Railway RRB NTPC New Vacancy 2026 ‘ਨਾਨ-ਟੈਕਨੀਕਲ ਪਾਪੂਲਰ ਕੈਟਾਗਰੀਜ਼’ (ਅੰਡਰ ਗ੍ਰੈਜੂਏਟ) ਦੇ ਵੱਖ-ਵੱਖ ਅਹੁਦਿਆਂ ਲਈ ਭਰਤੀ ਹੇਠਾਂ ਦਿੱਤੀ ਸਾਰਣੀ ਵਿੱਚ ਦਰਸਾਏ ਗਏ ਅਹੁਦਿਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਹਰ ਪੱਖੋਂ ਯੋਗ ਉਮੀਦਵਾਰ ਅਰਜ਼ੀਆਂ ਸਿਰਫ਼ ਆਨਲਾਈਨ (ONLINE) ਮਾਧਿਅਮ ਰਾਹੀਂ ਹੀ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ; ਅਰਜ਼ੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਅਤੇ ਸਮਾਂ 13.11.2026 ਨੂੰ ਰਾਤ 23:59 ਵਜੇ ਤੱਕ ਹੈ।
Overview
| Department Name | Railway Recruitment Board |
| CENTRALISED EMPLOYMENT NOTICE (CEN) | No. 07/2026 |
| Post Name | Non-Technical Popular Categories (Under Graduate) |
| No. Of Posts | 1688 |
| Age Limit | 18-30 |
| Qualification- | 12th Pass |
| Notification Publish Date | 26.09.2026 |
| Online Apply Last Date | 13.11.2026 (23:59 hours) |
| Wepsite Name | https://www.rrbapply.gov.in |
Vacancy Details
| Sr. No. | Post Name | No. Of Posts |
| 01 | Commercial Cum Ticket Clerk | 700 |
| 02 | Accounts Clerk cum Typist | 200 |
| 03 | Junior Clerk Cum Typist | 600 |
| 04 | Trains Clerk | 188 |
| Total Posts | 1688 |
Eligibility Criteria
| Sr. No. | Post Name | Qualification- |
| 01 | Commercial Cum Ticket Clerk |
12th Pass |
| 02 | Accounts Clerk cum Typist | 12th Pass |
| 03 | Junior Clerk Cum Typist | 12th Pass |
| 04 | Trains Clerk | 12th Pass |
Age Limit & Pay Scale
| Post Name | Age Limit | Pay Scale |
| Commercial Cum Ticket Clerk |
18-30 | 21700 |
| Accounts Clerk cum Typist | 18-30 | 19900 |
| Junior Clerk Cum Typist | 18-30 | 19900 |
| Trains Clerk | 18-30 | 19900 |
| SC/ST Candidates | 5 Years |
| OBC Candidates | 3 Years |
| EX-SERVICEMAN | 3- 8 ਸਾਲ ਦਾ ਵੱਖ ਕੈਟਾਗਰੀ wise |
| PWBD Candidates | 10-15 Years ਦਾ ਵੱਖ ਵੱਖ ਕੈਟਾਗਰੀ wise |
| ਹੋਰ Other ਲਈ | Govt Rules ਅਨੁਸਾਰ |
Selection Process
| Mode of Selection | • CBT Computer Based Test 1st • CBT Computer Based Test 2st • Documents Verification • Medical Examination |
1 ਸਟੇਜ ਕੰਪਿਊਟਰ ਅਧਾਰਤ ਟੈਸਟ (CBT)- ਇਸ CEN 07/2026 ਦੀਆਂ ਸਾਰੀਆਂ ਸੂਚਿਤ ਅਸਾਮੀਆਂ ਲਈ ਸਾਂਝਾ
| Exam Duration in Minutes | 50 |
| General Awareness | 40 |
| Mathematics | 30 |
| General Intelligence. and Reasoning | 30 |
| Total No. of Questions | 100 |
2 ਪੜਾਅ CBT ਲਈ ਪ੍ਰੀਖਿਆ ਦੀ ਮਿਆਦ ਅਤੇ ਪ੍ਰਸ਼ਨਾਂ ਦੀ ਗਿਣਤੀ ਹੇਠਾਂ ਦਰਸਾਈ ਗਈ ਹੈ:
| Exam Duration in Minutes | 90 |
| General Awareness | 50 |
| Mathematics | 35 |
| General Intelligence and Reasoning | 35 |
| Total No. of Questions | 120 |
Application Process
| Application Apply Mode | Online |
| How to Apply | ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਵੈਬਸਾਈਟ ਦੇ ਉੱਪਰ ਜਾਓ https://www.rrbapply.gov.in ਅਤੇ ਇਸ਼ਤਿਆਰ ਨੰਬਰ CEN) No. 07/2026 ਦੇਖੋ ਅਤੇ ਧਿਆਨ ਨਾਲ ਪੜੋ ਆਪਣੀ ਨਵੀਂ ਮੇਲ ਆਈਡੀ ਨਾਲ ਯੂਜਰ ਆਈਡੀ ਅਤੇ ਪਾਸਵਰਡ ਬਣਾਓ ਨੋਟੀਫਿਕੇਸ਼ਨ ਦੀ ਡਿਟੇਲ ਨੂੰ ਚੰਗੀ ਤਰਾਂ ਪੜੋ ਪੜਨ ਤੋਂ ਬਾਅਦ ਸਾਰੀ ਡਿਟੇਲ ਭਰੋ ਅਤੇ ਆਪਣੇ ਡਾਕੂਮੈਂਟਸ ਜਿਵੇ Qualification, Experience,Age Proof ਤੇ ਹੋਰ ਅਪਲੋਡ ਕਰੋ ਅਪਲੋਡ ਕਰਨ ਤੋਂ ਬਾਅਦ ਸਾਰੀ ਡਿਟੇਲ ਚੈੱਕ ਕਰੋ ਕਿ ਕੋਈ ਗਲਤੀ ਤੋਂ ਨਹੀਂ ਉਸ ਤੋਂ ਬਾਅਦ ਸਬਮਿਟ ਕਰੋ ਤੇ Save ਕਰੋ • ਸਬਮਿਟ ਕਰਨ ਤੋਂ ਬਾਅਦ ਕੈਟਾਗਰੀ Wise ਐਪਲੀਕੇਸ਼ਨ ਫੀਸ ਪੇਮੈਂਟ ਕਰੋ • ਫਾਈਨਲ ਡਿਟੇਲ ਚੈੱਕ ਕਰਨ ਤੋਂ ਬਾਅਦ Final Details Submit ਕਰੋ ਉਹਦੀ ਇੱਕ PDF ਫਾਈਲ ਡਾਊਨਲੋਡ ਕਰਕੇ ਆਪਣੇ ਫੋਨ ਵਿੱਚ ਰੱਖ ਲਿਓ ਅੱਗੇ ਕੰਮ ਆਵੇਗੀ |
Application fee:-
| All category | Rs. 500/- |
| Sc/ST/EX-SERVICEMAN PWBD,Female, | Rs.250/- |
| Fees payment Mode | Online |
Important Dates
| Notification Publish Date | 26.09.2026 |
| Online Apply Start Date | 15.10.2026 |
| Online Apply Last Date | 13.11.2026 (23:59 hours) |
| Application Fess Payment Last Date | 15.11.2026 |
| corrections Date | 16.11.2026 to 25.11.2026 |
Important Links
| Apply Online | Click Here |
| Detail Notification | Click Here |
| Official Website | Click Here |
| What’s app Group Join Now | Click Here |
| My Wepsite Name | Click Here |
Notification Out 14.10.2026 ਦੇ Newspaper ਵਿੱਚ

FAQ (Frequently Asked Questions)
Q. 1.ਰੇਲਵੇ ਵਿੱਚ ਨਾਨ-ਟੈਕਨੀਕਲ ਪਾਪੂਲਰ ਕੈਟਾਗਰੀਜ਼’ (ਅੰਡਰ ਗ੍ਰੈਜੂਏਟ) ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਮਿਤੀ ਕੀ ਹੈ
Ans. ਏ ਨੋਟੀਫਿਕੇਸ਼ਨ ਮਿਤੀ 14.10.2026 ਨੂੰ ਵੱਖ ਵੱਖ ਅਖਬਾਰਾਂ ਵਿੱਚ ਜਾਰੀ ਕੀਤਾ ਗਿਆ ਹੈ
Q. 2. ਇਸ ਨੋਟੀਫਿਕੇਸ਼ਨ ਵਿੱਚ ਕਿਹੜੀਆਂ ਕਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ
Ans. ਇਸ ਨੋਟੀਫਿਕੇਸ਼ਨ ਵਿੱਚ Commercial Cum Ticket
ClerkClerk account Clerk cum Typist,Junior Clerk Cum Typist,Trains Clerk ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ
Q. 3.ਇਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਮਿਤੀ ਕੀ ਹੈ
Ans. ਇਨਾਂ ਪੋਸਟਾਂ ਲਈ 13.11.2026 ਤੱਕ ਅਪਲਾਈ ਕੀਤਾ ਜਾਂ ਸਕਦਾ ਹੈ