PSSSB Junior Engineer Recruitment Re-Open-Online Apply Last Date 27/10/2026

PSSSB Junior Engineer Recruitment Re-Open The Subordinate Services Selection Board is re-opening the recruitment process for Group-B posts (Junior Engineer – Civil/Mechanical/Electrical; Advertisement No. 07 of 2026) across various departments of the Punjab Government. Online applications are invited from eligible candidates via the Board’s website (https://sssb.punjab.gov.in) from 12/10/2026 to 27/10/2026.

Overview

Department Name ਅਧੀਨ ਸੇਵਾਵਾ ਚੋਣ ਬੋਰਡ,
ਪੰਜਾਬ
Advertisement No. 07 of 2026
Post Name Junior Engineer
(ਸਿਵਲ,ਮਕੈਨੀਕਲ,ਬਿਜਲੀ)
No. Of Posts –
Age Limit 18-37 Years
Qualification- Diploma(ਸਿਵਲ,ਮਕੈਨੀਕਲ,ਇਲੈਕਟ੍ਰੀਕਲ,ਇੰਜੀਨੀਅਰਿੰਗ)
Public Notice 09.10.2026
Online Apply Last Date 27/10/2026
Wepsite Name https://sssb.punjab.gov.in

Vacancy Details

Sr. No. Post Name No. Of Posts
01 Junior Engineer
(ਸਿਵਲ,ਮਕੈਨੀਕਲ,ਬਿਜਲੀ)
–
  Total Posts –

Eligibility Criteria

Sr. No. Post Name ਵਿਦਿਅਕ ਯੋਗਤਾ/ਤਕਨੀਕੀ ਯੋਗਤਾ
01 Junior Engineer
(ਸਿਵਲ)
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਤਿੰਨ ਸਾਲਾਂ ਦਾ ਡਿਪਲੋਮਾ ਜਾਂ ਇਸਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ;
ਜਾਂ ਜਿਸ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਉਸੇ ਅਨੁਸ਼ਾਸਨ ਵਿੱਚ ਉੱਚ ਯੋਗਤਾ ਹੋਵੇ।
02 Junior Engineer
(ਮਕੈਨੀਕਲ)
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਤਿੰਨ ਸਾਲਾਂ ਦਾ ਡਿਪਲੋਮਾ ਜਾਂ ਇਸਦੇ ਬਰਾਬਰ ਹੋਣਾ ਚਾਹੀਦਾ ਹੈ; ਜਾਂ ਜਿਸ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਉਸੇ ਅਨੁਸ਼ਾਸਨ ਵਿੱਚ ਉੱਚ ਯੋਗਤਾ ਹੈ।
03 Junior Engineer
(ਬਿਜਲੀ)
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਤਿੰਨ ਸਾਲਾਂ ਦਾ ਡਿਪਲੋਮਾ ਜਾਂ ਇਸਦੇ ਬਰਾਬਰ ਹੋਣਾ ਚਾਹੀਦਾ ਹੈ; ਜਾਂ ਜਿਸ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਉਸੇ ਅਨੁਸ਼ਾਸਨ ਵਿੱਚ ਉੱਚ ਯੋਗਤਾ ਹੈ।
Age Limit & Pay Scale
Post Name Age Limit Pay Scale
Junior Engineer
(ਸਿਵਲ,ਮਕੈਨੀਕਲ,ਬਿਜਲੀ)
18-37 ਸਾਲ Level-6, Pay 35,400/-
ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਲਈ ਉਮਰ 42 ਸਾਲ ਤੱਕ
ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾਂ ਵਿੱਚ ਛੋਟ 45 ਸਾਲ ਤੱਕ
ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਲਈ Govt rules ਅਨੁਸਾਰ
ਦਿਵਿਆਂਗ ਉਮੀਦਵਾਰਾਂ ਲਈ 47 ਸਾਲ ਤੱਕ
Selection Process
Mode of Selection • Written Exam
• Documents Verification
• Merit

Application Process

Application Apply Mode Online
How to Apply • Wepsite ਤੇ ਜਾਓ https://sssb.punjab.gov.in ਅਤੇ ਨੋਟੀਫਿਕੇਸ਼ਨ ਦੇਖੋ

• Advertisement No.07/2026 ਵਾਲੇ ਨੋਟੀਫਿਕੇਸ਼ਨ ਤੇ ਕਲਿੱਕ ਕਰੋ ਤੇ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜੋ

• ਆਪਣੀ ਨਵੀਂ ਮੇਲ ਆਈਡੀ ਬਣਾਓ ਅਤੇ ਉਸ ਨਾਲ ਆਈਡੀ ਪਾਸਵਰਡ ਕ੍ਰੀਏਟ ਕਰੋ
ਅਤੇ ਉਸ ਵਿੱਚ ਜਰੂਰੀ ਯੋਗਤਾ ਅਤੇ ਹੋਰ ਜਾਣਕਾਰੀ ਭਰੋ ਅਤੇ ਸਬੰਧੀ ਡਾਕੂਮੈਂਟਸ ਅਪਲੋਡ ਕਰੋ

• ਭਰਨ ਤੋਂ ਬਾਅਦ ਚੰਗੀ ਤਰ੍ਹਾਂ ਪੜੋ ਅਤੇ ਫੀਸ ਪੇਮੈਂਟ ਕਰੋ

• ਉਹਦੀ ਪੀਡੀਐਫ ਫਾਈਲ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਲਿਓ

Application fee:-

ਸਾਬਕਾ ਸੈਨਿਕ, ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) PWD ਉਮੀਦਵਾਰ Rs.500/-
ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ Rs.750/- ਰੁਪਏ
ਹੋਰ ਸਾਰੀਆਂ ਸ਼੍ਰੇਣੀਆਂ Rs.1500/- ਰੁਪਏ

Important Dates

Public Notice 09.10.2026
Online Apply Start Date 12/10/2026
Online Apply Last Date 27/10/2026

Important Links

Apply Online Click Here
(Portal Open 12.10.26)(Coming Soon)
Public Notice Click Here
Detail Notification Click Here
Official Website Click Here
What’s app Group Join Now Click Here
My Wepsite Name Click Here

FAQ (Frequently Asked Questions)

Q. 1. PSSSB ਵੱਲੋ ਗੁਰੱਪ ਬੀ ਦੀਆਂ ਪੋਸਟਾਂ ਲਈ ਕਿਵੇਂ ਅਪਲਾਈ ਕਰਨਾ ਹੈ ਇਨਾਂ ਪੋਸਟਾਂ ਨੂੰ ਰੀ ਓਪਨ ਕੀਤਾ ਗਿਆ ਹੈ 

Ans. ਗੁਰੱਪ ਬੀ ਦੀਆਂ ਪੋਸਟਾਂ ਲਈ ਅਪਲਾਈ ਔਨਲਾਈਨ ਕਰਨਾ ਹੋਵੇਗਾ ਔਨਲਾਈਨ ਅਪਲਾਈ 12/10/2026 to 27/10/2026.ਤੱਕ ਪੰਜਾਬ ਦੇ ਯੋਗ ਉਮੀਦਵਾਰ ਕਰ ਸਕਦੇ ਹਨ

Ans. ਇਸ ਨੋਟੀਫਿਕੇਸ਼ਨ ਵਿੱਚ ਕਿਹੜੀਆਂ ਕਿਹੜੀਆਂ ਪੋਸਟਾ ਨੂੰ Re-Open ਕੀਤਾ ਗਿਆ ਹੈ 

Ans.ਗੁਰੱਪ ਬੀ ਦੀਆਂ ਪੋਸਟਾਂ ਨੂੰ ਰੀ ਓਪਨ ਕੀਤਾ ਗਿਆ ਹੈ ਪੋਸਟਾਂ Junior Engineer (ਸਿਵਲ,ਮਕੈਨੀਕਲ,ਬਿਜਲੀ) ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ 

Q. 3.ਇਨਾਂ ਪੋਸਟਾਂ ਲਈ ਕੌਣ ਕੌਣ ਅਪਲਾਈ ਕਰ ਸਕਦਾ ਹੈ 

Ans. ਇਨਾਂ ਪੋਸਟਾਂ ਲਈ ਜਿਨ੍ਹਾਂ ਉਮੀਦਵਾਰਾ ਨੇ ਡਿਪਲੋਮਾ ਕੀਤਾ ਹੈ (ਸਿਵਲ,ਮਕੈਨੀਕਲ,ਇਲੈਕਟ੍ਰੀਕਲ,ਇੰਜੀਨੀਅਰਿੰਗ) ਵਿੱਚ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ 

Q. 4. ਇਨਾਂ ਪੋਸਟਾਂ ਲਈ ਪੈ ਸਕੇਲ ਕੀ ਹੋਵੇਗੀ 

Ans. ਇਨਾਂ ਪੋਸਟਾਂ ਲਈ Level-6, Pay 35,400/ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ 

Q. 5. Junior Engineer ਦੀਆਂ ਪੋਸਟਾਂ ਲਈ ਉਮਰ ਹੱਦ ਕੀ ਹੋਵੇਗੀ 

Ans.Junior Engineer ਦੀਆਂ ਪੋਸਟਾਂ ਲਈ ਉਮਰ 18-37 ਸਾਲ ਹੋਵੇਗੀ ਅਤੇ ਉਮਰ ਹੱਦ ਵਿੱਚ Age Relaxation ਦਿੱਤੀ ਜਾਵੇਗੀ 

Leave a Comment