Ayushman Bharat Mission Chandigarh Recruitment Notice 2026 AYUSHMAN BHARAT DIGITAL MISSION, CHANDIGARH invites applications from eligible candidates for filling the following posts.REQUIRES QUALIFIED PROFESSIONALS PURELY ON CONTRACT
Overview
| Department Name | AYUSHMAN BHARAT DIGITAL MISSION, CHANDIGARH |
| Post Name | Project Coordinator & Other Posts out |
| No. Of Posts | 10 |
| Notification Published date in Newspapers | 22.08.2026 |
| Application Apply Last Date | 29.08.2026 up to 1:00P.M. |
| Address | Ayushman Bharat Digital Mission, Room No. 36, ਦੂਜੀ ਮੰਜ਼ਿਲ, ਓਲਡ ਸਰਾਏ ਬਿਲਡਿੰਗ, ਜੀ.ਐਮ.ਐਸ.ਐਚ.-16, ਚੰਡੀਗੜ੍ਹ |
| Official Website | www.chandigarh.gov.in |
Ayushman Bharat Mission Chandigarh Recruitment Notice 2026 Vacancy Details
| Sr. No. | Post Name | No. Of Posts |
| 01 | Project Coordinator Rs. 25,000/- |
01 |
| 02 | Project Coordinator (Admin & Support) Rs. 32,000/- |
01 |
| 03 | MIS Data Analyst Rs. 33,000/- |
01 |
| 04 | MIS/Data Analyst (Accounts) Rs. 33,000/- |
01 |
| 05 | IEC/CBO/GRE Expert Rs. 40,000/- |
01 |
| 06 | Consultant Capacity Building Rs. 50,000/- |
01 |
| 07 | Consultant Trainings Rs. 50,000/- |
01 |
| 08 | Verifier Rs. 18,000/- |
03 |
| Total Posts | 10 |
ਉਮਰ ਹੱਦ(Age Limit) 45 Years
Eligibility Criteria
| Sr. No. | Post Name | Qualification- |
| 01 | Project Coordinator | Management ਕੰਪਿਊਟਰ Application (ਜਾਂ Mass communication/ਪਬਲਿਕ Helth ) ਵਿੱਚ ਪੋਸਟ ਗ੍ਰੈਜੂਏਟ diploma ਦੇ ਨਾਲ BE/B.Tech/B.Com ਜਾਂ M.Sc./BCA/MCNM.Com/MBA/MPH; ਅਤੇ ਨਿੱਜੀ ਖੇਤਰ ਵਿੱਚ ਸਿਹਤ ਪ੍ਰੋਜੈਕਟਾਂ ਜਾਂ ਸੰਬੰਧਿਤ ਖੇਤਰ ਵਿੱਚ ਘੱਟੋ-ਘੱਟ 3 ਸਾਲਾਂ ਦਾ ਤਜਰਬਾ। ਲੋੜੀਂਦਾ: MS Office Suite, Excel ਅਤੇ Power Point ਵਿੱਚ ਮੁਹਾਰਤ। |
| 02 | Project Coordinator (Admin & Support) |
Simple ਗ੍ਰੈਜੂਏਸ਼ਨ, ਰਾਜ ਜਾਂ ਰਾਸ਼ਟਰੀ ਪੱਧਰ ‘ਤੇ ਜਾਂ ਸੰਬੰਧਿਤ ਨਿੱਜੀ ਖੇਤਰ ਵਿੱਚ Sarkari/PSU/ਸਰਕਾਰੀ ਮਿਸ਼ਨ/ਯੋਜਨਾ ਵਿੱਚ ਜਨਤਕ ਸਿਹਤ Program 5 ਸਾਲਾਂ ਦਾ Experience । OR Master’s Degree in any ਕਿਸੇ ਵੀ Subject ਵਿੱਚ with minimum 3 ਸਾਲਾਂ ਦਾ ਤਜਰਬਾ in the above field. One-year ਡਿਪਲੋਮਾ in ਕੰਪਿਊਟਰ Application. |
| 03 | MIS Data Analyst | ਸਰਕਾਰੀ UPSU/ਸਰਕਾਰੀ ਮਿਸ਼ਨ/ਸਕੀਮ ਜਾਂ ਸਬੰਧਤ ਖੇਤਰ ਵਿੱਚ ਜਨਤਕ ਸਿਹਤ ਪ੍ਰੋਗਰਾਮ (Public Health Programme) ਦੇ ਘੱਟੋ-ਘੱਟ 3 ਸਾਲਾਂ ਦੇ ਤਜਰਬੇ ਦੇ ਨਾਲ BE/B.Tech ਜਾਂ ਇਸ ਦੇ ਬਰਾਬਰ ਦੀ ਯੋਗਤਾ; ਜਾਂ 2 ਸਾਲਾਂ ਦੇ ਤਜਰਬੇ ਦੇ ਨਾਲ MCA/MBA/M.Tech/ਮੈਨੇਜਮੈਂਟ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ/MPH। ਲੋੜੀਂਦੀ ਯੋਗਤਾ: Microsoft Office Suite ਵਿੱਚ ਮੁਹਾਰਤ। |
| 04 | MIS/Data Analyst (Accounts) | Commerce /Accounting/ਫਾਇਨਾਂਸ/CWA (ਇੰਟਰ)/CA (ਇੰਟਰ) ਵਿੱਚ ਪੋਸਟ ਗ੍ਰੈਜੂਏਟ ਡਿਗਰੀ (50% ਅੰਕਾਂ ਨਾਲ) ਅਤੇ ਸਰਕਾਰੀ/PSU ਵਿੱਚ Accounting, ਬਜਟਿੰਗ ਅਤੇ ਆਡਿਟ ਦੇ ਖੇਤਰ ਵਿੱਚ 3 ਸਾਲਾਂ ਦਾ ਤਜਰਬਾ ਜਾਂ ਨਿੱਜੀ ਖੇਤਰ ਵਿੱਚ ਸੰਬੰਧਿਤ ਤਜਰਬਾ। |
| 05 | IEC/CBO/GRE Expert | Mass communication/ਪਬਲਿਕ ਰਿਲੇਸ਼ਨਜ਼/ Social work (MA)/ਪਬਲਿਕ ਪਾਲਿਸੀ/BE BTech/BA-LLB/ਸੋਸ਼ਲ ਸਾਇੰਸਿਜ਼/ਅੰਕੜਾ ਵਿਗਿਆਨ (Statistics)/HR/ Computer application /ਪਬਲਿਕ ਐਡਮਿਨਿਸਟ੍ਰੇਸ਼ਨ ਜਾਂ ਪੋਸਟ ਗ੍ਰੈਜੂਏਟ ਡਿਗਰੀ, ਨਾਲ ਹੀ ਸਿਹਤ ਪ੍ਰੋਜੈਕਟਾਂ ਜਾਂ ਸਬੰਧਤ ਖੇਤਰ ਵਿੱਚ 5 ਸਾਲਾਂ ਦਾ experience। ਸੰਚਾਰ ਦੇ ਸ਼ਾਨਦਾਰ ਹੁਨਰ। |
| 06 | Consultant Capacity Building |
BE/BTech ਜਾਂ ਇਸ ਦੇ equivalent ਦੀ ਯੋਗਤਾ ਦੇ ਨਾਲ ਸਮਰੱਥਾ ਨਿਰਮਾਣ (capacity building), ਪਾਠਕ੍ਰਮ ਵਿਕਾਸ ਅਤੇ ਸੰਸਥਾਗਤ ਮਜ਼ਬੂਤੀਕਰਨ ਜਾਂ ਸਬੰਧਤ ਖੇਤਰ ਵਿੱਚ 3 ਸਾਲਾਂ ਦਾ experience। candidates ਨੇ 2 ਸਬੰਧਤ ਪ੍ਰੋਜੈਕਟ complete ਕੀਤੇ ਹੋਣ ਅਤੇ ਉਸ ਕੋਲ ਸੰਚਾਰ ਦੇ ਸ਼ਾਨਦਾਰ ਹੁਨਰ ਹੋਣ। ਜਾਂ Social Science/ਅੰਕੜਾ-ਵਿਗਿਆਨ/ਅਧਿਆਪਨ-ਸ਼ਾਸਤਰ (Pedagogy)/ਮਨੋਵਿਗਿਆਨ/HR/MBA ਵਿੱਚ ਮਾਸਟਰ ਡਿਗਰੀ ਦੇ ਨਾਲ 2 ਸਾਲਾਂ ਦਾ Experience । ਉਮੀਦਵਾਰ ਨੇ 2 ਸਬੰਧਤ ਪ੍ਰੋਜੈਕਟ ਪੂਰੇ ਕੀਤੇ ਹੋਣ ਅਤੇ ਉਸ ਕੋਲ ਸੰਚਾਰ ਦੇ ਸ਼ਾਨਦਾਰ ਹੁਨਰ ਹੋਣ। |
| 07 | Consultant Trainings |
Related field ਵਿੱਚ 3 ਸਾਲਾਂ ਦੇ Experiences ਦੇ ਨਾਲ BE/BTech ਜਾਂ ਇਸ ਦੇ Equal qualification ਜਾਂ Social Science/ਅੰਕੜਾ-ਵਿਗਿਆਨ/ਸਿੱਖਿਆ-ਸ਼ਾਸਤਰ/ਮਨੋਵਿਗਿਆਨ/HR/MBA ਵਿੱਚ ਮਾਸਟਰ ਡਿਗਰੀ ਦੇ ਨਾਲ 2 ਸਾਲਾਂ ਦਾ Experience । ਸੰਚਾਰ ਦੇ ਸ਼ਾਨਦਾਰ ਹੁਨਰ। |
| 08 | Verifier | ਮਾਨਤਾ ਪ੍ਰਾਪਤ Board ਤੋਂ Higher Secondary (10+2) ਦੇ ਨਾਲ Computer Applications ਵਿੱਚ Diploma /CSE/IT ਵਿੱਚ Polytechnic Diploma/B.Com ਜਾਂ ਬੈਚਲਰ ਡਿਗਰੀ (ਨਾਲ 2 ਸਾਲਾਂ ਦਾ Experience ) ਜਾਂ Computer applications ਵਿੱਚ ਪੋਸਟ ਗ੍ਰੈਜੂਏਟ Diploma (ਸਬੰਧਤ ਖੇਤਰ ਵਿੱਚ 2 ਸਾਲਾਂ ਦੇ Experience ਸਮੇਤ)। |
Selection Process
| Mode of Selection |
• Written Exam • Interview |
Ayushman Bharat Mission Chandigarh Recruitment Notice 2026 Application Process
| Application Apply Mode | ਜਾਂ ਤਾਂ ਤੁਸੀਂ ਡਾਕ ਦੁਆਰਾ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਖੁਦ ਜਾ ਕੇ ਜਮਾ ਕਰਾ ਸਕਦੇ ਹੋ |
| How to Apply | ਉੱਪਰ ਦੱਸੀਆਂ ਗਈਆਂ ਯੋਗਤਾਵਾਂ ਪੂਰੀ ਕਰਨ ਵਾਲੇ ਉਮੀਦਵਾਰ ਆਪਣਾ Bio-Data (ਵੈੱਬਸਾਈਟ ‘ਤੇ ਉਪਰ ਦੇਖ ਸਕਦੇ ਹੋ ) ਨਿਰਧਾਰਤ Form ਭਰ ਕੇ ਜਮ੍ਹਾਂ ਕਰਾ ਸਕਦੇ ਹੋ । ਇਸ ਦੇ ਨਾਲ ਸਵੈ-ਤਸਦੀਕਸ਼ੁਦਾ Photo ਸਰਟੀਫਿਕੇਟਾਂ/ਪ੍ਰਮਾਣ-ਪੱਤਰਾਂ (10th ਤੋਂ ਲੈ ਕੇ ਅੱਗੇ ਤੱਕ) ਦੀਆਂ photo Copys,ਜ਼ਰੂਰੀ ਯੋਗਤਾ,ਤਜਰਬਾ ਸਰਟੀਫਿਕੇਟ ਅਤੇ ਤਾਜ਼ੀਆਂ ਤਸਦੀਕਸ਼ੁਦਾ Passport ਸਾਈਜ਼ ਫੋਟੋ ਲਗਾਉਣੀ ਜ਼ਰੂਰੀ ਹੈ। ਤੁਸੀਂ ਇੱਕ ਲਿਫ਼ਾਫ਼ੇ ਵਿੱਚ ਪਾ ਜਾਂ ਲਿਫ਼ਾਫਾ ਬੰਦ ਕਰਕੇ ‘ਦਫ਼ਤਰ ਆਯੁਸ਼ਮਾਨ ਭਾਰਤ Digital ਮਿਸ਼ਨ, ਕਮਰਾ ਨੰਬਰ 36, ਦੂਜੀ ਮੰਜ਼ਿਲ, ਓਲਡ ਸਰਾਏ ਬਿਲਡਿੰਗ, GMSH-16, ਚੰਡੀਗੜ੍ਹ’ ਵਿਖੇ ਜਮਾਂ ਕਰਾ ਸਕਦੇ ਹੋ । |
Name of Documents Attached
- Application form along with post applied for
- Curriculum Vitae/ Resume with latest photograph
- D.O.B Proof/Address Proof
- Matriculation Certificate
- Qualification Documents
- Experience Documents
- Computer Diploma
- Any other
Application fee:-
| Application Fees | Nil |
Important Dates
| Notification Published Date | 22.08.2026 |
| ਅਰਜ਼ੀਆਂ ਜਮਾਂ ਕਰਨ ਦੀ ਆਖਰੀ ਮਿਤੀ | 29.08.2026 up to 1:00P.M. |
Important Links
| Detail Notification | Click Here |
| Official Website | Click Here |
| What’s app Group Join Now | Click Here |

FAQ (Frequently Asked Questions)