PAU Ludhiana Office Helper Recruitment 2026 Overview
| Department Name | ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ |
| Post Name | Office Helper |
| No of Posts | 01 |
| Qualification- | 10+2 ਮੈਟ੍ਰਿਕ ਤੱਕ ਪੰਜਾਬੀ ਦੇ ਗਿਆਨ ਦੇ ਨਾਲ |
| Post Type | ਠੇਕੇ ਦੇ ਆਧਾਰ ‘ਤੇ, |
| Age Limit | ਉਮਰ 18 ਤੋਂ 58 ਸਾਲ |
| Application Apply Mode | Offline Apply |
| Offline Apply Last Date | 07.09.2026 |
| Official Website | Pau.edu |
PAU Ludhiana Office Helper Recruitment 2026 Vacancy Details
| Sr. No. | Post Name | No. Of Posts |
| 01 | Office Helper | 01 |
| Total Posts | 01 |
PAU Ludhiana Office Helper Recruitment 2026 Eligibility Criteria
| Sr. No. | Post Name | Qualification- |
| 01 | Office Helper ਉਮਰ 18 ਤੋਂ 58 ਸਾਲ ਤਨਖਾਹ 13486/- ਪ੍ਰਤੀ ਮਹੀਨਾ (ਵਾਧੂ 800 ਰੁਪਏ ਪ੍ਰਤੀ ਮਹੀਨਾ) ਹੈ, | 1.10+2 ਮੈਟ੍ਰਿਕ ਤੱਕ ਪੰਜਾਬੀ ਦੇ ਗਿਆਨ ਦੇ ਨਾਲ। 2.ਕੰਪਿਊਟਰ ਵਿੱਚ ਇੱਕ ਸਾਲ ਦਾ ISO ਪ੍ਰਮਾਣਿਤ ਡਿਪਲੋਮਾ। 3.ਸਰਕਾਰੀ ਵਿਭਾਗ/ਅਰਧ ਸਰਕਾਰੀ ਵਿਭਾਗ/ਰਾਜ ਸਰਕਾਰ ਦੀਆਂ ਯੂਨੀਵਰਸਿਟੀਆਂ ਵਿੱਚ ਠੇਕੇ ਦੇ ਆਧਾਰ ‘ਤੇ ਕੰਮ ਕਰਨ ਦਾ ਘੱਟੋ-ਘੱਟ ਤਿੰਨ ਸਾਲ ਦਾ ਤਜਰਬਾ ਜਾਂ ਡੀਪੀਐਲ ਵਜੋਂ ਕੰਮ ਕਰਨ ਦਾ ਘੱਟੋ-ਘੱਟ ਛੇ ਸਾਲ ਦਾ ਤਜਰਬਾ। |
PAU Ludhiana Office Helper Recruitment 2026 Selection Process
| Mode of Selection | 1. ਸਕ੍ਰੀਨਿੰਗ ਅਤੇ ਸ਼ਾਰਟਲਿਸਟਿੰਗ (Shortlisting) 2. ਹੁਨਰ ਟੈਸਟ / ਲਿਖਤੀ ਪ੍ਰੀਖਿਆ (Skill Test /Written Exam – ਜੇਕਰ ਲਾਗੂ ਹੋਵੇ) 3. ਇੰਟਰਵਿਊ (Interview) 4. ਦਸਤਾਵੇਜ਼ਾਂ ਦੀ ਪੜਤਾਲ (Document Verification) |
PAU Ludhiana Office Helper Recruitment 2026 Application Process
| Application Apply Mode | Offline |
| How to Apply |
ਚਾਹਵਾਨ ਉਮੀਦਵਾਰਾਂ ਨੂੰ ਆਪਣੀਆਂ ਅਰਜ਼ੀਆਂ ਨਿਰਧਾਰਤ ਫਾਰਮੈਟ ‘ਤੇ ਨਾਮ, ਪਤਾ, ਉਮਰ, ਵਿਦਿਅਕ ਯੋਗਤਾਵਾਂ, ਸੰਪਰਕ ਨੰਬਰ, ਤਜਰਬਾ ਆਦਿ ਸਮੇਤ ਭੇਜਣੀਆਂ ਚਾਹੀਦੀਆਂ ਹਨ, ਅਰਜ਼ੀ ਭੇਜਣ ਦਾ ਪਤਾ: To, The Director (Communication Centre), Punjab Agricultural University (PAU), Ludhiana – 141004, Punjab. ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ / ਅਰਜ਼ੀ ਫੀਸ ਤੋਂ ਬਿਨਾਂ ਪ੍ਰਾਪਤ ਹੋਈਆਂ ਅਰਜ਼ੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। |
Application fee:-
| Application Fees | Rs.100 ਰੁਪਏ ਦਾ ਡਿਮਾਂਡ ਡਰਾਫਟ ਕੰਪਟਰੋਲਰ, ਪੀਏਯੂ, ਲੁਧਿਆਣਾ ਦੇ ਨਾਮ ‘ਤੇ ਬਣਾਣਾ ਹੋਵੇਗਾ ਅਤੇ ਐਪਲੀਕੇਸ਼ਨ ਫਾਰਮ ਦੇ ਨਾਲ ਲਗਾ ਕੇ ਭੇਜ ਦੇਣਾ ਹੋਵੇਗਾ |
Important Dates
| Offline Apply Start Date | 21.08.2026 |
| Offline Apply Last Date | 07.09.2026 |
Important Links
| Application Form | Click Here |
| Detail Notification | Click Here |
| Official Website | Click Here |
| What’s app Group Join Now | Click Here |
Application From :-

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ
FAQ (Frequently Asked Questions)