Institute For Autoparts & Hand Tools Recruitment 2026-Apply for Engineers, Stenographer, Operator & Trainees Posts

Institute For Autoparts & Hand Tools Recruitment 2026 ਵੱਲੋ ਵੱਖ ਵੱਖ ਤਰ੍ਹਾਂ ਦੀਆਂ ਪੋਸਟਾਂ ਚਾਰ ਸਾਲ ਦੇ ਕਟਰੈਕਟ ਬੇਸ ਤੇ ਭਰਨ ਲਈ ਜਯੋਗ ਉਮੀਦਵਾਰਾਂ ਕੋਲੋਂ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ

Institute For Autoparts & Hand Tools Recruitment 2026 Overview

ਵਿਭਾਗ ਦਾ ਨਾਮ Institute For Autoparts & Hand Tools Ludhiana
ਪੋਸਟਾਂ ਦਾ ਨਾਮ Engineers, Stenographer, Operator & Trainees Posts
ਨੌਕਰੀ ਦੀ ਕਿਸਮ 04 ਦੇ ਠੇਕੇ ਦੇ ਆਧਾਰ ਤੇ
ਸੰਪਰਕ iatldh@iapht.org
​ਫੋਨ ਨੰਬਰ: 0161-2674597, 5022597
ਨੋਟੀਫਿਕੇਸ਼ਨ ਅਖ਼ਬਾਰ ਵਿੱਚ ਆਉਣ ਦੀ ਮਿਤੀ 27.09.2026
ਅਪਲਾਈ ਕਰਨ ਦੀ ਲਾਸਟ ਮਿਤੀ 15/10/2026

Institute For Autoparts & Hand Tools Recruitment 2026 Vacancy Details

ਲੜੀ ਨੰਬਰ ਪੋਸਟਾਂ ਦਾ ਨਾਮ ਪੋਸਟਾਂ ਦੀ ਗਿਣਤੀ
01 Maintenance Engineer –
02 Engineer Automation –
03 AM (Accounts –
04 Stenographer-cum-PA to GM office –
05 Senior Technical Assistant (Mechanical): –
06 Computer Operator (SO –
07 Graduate Trainee Engineer (GTE) –
08 Electrician (SO) –
09 Diploma Trainee Engineer: –
  ਕੁੱਲ ਪੋਸਟਾਂ –

Institute For Autoparts & Hand Tools Recruitment 2026 Eligibility Criteria

ਲੜੀ ਨੰਬਰ ਪੋਸਟਾਂ ਦਾ ਨਾਮ ਯੋਗਤਾ
01 Maintenance Engineer B.E/B.Tech Mechanical/
Electrical/ 1st division
08-10 Experience
01 Engineer Automation B.E/B.Tech Electronics/
Robotics/
Mechatronics
1st division
2 Years Experience
03 AM (Accounts Graduate or Post Graduate in Commerce
Knowledge of Accounts & HR related matters
04 Stenographer-cum-PA to GM office Graduate 3 Years Experience
knowledge of MS office (Word, Excel, Power point)
05 Senior Technical Assistant (Mechanical) Diploma in Engg. with 1st Division in Mechanical 7 Years Experience
06 Computer Operator (SO Graduate / 10+2 with ITI 1 Years Experience
07 Graduate Trainee Engineer (GTE) BE / B. Tech in Electronics 1st division
08 Electrician (SO) Matric with ITI/ATI 7 Years Experience
09 Diploma Trainee Engineer Diploma in Mechanical Engg
1st division

Institute For Autoparts & Hand Tools Recruitment 2026 Selection Process

Mode of Selection

• Application Screening
• Shortlisting
• Interview/Skill Test
• Final Test

 

ਇੰਟਰਵਿਊ ਵਿੱਚ ਸ਼ਾਮਲ ਹੋਣ ਲਈ ਕੋਈ ਟੀਏ/ਡੀਏ ਨਹੀਂ ਦਿੱਤਾ ਜਾਵੇਗਾ। ਜਨਰਲ ਮੈਨੇਜਰ ਬਿਨਾਂ ਕੋਈ ਕਾਰਨ ਦੱਸੇ ਉਪਰੋਕਤ ਅਸਾਮੀਆਂ ਨੂੰ ਰੱਦ ਕਰਨ ਦਾ ਅਧਿਕਾਰ ਰੱਖਦਾ ਹੈ 

Institute For Autoparts & Hand Tools Recruitment 2026 Application Process
Application Apply Mode Offline
How to Apply ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਆਪਣੀਆਂ ਅਰਜ਼ੀਆਂ ਪੂਰੇ ਦਸਤਾਵੇਜ਼ਾਂ ਸਮੇਤ 15/10/2026 ਤੱਕ ਇਸ ਦਫ਼ਤਰ ਨੂੰ ਭੇਜਣ ਦੀ ਲੋੜ ਹੈ। ਸੁਸਾਇਟੀ ਦੇ ਨਿਯਮਾਂ ਅਨੁਸਾਰ ਤਨਖਾਹ ਢਾਂਚਾ। ਚੁਣੇ ਗਏ ਉਮੀਦਵਾਰ ਨੂੰ ਸਿਖਲਾਈ ਦੀ ਮਿਆਦ ਦੌਰਾਨ ਇੱਕ ਸੰਯੁਕਤ ਵਜ਼ੀਫ਼ਾ ਦਿੱਤਾ ਜਾਵੇਗਾ ਅਤੇ ਯੋਗ ਉਮੀਦਵਾਰਾਂ ਨੂੰ ਸਿਖਲਾਈ ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ ਸੰਸਥਾ ਵਿੱਚ ਸ਼ਾਮਲ ਕੀਤਾ ਜਾਵੇਗਾ। ਇੰਟਰਵਿਊ ਵਿੱਚ ਸ਼ਾਮਲ ਹੋਣ ਲਈ ਕੋਈ ਟੀਏ/ਡੀਏ ਨਹੀਂ ਦਿੱਤਾ ਜਾਵੇਗਾ। ਜਨਰਲ ਮੈਨੇਜਰ ਬਿਨਾਂ ਕੋਈ ਕਾਰਨ ਦੱਸੇ ਉਪਰੋਕਤ ਅਸਾਮੀਆਂ ਦੀ ਭਰਾਈ ਨੂੰ ਰੱਦ ਕਰਨ ਦਾ ਅਧਿਕਾਰ ਰੱਖਦਾ ਹੈ।

Application fee:-

Application fees Nil

Important Dates

ਨੋਟੀਫਿਕੇਸ਼ਨ ਅਖ਼ਬਾਰ ਵਿੱਚ ਜਾਰੀ ਮਿਤੀ 27.09.2026
ਅਪਲਾਈ ਲਾਸਟ ਮਿਤੀ 15/10/2026

Important Links

Detail Notification Click Here
Official Website Click Here
What’s app Group Join Now Click Here

Notification Publish 27..09.2026

Institute For Autoparts & Hand Tools Recruitment 2026

FAQ:-

Q 1. ਇਸ ਨੂੰ ਨੋਟੀਫਿਕੇਸ਼ਨ ਵਿੱਚ ਕਿਹੜੀਆਂ ਕਿਹੜੀਆਂ ਪੋਸਟਾਂ ਆਈਆਂ ਹਨ 

Ans.Engineers, Stenographer, Operator & Trainees Posts ਅਤੇ ਹੋਰ 

Q. 2. ਇਹ ਨੋਟੀਫਿਕੇਸ਼ਨ ਕਦੋਂ ਜਾਰੀ ਕੀਤਾ ਗਿਆ ਤੇ ਕਿਸ ਨਿਊਜ਼ ਪੇਪਰ ਵਿੱਚ ਇਹ ਨੋਟੀਫਿਕੇਸ਼ਨ ਆਇਆ ਹੈ 

Ans. ਇਹ ਨੋਟੀਫਿਕੇਸ਼ਨ 27/09/2026 ਦੇ ਅਖ਼ਬਾਰ The Tribune ਵਿੱਚ ਆਇਆ ਹੈ 

Q. 3. ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ ਕੀ ਹੈ 

Ans. ਇਸ ਨੋਟੀਫਿਕੇਸ਼ਨ ਲਈ ਤੁਸੀਂ ਖੁਦ ਜਾ ਕੇ ਆਪਣੀ ਅਰਜੀ ਜਮਾ ਕਰਾਣੀ ਹੋਵੇਗੀ ਅਤੇ ਜੋ ਲਾਸਟ ਡੇਟ ਹੈ ਜੀ 15/10/2026 ਹੈ 

Q. 4. ਇਹਨਾਂ ਪੋਸਟਾਂ ਲਈ ਤਨਖਾਹ ਕੀ ਦਿੱਤੀ ਜਾਵੇਗੀ 

Ans. ਇਹਨਾਂ ਪੋਸਟਾਂ ਦੀ ਤਨਖਾਹ ਡਿਪਾਰਟਮੈਂਟ ਰੂਲ ਦੇ ਅਨੁਸਾਰ ਦਿੱਤੀ ਜਾਵੇਗੀ 

Q. 5. ਇਨਾਂ ਪੋਸਟਾਂ ਲਈ ਕੌਣ ਕੌਣ ਅਪਲਾਈ ਕਰ ਸਕਦਾ ਹੈ 

Ans. ਇਨਾਂ ਪੋਸਟਾਂ ਲਈ ਪੰਜਾਬ ਦੇ ਅਤੇ Other State ਦੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ 

Q. 6.ਇਨਾਂ ਪੋਸਟਾਂ ਲਈ ਯੋਗਤਾ ਕੀ ਹੋਵੇਗੀ 

Ans. ਵੱਖ ਵੱਖ ਪੋਸਟਾਂ ਲਈ ਵੱਖ ਵੱਖ ਯੋਗਤਾ ਹੈ Matric with ITI ਤੋਂ B.E/B.Tech, ਡਿਪਲੋਮਾ ਹੋਲਡਰ ਅਪਲਾਈ ਕਰ ਸਕਦੇ ਹਨ ਅਤੇ ਅਤੇ ਯੋਗ ਉਮੀਦਵਾਰ ਅਪਲਾਈ ਜ਼ਰੂਰ ਕਰੋ 

Leave a Comment