacancy Details

ਲੜੀ ਨੰ. ਪੋਸਟ ਦਾ ਨਾਮ ਪੋਸਟਾਂ ਦੀ ਗਿਣਤੀ
01 ਡਾਟਾ ਮੈਨੇਜਰ 06
02 ਫਾਰਮਾਸਿਸਟ 08
03 ਸਟਾਫ ਨਰਸ 05
  ਕੁੱਲ ਪੋਸਟਾਂ 19

ਲੜੀ ਨੰ. ਪੋਸਟ ਦਾ ਨਾਮ ਕੈਟਾਗਰੀ
01 ਡਾਟਾ ਮੈਨੇਜਰ ਐਸ ਸੀ-ਮਹਿਲਾ-1
ਐਸ ਸੀ ਪੁਰਸ਼ ਜਾਂ ਮਹਿਲਾ-1
ਈ ਐਸ ਐਮ (ਮਹਿਲਾ)-1
ਜਨਰਲ (ਈ ਡਬਲਿਊ ਐਸ) ਮਹਿਲਾ 1
ਸਰੀਰਕ ਤੌਰ ‘ਤੇ ਅਪਾਹਜ (ਮਹਿਲਾ)-1
ਈ ਐਸ ਐਮ (ਜਨਰਲ)-1
02 ਫਾਰਮਾਸਿਸਟ ਐਸ ਸੀ-ਮਹਿਲਾ-1
ਜਨਰਲ-2
ਐਸ ਸੀ ਪੁਰਸ਼ ਜਾਂ ਮਹਿਲਾ-1
ਈ ਐਸ ਐਮ (ਮਹਿਲਾ) ਜਨਰਲ-1
ਜਨਰਲ (ਈ ਡਬਲਿਊ ਐਸ)-ਮਹਿਲਾ-1
ਸਰੀਰਕ ਤੌਰ ‘ਤੇ ਅਪਾਹਜ (ਪੁਰਸ਼ ਜਾਂ ਮਹਿਲਾ)-1
ਈ ਐਸ ਐਮ (ਜਨਰਲ ਪੁਰਸ਼ ਜਾਂ ਮਹਿਲਾ)-1
003 ਸਟਾਫ ਨਰਸ ਐਸ ਸੀ-1
ਈ ਐਸ ਐਮ (ਮਹਿਲਾ) ਜਨਰਲ-1

ਜਨਰਲ (ਈ ਡਬਲਿਊ ਐਸ)-ਮਹਿਲਾ-1
ਸਰੀਰਕ ਤੌਰ ‘ਤੇ ਅਪਾਹਜ (ਪੁਰਸ਼ ਜਾਂ ਮਹਿਲਾ)-1
ਈ ਐਸ ਐਮ (ਪੁਰਸ਼ ਜਾਂ ਮਹਿਲਾ) ਜਨਰਲ-1

Eligibility Criteria

ਲੜੀ ਨੰ. ਪੋਸਟ ਦਾ ਨਾਮ ਯੋਗਤਾ
01 ਡਾਟਾ ਮੈਨੇਜਰ ਗਰੈਜੂਏਟ ਡਿਗਰੀ/ਇੱਕ ਸਾਲ ਦਾ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ
02 ਫਾਰਮਾਸਿਸਟ

ਬੈਚਲਰ ਡਿਗਰੀ/
ਫਾਰਮੇਸੀ
Or
ਡਿਪਲੋਮਾ/ਫਾਰਮੇਸੀ
3 Years Experience

MS ਦਫ਼ਤਰ ਦਾ ਚੰਗਾ ਕੰਮਕਾਜੀ ਗਿਆਨ।

03 ਸਟਾਫ ਨਰਸ B.Sc. ਨਰਸਿੰਗ/
1 Year Experience
registered with Nursing
Council, Punjab

Age Limit & Pay Scale

ਲੜੀ ਨੰ. ਪੋਸਟਾਂ ਦਾ ਨਾਮ ਉਮਰ ਹੱਦ ਤਨਖਾਹ
01 ਡਾਟਾ ਮੈਨੇਜਰ 60 ਸਾਲ ਤੱਕ Rs.21,000/-
02 ਫਾਰਮਾਸਿਸਟ 60/- Rs.21,000/-
03 ਸਟਾਫ ਨਰਸ 60/- Rs.21,000/-

Selection Process

ਇਨਾਂ ਪੋਸਟਾਂ ਦੀ ਚੋਣ ਦਾ ਤਰੀਕਾ • Written Exam
• computer typing test
• Documents Verification
• Final Merit list
• ਦਸਵੀਂ ਪੰਜਾਬੀ ਭਾਸ਼ਾ ਨਾਲ ਪਾਸ ਕੀਤਾ ਹੋਣਾ ਜਰੂਰੀ ਹੈ

ਯੋਗਤਾ ਨਿਯਮਤ ਪੱਤਰ ਵਿਹਾਰ/ਦੂਰੀ
ਜ਼ਰੂਰੀ 25 23
ਉੱਚਾ 15 13
ਪੇਸ਼ਕਾਰੀ ਦਸਤਾਵੇਜ਼ ਤਸਦੀਕ ਤੋਂ ਬਾਅਦ ਯੋਗ ਪਾਏ ਜਾਣ ਵਾਲੇ ਸਾਰੇ ਉਮੀਦਵਾਰਾਂ ਨੂੰ ਉਹਨਾਂ ਨੂੰ ਦਿੱਤੇ ਗਏ ਵਿਸ਼ੇ ‘ਤੇ ਟਾਈਪਿੰਗ ਟੈਸਟ/ਪ੍ਰਸਤੁਤੀ ਲਈ ਬੁਲਾਇਆ ਜਾਵੇਗਾ ਜਿਸਦਾ ਮੁਲਾਂਕਣ/10 ਵਿੱਚੋਂ ਅੰਕ ਪ੍ਰਾਪਤ ਕੀਤੇ ਜਾਣਗੇ।  

ਪ੍ਰਸ਼ਨ ਪੱਤਰ ਵਿੱਚ ਇਹਨਾਂ ਵਿਸ਼ਿਆਂ ‘ਤੇ ਪ੍ਰਸ਼ਨ ਹੋਣਗੇ:- 
1. ਐੱਚਆਈਵੀ ਅਤੇ ਡਰੱਗ ਦੀਆਂ ਮੂਲ ਗੱਲਾਂ 
2. ਸੰਚਾਰ ਅਤੇ ਮਰੀਜ਼ ਪ੍ਰਬੰਧਨ 
3. ਸਟਾਕ ਅਤੇ ਸਪਲਾਈ ਪ੍ਰਬੰਧਨ 
4. ਫਾਰਮੇਸੀ ਦੀਆਂ ਮੂਲ ਗੱਲਾਂ
Application Process

 

Application Apply Mode ਔਨਲਾਈਨ By Google from
How to Apply ਇਨਾਂ ਪੋਸਟਾਂ ਲਈ ਅਪਲਾਈ ਔਨਲਾਈਨ ਕਰਨਾ ਹੋਵੇਗਾ ਇਨਾਂ ਨੇ ਅਪਲਾਈ ਕਰਨ ਲਈ Google from ਦਾ ਲਿੰਕ ਜਾਰੀ ਕੀਤਾ ਹੈ ਇਸ ਲਿੰਕ ਦੇ ਉਪਰ ਜਾਂ ਕੇ ਤੁਸੀਂ ਆਪਣੀ ਪੂਰੀ ਡਿਟੇਲ ਭਰ ਦੇਣੀ ਹੈ ਅਤੇ ਉਸ ਤੋਂ ਬਾਦ ਸਬੰਧਿਤ ਸਰਟੀਫਿਕੇਟ ਦੀਆਂ ਕਾਪੀਆਂ Submit ਕਰ ਦਿਓ ਤਿੰਨਾਂ ਪੋਸਟਾਂ ਦੇ Google from Link ਹੇਠਾਂ ਦਿਤੇ ਗਏ ਹਨ

Application fee:-

Application ਫੀਸ ਕੋਈ ਫੀਸ ਨਹੀਂ

Important Dates

ਔਨਲਾਈਨ ਅਪਲਾਈ ਸ਼ੁਰੂ ਮਿਤੀ 28.09.2026
ਔਨਲਾਈਨ ਅਪਲਾਈ ਲਾਸਟ ਮਿਤੀ 13.10.2026

Important Links

Apply Online By Google from Data Manager
Click Here

Pharmacist
Click Here

Staff Nurse
Click Here
Detail Notification Click Here
Official Website Click Here
What’s app Group Join Now Click Here

Punjab State AIDS Control Society New Recruitment 2026

FAQ :-

Q. 1.ਏ ਨੋਟੀਫਿਕੇਸ਼ਨ ਕਦੋ ਜਾਰੀ ਹੋਇਆ ਹੈ ਅਤੇ ਕਿਹੜੀਆਂ ਕਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ

Ans. ਏ ਨੋਟੀਫਿਕੇਸ਼ਨ ਮਿਤੀ 28.09.2026 ਨੂੰ ਜਾਰੀ ਕੀਤਾ ਗਿਆ ਹੈ

ਇਸ ਨੋਟੀਫਿਕੇਸ਼ਨ ਵਿੱਚ ਡਾਟਾ ਮੈਨੇਜਰ,ਫਾਰਮਾਸਿਸਟ,ਸਟਾਫ ਨਰਸ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ

Q. 2. ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ ਕੀ ਹੈ

Ans. ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਮਿਤੀ 13.10.2026 ਹੈ

Q. 3. ਇਨਾ ਪੋਸਟਾਂ ਲਈ ਅਪਲਾਈ ਕਿਵੇਂ ਕਰਨਾ ਹੋਵੇਗਾ

Ans. ਇਹਨਾਂ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਗੂਗਲ ਫਾਰਮ ਦੇ ਲਿੰਕ ਦੇ ਉੱਪਰ ਜਾ ਕੇ ਆਨਲਾਈਨ ਅਪਲਾਈ ਕਰਨਾ ਹੋਵੇਗਾ

Q. 4. ਇਨਾਂ ਪੋਸਟਾਂ ਲਈ ਚੋਣ ਪ੍ਰਕਿਰਿਆ ਕੀ ਹੋਵੇਗੀ 

Ans. ਇਨਾਂ ਪੋਸਟਾਂ ਲਈ Written Exam,computer typing test, Documents Verification,Final Merit list ਦੇ ਆਧਾਰ ਤੇ ਚੋਣ ਹੋਵੇਗੀ 

Leave a Comment