SGPC Recruitment Notification 2026 Applications are invited for filling up the posts of Teaching and Non-Teaching Staff on Contract Level at Guru Nanak College, Budhlada, Mansa and Dashmesh Khalsa College, Zirakpur till 12.09.2026. For more information visit www.desgpc.org.
SGPC Recruitment Notification 2026 Overview
| Department Name | Directorate of Education, Shiromani Gurdwara Parbandhak Committee bahadurgarh (Patiala) |
| Advt. No. | 405/2026 |
| Post Name | Teaching & Non Teaching |
| No. Of Posts | 11 |
| Application Fees | Rs.500/-ਰੁਪਏ ਦਾ ਡਿਮਾਂਡ ਡਰਾਫਟ |
| Application Apply Mode | Offline |
| Offline Apply Last Date | 12.09.2026 |
| Official Website | https://www.desgpc.org/ |
Guru Nanak College, Budhlada,Mansa (Autonomous)
SGPC Recruitment Notification 2026 Vacancy Details
| Sr. No. | Assistant Professor
(on Contract basis)
| Non Teaching Staff(on Contract basis) |
| 01 | Computer Science (02) | Superintendent (Examination) – 01 |
| 02 | Music (Vocal) – 01 | Superintendent (College) – 01 |
| 03 | Food Processing (01) | Accounts Clerk (01) |
| 04 | Hospitality Tourism &
Management (01)
| – |
| 05 | Fine Arts (01) | – |
| 06 | Librarian (01) | – |
| Total Posts | 10 |
Dashmesh Khalsa College,Zirakpur, SAS Nagar
| Sr. No. | Post Name | No. Of Posts |
| 01 | History | 01 |
| Total Posts | 01 |
SGPC Recruitment Notification 2026 Eligibility Criteria
| Sr. No. | Post Name | ਟੀਚਿੰਗ ਸਟਾਫ਼ ਦੀ ਯੋਗਤਾ |
| 01 | Computer Science | ਉਪਰੋਕਤ ਟੀਚਿੰਗ ਅਤੇ ਨਾਨ-ਅਸਾਮੀਆਂ ਕੰਟਰੈਕਟ ਪੱਧਰ ਪੁਰ ਹਨ। |
| 02 | Music (Vocal) | – |
| 03 | Food Processing | UGC/Punjabi University, Patiala ਦੇ ਨਿਯਮਾਂ ਅਨੁਸਾਰ ਗ੍ਰੈਜੂਏਸ਼ਨ ਵਿੱਚ ਘੱਟੋ ਘੱਟ 50/%, ਪੋਸਟ ਗ੍ਰੈਜੂਏਸ਼ਨ ਵਿੱਚ 55% ਅੰਕ ਅਤੇ UGC Net/Ph.D ਵਾਲੇ ਉਮੀਦਵਾਰ ਉਪਰੋਕਤ ਅਸਾਮੀਆਂ ਲਈ ਯੋਗ ਹਨ। |
| 04 | Hospitality Tourism &
Management
| – |
| 05 | History | |
| 06 | Fine Arts | – |
| 07 | Librarian | – |
| 08 | Superintendent (Examination) | ਨਾਨ-ਟੀਚਿੰਗ ਦੀ ਯੋਗਤਾ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਘੱਟੋ-ਘੱਟ 50% ਅੰਕਾਂ ਨਾਲ ਪਾਸ ਕੀਤੀ ਹੋਵੇ।ਉਮੀਦਵਾਰ ਕੋਲ ਬਤੌਰ Senior Assistant/Accountant ਦਾ ਘੱਟੋ-ਘੱਟ 08 ਸਾਲ ਦਾ ਤਜ਼ਰਬਾ ਹੋਵੇ। -ਕੰਪਿਊਟਰ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ। |
| 09 | Superintendent (College) | ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਘੱਟੋ-ਘੱਟ 50% ਅੰਕਾਂ ਨਾਲ ਪਾਸ ਕੀਤੀ ਹੋਵੇ।ਉਮੀਦਵਾਰ ਕੋਲ ਬਤੌਰ Senior Assistant ਦਾ ਘੱਟੋ-ਘੱਟ 08 ਸਾਲ ਦਾ ਤਜ਼ਰਬਾ ਹੋਵੇ।- ਕੰਪਿਊਟਰ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ। |
| 10 | Accounts Clerk | ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀ.ਕਾਮ ਵਿੱਚ ਘੱਟੋ-ਘੱਟ 50% ਅੰਕ ਹੋਣੇ ਚਾਹੀਦੇ ਹਨ। ਤਜਰਬਾ: ਘੱਟੋ-ਘੱਟ 1 ਸਾਲ ਅਤੇ ਟੈਲੀ ਸਾਫਟਵੇਅਰ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ। 3. ਉਮੀਦਵਾਰ ਨੇ ਦਸਵੀਂ ਵਿੱਚ ਪੰਜਾਬੀ ਵਿਸ਼ੇ ਦਾ ਪੇਪਰ ਪਾਸ ਕੀਤਾ ਹੋਵੇ। 4. ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ। 5. ਅਸਾਮੀਆਂ ਦੀ ਗਿਣਤੀ ਘੱਟ-ਵੱਧ ਹੋ ਸਕਦੀ ਹੈ। 6. ਉਮੀਦਵਾਰ ਇੰਟਰਵਿਊ ਸਬੰਧੀ ਜਾਣਕਾਰੀ ਦਫ਼ਤਰ, ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈਬਸਾਈਟ www.desgpc.org ਉਪਰ ਸਮੇਂ-ਸਮੇਂ ਤੇ ਚੈੱਕ ਕਰ ਸਕਦੇ ਹਨ। |
SGPC Recruitment Notification 2026 Selection Process
| Mode of Selection | • Personal Interview • Documents Verification |
SGPC Recruitment Notification 2026 Application Process
| Application Apply Mode | Offline apply |
| How to Apply |
ਉਮੀਦਵਾਰ ਵੱਲੋਂ ਉਕਤ ਅਸਾਮੀਆਂ ਲਈ ਅਰਜ਼ੀ ਫਾਰਮ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈਬਸਾਇਟ www.desgpc.org ਤੋਂ ਡਾਊਨਲੋਡ ਕਰਨ ਉਪਰੰਤ 16 ਦਿਨਾਂ ਦੇ ਅੰਦਰ (ਮਿਤੀ 12-09-2026 ਤੱਕ) ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਲੋੜੀਂਦੇ ਦਸਤਾਵੇਜ ਅਤੇ 500/- ਰੁਪਏ ਦਾ ਡਿਮਾਂਡ ਡਰਾਫਟ ਜੋ ਕਿ DIRECTORATE OF EDUCATION, SGPC ਦੇ ਨਾਮ ਤੇ ਹੋਵੇ ਅਤੇ PAYABLE AT PATIALA ਹੋਵੇ , ਰਜਿਸਟਰਡ ਡਾਕ/ਸਪੀਡ ਪੋਸਟ ਰਾਹੀਂ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖ ਇਜ਼ਮ, ਬਹਾਦਰਗੜ੍ਹ |
Application fee:-
| Application Fees | 500/- ਰੁਪਏ ਦਾ ਡਿਮਾਂਡ ਡਰਾਫਟ ਜੋ ਕਿ DIRECTORATE OF EDUCATION, SGPC ਦੇ ਨਾਮ ਤੇ ਹੋਵੇ ਅਤੇ PAYABLE AT PATIALA ਹੋਵੇ |
Important Dates
| Notification Published date | 28/08/2026 |
| Offline Apply Start Date | 28/08/2026 |
| Offline Apply Last Date | 12.09.2026 |
Important Links
| Detail Notification | Click Here |
| Official Website | Click Here |
| What’s app Group Join Now | Click Here |

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ
FAQ (Frequently Asked Questions)