PSSSB Advt 12 of 2026 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋ ਇਸ਼ਤਿਹਾਰ ਨੰਬਰ 12 of 2026 ਰਾਹੀਂ ਕਲਰਕ, ਡਰਾਈਵਰ ਤੇ ਹੋਰ ਪੋਸਟਾਂ ਆਊਟ ਜਿਨਾਂ ਦਾ ਵੇਰਵਾ ਹੇਠ ਦਰਸਾਇਆ ਗਿਆ ਹੈ ਵੱਖ ਵੱਖ ਗਰੁੱਪ ਸੀ ਦੀਆਂ ਪੋਸਟਾਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਕੋਲੋਂ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ।
Overview
| ਵਿਭਾਗ ਦਾ ਨਾਮ | ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ |
| ਇਸ਼ਤਿਹਾਰ ਨੰਬਰ | 12 ਆਫ 2026 |
| ਪੋਸਟਾਂ ਦਾ ਨਾਮ | ਕਲਰਕ, ਡਰਾਈਵਰ ਤੇ ਹੋਰ ਪੋਸਟਾਂ ਆਊਟ |
| ਪੋਸਟਾਂ ਦੀ ਗਿਣਤੀ | 70 |
| Type of Posts | Group C |
| Wepsite ਦਾ ਨਾਮ | https://sssb.punjab.gov.in |
Vacancy Details
| ਲੜੀ ਨੰਬਰ | ਪੋਸਟ ਦਾ ਨਾਮ | ਕੁੱਲ ਪੋਸਟਾਂ ਡੀ ਗਿਣਤੀ |
| 01 | ਡਰਾਈਵਰ | – |
| 02 | ਕਲਰਕ (ਲੀਗਲ) | – |
| 03 | ਕਲਰਕ (ਅਕਾਊਂਟਸ) | – |
| 04 | ਕਲਰਕ (ਆਈ.ਟੀ) | – |
| 05 | ਟਰਾਂਸਲੇਟਰ | – |
| 06 | ਫੀਲਡ ਆਰਟਿਸਟ | – |
| ਕੁੱਲ ਪੋਸਟਾਂ | 70 |
Eligibility Criteria
| ਲੜੀ ਨੰਬਰ | ਪੋਸਟ ਦਾ ਨਾਮ | ਯੋਗਤਾ |
| 01 | ਡਰਾਈਵਰ | 10ਵੀ ਪਾਸ + ਡਰਾਈਵਿੰਗ ਲਾਇਸੰਸ (L & H) 3 ਸਾਲ ਦਾ Experience |
| 02 | ਕਲਰਕ (ਲੀਗਲ) | Law graduation(LLB) Punjabi & English Typing Test Pass ਜਰੂਰੀ |
| 03 | ਕਲਰਕ (ਅਕਾਊਂਟਸ) | Graduation Degree (mathematics,accounts & Statistics) Bachelor degree in commerce (B. Com) Written Exam & Typing Test Pass) |
| 04 | ਕਲਰਕ (ਆਈ.ਟੀ) | BCA/B.SC(IT)B. TECH COMPUTER SCIENCE/IT) Or Graduation With PGDCA BCA+2 YEAR IT B.E/B.TECH 50% Written Exam & Typing test Clear |
| 05 | ਟਰਾਂਸਲੇਟਰ | Graduation 120 Hours Computer Course O Level Certificate |
| 06 | ਫੀਲਡ ਆਰਟਿਸਟ | Graduation (MUSIC,DANCE & DRAMA) |
Age Limit & Pay Scale
| ਲੜੀ ਨੰਬਰ | ਪੋਸਟ ਦਾ ਨਾਮ | ਤਨਖਾਹ |
| 01 | ਡਰਾਈਵਰ | 21700/69100 (ਲੇਵਲ 3) |
| 02 | ਕਲਰਕ (ਲੀਗਲ) | 19900 |
| 03 | ਕਲਰਕ (ਅਕਾਊਂਟਸ) | Pay-19900 |
| 04 | ਕਲਰਕ (ਆਈ.ਟੀ) | Pay -19900 |
| 05 | ਟਰਾਂਸਲੇਟਰ | Pay.19900/- |
| 06 | ਫੀਲਡ ਆਰਟਿਸਟ | Rs.19900/- |
| category | Age Limit |
| GEN/ | 18-37 Years |
| SC/BC IN PUNJAB | 42 Years |
| State & Center Government Employees |
45 Years |
| PWD | 47 Years |
Selection Process
| ਚੋਣ ਦਾ ਤਰੀਕਾ | • WRITTEN EXAM • Typing Test • Documents Verification |
Application Process
| Application Apply Mode | Online |
| How to Apply | • Wepsite ਤੇ ਜਾਓ sssb.punjab.gov.in ਔਨਲਾਈਨ ਅਪਲਾਈ ਨੰਬਰ ਦਬਾਓ ਮੇਲ ਆਈਡੀ ਤੇ ਮੋਬਾਈਲ ਨੰਬਰ ਨਾਲ ਰਜਿਸਟਰ ਕਰੋ ਅਤੇ ਪਾਸਵਰਡ ਬਣਾਓ • ਮੋਬਾਇਲ ਨੰਬਰ ਅਤੇ ਮੇਲ ਆਈਡੀ ਨਾਲ ਲੋਗਇਨ ਕਰਨ ਤੋਂ ਬਾਅਦ ਆਪਣੀ ਫੋਟੋ ਅਤੇ ਆਪਣੇ signature ਅਪਲੋਡ ਕਰੋ • ਦਸਵੀਂ ਅਤੇ ਹੋਰ ਜ਼ਰੂਰੀ ਡਾਕੂਮੈਂਟਸ ਅਪਲੋਡ ਕਰੋ • ਫੀਸ ਪੇਮੈਂਟ ਕਰੋ • ਲਾਸਟ ਵਿੱਚ ਚੰਗੀ ਤਰ੍ਹਾਂ ਰਿਵਿਊ ਕਰਨ ਤੋਂ ਬਾਅਦ ਆਪਣੀ ਐਪਲੀਕੇਸ਼ਨ ਸਬਮਿਟ ਕਰੋ ਅਤੇ ਉਹਦੀ ਪ੍ਰਿੰਟ ਆਟ ਲੈ ਕੇ ਆਪਣੇ ਕੋਲ ਰੱਖ ਲਿਓ ਬਾਅਦ ਵਿੱਚ ਕੰਮ ਆਵੇਗੀ |
Application fee:-
| GEN/EWS | RS. 1000/- |
| SC/BC/EWS | RS.250/- |
| ESM& DEPENDENT | RS.200/- |
| PH | RS.500/- |
Important Dates
| Short Notification Publish Date | 18-09-2026 |
| Online Apply Start Date | 25-09-2026 |
| Online Apply Last Date | 19-10-2026 |
Important Links
| Apply Online | Click Here |
| Detail Notification | Click Here |
| Official Website | Click Here |
| What’s app Group Join Now | Click Here |
Apply Online FAQ (Frequently Asked Questions)
Q. 1.PSSSB ਵੱਲੋ ਕਿਸ ਤਰ੍ਹਾਂ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
Ans. PSSSB ਵੱਲੋਂ ਗਰੁੱਪ ਸੀ ਦੀਆਂ ਵੱਖ-ਵੱਖ ਪੋਸਟਾਂ ਨੂੰ ਭਰਨ ਲਈ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤਾ ਗਿਆ ਹੈ।
Q. 2. ਕਿਹੜੀਆਂ ਕਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਅਤੇ ਉਹਨਾਂ ਦੇ ਨਾਮ ਕੀ ਹੈ
Ans. ਗਰੁੱਪ ਸੀ ਦੀਆਂ ਵੱਖ ਵੱਖ ਪੋਸਟਾਂ ਨੇ ਜੀ ਜਿਨਾਂ ਦਾ ਨਾਮ ਹੈ ਜੀ ਕਲਰਕ ਲੀਗਲ ਕਲਰਕ ਆਈਟੀ ਟਰਾਂਸਲੇਟਰ ਡਰਾਈਵਰ ਅਤੇ ਹੋਰ ਵੱਖ ਵੱਖ ਤਰ੍ਹਾਂ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ
Q.3. ਇਹਨਾਂ ਪੋਸਟਾਂ ਲਈ ਕਦੋਂ ਤੋਂ ਆਨਲਾਈਨ ਅਪਲਾਈ ਸਟਾਰਟ ਹੋਵੇਗਾ ਅਤੇ ਲਾਸਟ ਡੇਟ ਕੀ ਹੋਵੇਗੀ
Ans. ਇਹਨਾਂ ਪੋਸਟਾਂ ਲਈ 25-09-2026 ਤੋਂ ਆਨਲਾਈਨ ਅਪਲਾਈ ਸ਼ੁਰੂ ਹੋ ਚੁੱਕਾ ਜੀ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 19-10-2026 ਤੱਕ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ
Q.4. ਇਹਨਾਂ ਪੋਸਟਾਂ ਲਈ ਕੌਣ ਕੌਣ ਅਪਲਾਈ ਕਰ ਸਕਦਾ ਹੈ
Ans. ਇਹਨਾਂ ਪੋਸਟਾਂ ਲਈ ਪੰਜਾਬ ਅਤੇ ਹੋਰ ਸਟੇਟ ਦੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ ਪਰ ਉਹਨਾਂ ਨੇ 10ਵੀ ਪੰਜਾਬੀ ਭਾਸ਼ਾ ਨਾਲ ਪਾਸ ਕੀਤਾ ਹੋਣਾ ਲਾਜ਼ਮੀ ਹੈ।
Q. 5. ਇਹ ਨੋਟੀਫਿਕੇਸ਼ਨ ਕਿਹੜੀ ਤਰੀਕ ਨੂੰ ਪਬਲਿਸ਼ ਕੀਤਾ ਗਿਆ ਸੀ
Ans. ਇਹ ਨੋਟੀਫਿਕੇਸ਼ਨ 18 ਸਤੰਬਰ 2026 ਨੂੰ ਵੱਖ ਵੱਖ ਅਖਬਾਰਾਂ ਵਿੱਚ ਪਬਲਿਸ਼ ਕੀਤਾ ਗਿਆ ਸੀ Short ਨੋਟੀਫਿਕੇਸ਼ਨ ਦੇ ਰੂਪ ਵਿੱਚ ਅਤੇ ਹੁਣ Details ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਜੀ ਅਤੇ ਆਨਲਾਈਨ ਅਪਲਾਈ ਵੀ ਸ਼ੁਰੂ ਹੋ ਚੁੱਕਾ ਹੈ
Job
Yes